ਤਰਸਿੱਕਾ, 24 ਮਈ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਕਿਸਾਨਾਂ ਦੀ ਹਮਾਇਤੀ ਅਤੇ ਰਾਜ ਨਹੀਂ ਸੇਵਾ ਦਾ ਹੋਕਾ ਦੇਣ ਵਾਲੀ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਨਾਲ ਹੋ ਰਹੇ ਸ਼ੋਸ਼ਣ ਬਾਰੇ ਤਰਸਿੱਕਾ ਦੀ ਮੰਡੀ ਵਿੱਚ ਕਿਸਾਨਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕੁਲਵੰਤ ਸਿੰਘ ਸੰਗਰਾਏ ਕੰਨਵੀਨਰ ਹਲਕਾ ਜੰਡਿਆਲਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੁਆਰਾ ਬੀਜੀ ਫਸਲ ਨੂੰ ਮੰਡੀਆਂ …
Read More »Daily Archives: May 24, 2015
ਨਾਨ ਮੈਡੀਕਲ ‘ਚੋ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਅੰਮਿਤਸਰ, 24 ਮਈ (ਸੁਖਬੀਰ ਸਿੰਘ) – ਭਾਈ ਮੰਝ ਰੋਡ ਸਥਿਤ ਸੰਤ ਬਾਬਾ ਭੂਰੀ ਵਾਲੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਾਨ-ਮੈਡੀਕਲ ਦੀ ਪ੍ਰੀਖਿਆ ‘ਚੋਂ ਚੰਗੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਅੱਜ ਬਾਬਾ ਸੁਖਵਿੰਦਰ ਸਿੰਘ ਸੁੱਖਾ ਭੂਰੀ ਵਾਲੇ,ਸਕੂਲ ਦੇ ਐਮ.ਡੀ ਜ਼ਸੀਜਤ ਸਿੰਘ ਢਿਲੋ, ਪ੍ਰਿੰ: (ਡਾ.) ਹਰਦੇਵ ਸਿੰਘ ਤੇ ਵਾਈਸ ਪ੍ਰਿੰਸੀਪਲ ਹਰਭਜਨ ਸਿੰਘ ਵਲੋ ਸਨਮਾਨਿਤ ਕੀਤਾ ਗਿਆ। ਇਸ ਮੋਕੇ ਗੱਲਬਾਤ ਕਰਦਿਆਂ ਬਾਬਾ ਸੁਖਵਿੰਦਰ …
Read More »ਦਰਸ਼ਨ ਦੀਦਾਰ ਯਾਤਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ
ਸਮੁੱਚੀ ਕੌਮ ਸ਼ਰਧਾ-ਭਾਵਨਾ ਨਾਲ ਦਰਸ਼ਨ ਦੀਦਾਰ ਕਰੇ ਗਿ: ਗੁਰਬਚਨ ਸਿੰਘ ਅੰਮ੍ਰਿਤਸਰ, 24 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਤੋਂ ਗੁਰੂ ਸਾਹਿਬਾਨ ਦੇ ਸ਼ਸਤਰ, ਬਸਤਰ ਤੇ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ (ਨਗਰ ਕੀਰਤਨ) ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ …
Read More »ਸ਼ਸ਼ਤਰ ਦਰਸ਼ਨ ਯਾਤਰਾ ਲਈ ਕੱਥੂਨੰਗਲ ‘ਚ ਉਮੜਿਆ ਸੰਗਤਾਂ ਦਾ ਸੈਲਾਬ
ਗੁਰੂ ਵਸਤਾਂ ਦੇ ਦਰਸ਼ਨਾਂ ਦੀ ਤਾਂਘ ਨੂੰ ਕੜਕਦੀ ਧੁੱਪ ਵੀ ਨਹੀਂ ਕਰ ਪਾਈ ਮੱਠੀ ਕੱਥੂਨੰਗਲ, 24 ਮਈ (ਪ.ਪ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਦਾ ਅੱਜ ਅੰਮ੍ਰਿਤਸਰ ਤੋਂ ਬਟਾਲਾ ਜਾਂਦਿਆਂ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ, ਕੱਥੂਨੰਗਲ ਵਿਖੇ ਆਪ …
Read More »ਹਰਪਾਲ ਸਿੰਘ ਅਤੇ ਜਸਵੀਰ ਕੌਰ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ
ਹਰਪਾਲ ਸਿੰਘ ਅਤੇ ਜਸਵੀਰ ਕੌਰ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ
Read More »ਸਟੱਡੀ ਸਰਕਲ ਪੱਟੀ ਵੱਲੋਂ ਗੁਰਬਾਣੀ ਲਿਟਰੇਚਰ ਦੀ ਛਬੀਲ ਲਗਾਈ ਗਈ
ਪੱਟੀ, 24 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਕੁੱਲਾ ਚੌਂਕ ਵਿਖੇ ਗੁਰਬਾਣੀ ਲਿਟਰੇਚਰ ਦੀ ਛਬੀਲ ਲਗਾਈ ਗਈ।ਸਰਕਲ ਦੇ ਜਥੇਬੰਦਕ ਸਕੱਤਰ ਹਰਜਿੰਦਰ ਸਿੰਘ ਮਾਣਕਪੁਰਾ ਨੇ ਦੱਸਿਆ ਕਿ ਸਰਕਲ ਵੱਲੋਂ ਪੱਟੀ, ਝਬਾਲ ਅਤੇ ਗੱਗੂਬੂਹਾ ਵਿਚ ਗੁਰਬਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ।ਉਹਨਾਂ ਕਿਹਾ ਕਿ …
Read More »ਜਾਟ ਮਹਾਂ ਸਭਾ ਨੇ ਸਾੜਿਆ ਪੰਜਾਬ ਸਰਕਾਰ ਦਾ ਪੁੱਤਲਾ
ਅੰਮ੍ਰਿਤਸਰ, 24 ਮਈ (ਗੁਰਚਰਨ ਸਿੰਘ) – ਆਲ ਇੰਡਿਆ ਜਾਟ ਮਹਾ ਸਭਾ ਜਿਲ਼ਾ ਅੰਮ੍ਰਿਤਸਰ ਦੀ ਇਕਾਈ ਵਲੋਂ ਜਿਲ਼ਾਂ੍ਹ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਅੱਜ ਕਚਿਹਰੀ ਚੋਂਕ ਵਿਖੇ ਪਜਾਬ ਸਰਕਾਰ ਵੱਲੋਂ ਲੋਕਾਂ ‘ਤੇ 1600 ਕਰੋੜ ਰੁਪਏ ਦੇ ਪਾਏ ਬੋਝ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦਾ ਪੁੱਤਲਾ ਸਾੜਿਆ ਗਿਆ ਅਤੇ ਜਾਟ ਮਹਾ ਸਭਾ …
Read More »ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ਼ਹੀਦੀ ਗੁਰਪੁਰਬ ਸਬੰਧੀ ਕੀਰਤਨ ਦਰਬਾਰ
ਜੰਡਿਆਲਾ ਗੁਰੁ, (24 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੰਜਵੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਗੁਰਦੁਆਰਾ ਸਾਹਿਬ ਵੈਰੋਵਾਲ ਰੋਡ ਵਿਖੇ ਕਲ੍ਹ ਸ਼ਾਮ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿਚ ਆਏ ਹੋਏ ਕੀਰਤਨੀ ਜਥਿਆ ਨੇ ਇਲਾਹੀ ਬਾਣੀ ਦੇ ਕੀਰਤਨ ਅਤੇ ਕਥਾ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ …
Read More »ਕਿਲਾ ਟੇਕ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋੋਂ ਤਿਆਰ ਪੇਟਿੰਗ ਬਣੇਗੀ ਆਰਟ ਗੈਲਰੀ ਦਾ ਸਿੰਗਾਰ
ਬਟਾਲਾ, 24 ਮਈ (ਨਰਿੰਦਰ ਬਰਨਾਲ) – ਛੋਟਾ ਘੱਲੂਘਾਰਾ ਗੁਰਦੂਆਰਾ ਸਾਹਿਬ ਵਿਖੇ ਸ਼ਹੀਦਾ ਨੂੰ ਸਮਰਪਿਤ ਬਣਾਈ ਯਾਦਗਾਰ ਸਮਾਰਕ ਵਿੇ ਡਿਪਟੀ ਕਮਿਸ਼ਨਰ ਸੀ ਅਭੀਨਵ ਤ੍ਰਿਖਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਮਨਮੋਹਨ ਸਿੰਘ ਕੰਗ ਐਸ ਡੀ ਐਮ (ਗੁਰਦਾਸਪੁਰ) ਅਤੇ ਮੈਨਟੈਂਬ ਸੁਸਾਇਟੀ ਆਫ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਕਰਵਾਇਆ। ਸਮਾਗਮ ਦੇ ਨਿਰਦੇਸ਼ਕ ਜਿਲ੍ਹਾ ਹੈਰੀਟੇਜ਼ ਹਰਮਨਪ੍ਰੀਤ ਸਿੰਘ ਨੇ ਦੰਸਿਆ ਕਿ ਸਿੱਖਿਆ ਵਿਭਾਗ …
Read More »ਲੈਕਚਰਾਰ ਅੰਗੇ੍ਜ਼ੀ ਸਤਿੰਦਰ ਕੌਰ ਕਾਹਲੋਂ ਦਾ ਵਿਸ਼ੇਸ਼ ਸਨਮਾਨ
ਸ਼ਹੀਦੀ ਯਾਦਗਾਰ ਛੋਟਾ ਘੱਲੂਘਾਰਾ ਵਿਖੇ ਸਕੂਲੀ ਪੱਧਰ ਤੇ ਕਰਵਾਏ ਸਨ ਵੱਖ ਮੁਕਾਬਲੇ ਬਟਾਲਾ, 24 ਮਈ (ਨਰਿੰਦਰ ਬਰਨਾਲ) – ਸ਼ਹੀਦੀ ਯਾਦਗਾਰ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਗੁਰਦੂਆਰਾ ਵਿਖੇੇ ਸ਼ਹੀਦਾਂ ਨੂੰ ਸਮਰਪਿਤ ਬਣਾਈ ਯਾਦਗਾਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਦੇ ਦਿਸ਼ਾ ਨਿਰਦੇਸਾਂ ਹੇ ਮਨਮੋਹਨ ਸਿੰਘ ਕੰਗ ਉਪ ਮੰਡਲ ਮੈਜਿਸਟਰੇਟ ਕਮ ਸਕੱਤਰ ਅਪਰੇਸ਼ਨ ਤੇ ਮੈਨਟੈਂਸ ਸੁਸਾਇਟੀ ਆਫ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ …
Read More »
Punjab Post Daily Online Newspaper & Print Media