Wednesday, November 25, 2026

Daily Archives: May 12, 2015

ਗੁ: ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਵਿਖੇ ਉਪਕਾਰ ਸਿੰਘ ਸੰਧੂ ਦਾ ਸਨਮਾਨ

ਅੰਮ੍ਰਿਤਸਰ, 11 ਮਈ (ਗੁਰਚਰਨ ਸਿੰਘ) – ਪੇਡਾ ਦੇ ਚੇਅਰਮੈਨ ਨਿਯੁੱਕਤ ਹੋਣ ਉਪਰੰਤ ਅੱਜ ਮਕਬੂਲਪੁਰਾ ਸਥਿਤ ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਵਿਖੇ ਪਹੁੰਚ ਕੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਗੁਰੂ ਮਹਾਰਾਜ ਦੇ ਹਜ਼ੂਰ ਬਲ ਬੁੱਧੀ ਬਖਸ਼ਿਸ਼ ਕਰਨ ਦੀ ਅਰਦਾਸ ਬੇਨਤੀ ਕੀਤੀ।ਇਸ ਅਵਸਰ ‘ਤੇ ਗੁ: …

Read More »

ਸਵੱਛ ਭਾਰਤ ਦੇ ਮਾਇਨੇ ਭੁਲਿਆ ਬਟਾਲਾ ਪ੍ਰਸ਼ਾਸ਼ਨ, ਘਰਾਂ ਵਿੱਚ ਵੜਿਆ ਸੀਵਰੇਜ਼ ਦਾ ਗੰਦਾ ਪਾਣੀ

ਗਰਮੀ ਦੇ ਮੌਸਮ ਦੌਰਾਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਟਾਲਾ, 11 ਮਈ (ਨਰਿੰਦਰ ਬਰਨਾਲ) – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਗਲੀ ਗਲੀ ਤੱਕ ਸਵੱਛ ਭਾਰਤ ਦਾ ਨਾਅਰਾ ਦਿੱਤਾ ਸੀ ਤੇ ਵਿਖਾਵੇ, ਫੋਟੋਆਂ ਤੇ ਅਖਬਾਰਾਂ ਦੀ ਸੁਰਖੀਆਂ ਵਿੱਚ ਹਰ ਆਮ ਤੋ ਖਾਸ ਵਿਆਕਤੀ ਛਾਇਆ ਰਿਹਾ, ਪਰ ਧਰਮਪੁਰਾ ਬਟਾਲਾ ਸਾਹਮਣੇ ਸ਼ਨੀ ਮੰਦਰ ਵਾਸੀਆਂ ਨੇ ਆਪਣੇ ਦੁਖੜੇ ਸੁਣਾਂਉਦਿਆਂ ਕਿਹਾ ਕਿ …

Read More »

ਦਰਜਾ-4 ਮੁਲਾਜਮਾਂ ਵਲੋਂ ਡੀ. ਸੀ ਦਫਤਰ ਵਿਖੇ ਵਿਸ਼ਾਲ ਧਰਨਾ

ਪੰਜਾਬ ਵਿਚ ਦੋ ਤਰਾਂ ਦਾ ਕਾਨੂੰਨ ਚੱਲ ਰਿਹਾ ਹੈ- ਆਗੂ ਛੇਹਰਟਾ, 11 ਮਈ (ਨੋਬਲ) – ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਵਿਰੁੱਧ ਦਰਜਾ ਚਾਰ ਮੁਲਾਜਮਾਂ ਦੀਆਂ ਦੋ ਜੱਥੇਬੰਧੀਆਂ ਡੈਮੋਕਰੇਟਿਕ ਦਰਜਾ-4 ਇੰਪਲਾਈਜ ਫਰੰਟ ਅਤੇ ਪੀਡਬਲਯੂਡੀ ਮੁਲਾਜਮ ਯੂਨੀਅਨ ਜਿਲਾ ਅੰਮ੍ਰਿਤਸਰ ਵਲੋਂ ਡੀਸੀ ਦਫਤਰ ਅੰਮ੍ਰਿਤਸਰ ਵਿਖੇ ਰਾਜ ਮਸੀਹ ਭੋਏਵਾਲ ਅਤੇ ਸਤਨਾਮ ਸਿੰਘ ਸਾਬੀ ਦੀ ਪ੍ਰਧਾਨਗੀ ਹੇਠ ਰੋਹ ਭਰਿਆ ਧਰਨਾ ਦਿੱਤਾ ਗਿਆ।ਜਿਸ ਵਿਚ …

Read More »

ਰਣੀਕੇ ਨੇ ਸੁਣੀਆਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ

ਹਜਾਰਾਂ ਕਿਲੋਮੀਟਰ ਸੜਕਾਂ ਦਾ ਗਠਜੋੜ ਸਰਕਾਰ ਨੇ ਵਿਛਾਇਆ ਜਾਲ – ਰਣੀਕੇ ਛੇਹਰਟਾ, 11 ਮਈ (ਨੋਬਲ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਚ ਵਿਕਾਸ ਦੇ ਜੋ ਝੰਡੇ ਬੁਲੰਦ ਕੀਤੇ ਹਨ, ਕਾਂਗਰਸ ਆਪਣੇ ਕਈ ਦਹਾਕਿਆਂ ਦੇ ਕਾਰਜਕਾਲ ਦੋਰਾਨ ਇਸ ਦੇ ਨੇੜੇ ਤੇੜੇ ਵੀ ਨਹੀ ਹੈ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ ਦੇ ਕੈਬਨਿਟ ਮੰਤਰੀ ਜਥੇਦਾਰ …

Read More »

4 ਭਗੋੜਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲ ਰਿਹਾ ਪੀ.ਓ ਸਟਾਫ਼ – ਸ਼੍ਰੀ ਰਾਕੇਸ਼ ਕੌਸ਼ਲ

ਪਠਾਨਕੋਟ, 11 ਮਈ (ਪ.ਪ) – ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਦੇ ਤਹਿਤ ਡੀ.ਐਸ.ਪੀ. ਇੰਨਵੇਸਟੀਗੇਸ਼ਨ ਸ. ਜਗਜੀਤ ਸਿੰਘ ਭੁਗਤਾਨਾ ਦੀ ਅਗਵਾਈ ਹੇਠ ਪੀ.ਓ ਸਟਾਫ਼ ਦੇ ਇੰਚਾਰਜ ਸ. ਲਖਵਿੰਦਰ ਸਿੰਘ ਐਸ.ਆਈ, ਹੈਡ ਕਾਂਸਟੇਬਲ ਸੁਰਿੰਦਰ ਮੋਹਣ ਅਤੇ ਬੀਰਬਾਲ ਨੇ ਮੁਕਦਮਾ ਨੰਬਰ 98 ਮਿਤੀ 26 ਦਸੰਬਰ, 2012 ਜੁਰਮ 363, 366, 34 ਆਈ.ਪੀ.ਸੀ. ਥਾਣਾ ਸਦਰ …

Read More »

ਲਮੀਣੀ (ਪਠਾਨਕੋਟ) ਵਿਖੇ ਸਰਕਾਰੀ ਕਾਲਜ ਦੀ ਉਸਾਰੀ ਜਾ ਰਹੀ ਇਮਾਰਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ਪਠਾਨਕੋਟ, 11 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਨੂੰ ਉਚੇਰੀ, ਮਿਆਰੀ ਤੇ ਸਸਤੀ ਸਿੱਖਿਆ ਮੁਹਈਆ ਕਰਵਾਉਣ ਲਈ 14.29 ਕਰੋੜ ਰੁਪਏ ਦੀ ਲਾਗਤ ਨਾਲ ਲਮੀਣੀ (ਪਠਾਨਕੋਟ) ਵਿਖੇ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਕਾਲਜ ਦੀ ਇਮਾਰਤ …

Read More »

ਅੰਤਰ-ਰਾਸ਼ਟਰੀ ਬਾਰਡਰ ਦੇ 150 ਫੁੱਟ ਦੇ ਘੇਰੇ ਅੰਦਰ ਉਚੀਆਂ ਫਸਲਾਂ ਬੀਜਣ’ਤੇ ਪਾਬੰਦੀ

ਪਠਾਨਕੋਟ, 11 ਮਈ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੇ ਅੰਤਰ-ਰਾਸ਼ਟਰੀ ਬਾਰਡਰ ਦੇ 150 ਫੁੱਟ ਦੇ ਘੇਰੇ ਅੰਦਰ ਸਮੇਤ ਸੀਮਾ ਸੁਰੱਖਿਆ ਵਾੜ ਦੇ 22 ਫੁੱਟ ਬਾਰਡਰ ਟਰੈਕ ਅੰਦਰ ਬੀ.ਟੀ. ਕਾਟਨ, ਗੰਨਾ, ਮੱਕੀ ਅਤੇ ਹੋਰ ਉਚੀਆਂ ਫਸਲਾਂ ਬੀਜਣ ਤੇ ਉਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਤਹਿਸੀਲ ਤੇ …

Read More »

ਵੱਖ-ਵੱਖ ਖਰੀਦ ਏਜੰਸੀਆਂ ਨੇ 18208 ਮੀਟਰਿਕ ਟਨ ਕਣਕ ਦੀ ਕੀਤੀ ਖਰੀਦ

ਪਠਾਨਕੋਟ, 11 ਮਈ (ਪ.ਪ) – ਜ਼ਿਲ੍ਹੇ ਅੰਦਰ 10 ਮਈ ਤੱਕ ਵੱਖ-ਵੱਖ ਮੰਡੀਆਂ ਵਿੱਚ 21970 ਮੀਟਰਿਕ ਟਨ ਕਣਕ ਦੀ ਆਮਦ ਹੋਈ। ਜਿਸ ਵਿਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 18208 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਨੇ 8071 ਮੀਟਰਿਕ ਟਨ, ਐਫ.ਸੀ.ਆਈ. ਨੇ 4687 ਮੀਟਰਿਕ …

Read More »

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ

ਅੰਮ੍ਰਿਤਸਰ, 11 ਮਈ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੀਰੀੁਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਲਾਹੀ ਬਾਣੀ …

Read More »

ਫੈਡਰੇਸ਼ਨ ਮਹਿਤਾ ਆਗੂਆਂ ਵਲੋਂ ਸੰਧੂ ਦੀ ਨਿਯੁੱਕਤੀ ਲਈ ਅਕਾਲੀ ਹਾਈਕਮਾਂਡ ਦਾ ਧੰਨਵਾਦ

ਫੈਡਰੇਸ਼ਨ ਆਗੂਆਂ ਕੀਤਾ ਉਪਕਾਰ ਸਿੰਘ ਸੰਧੂ ਦਾ ਸਨਮਾਨ ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਵਲੋਂ ਅੱਜ ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦਾ ਚੇਅਰਮੈਨ ਬਣਾਉਣ ਤੇ ਉਨਾਂ ਦੇ ਦਫਤਰ ਵਿਖੇ ਵਿਸ਼ੇਸ਼ ਤੌਰ ‘ਤੇ ਅਕਾਲੀ ਹਾਈਕਮਾਂਡ ਦਾ ਧੰਨਵਾਦ ਕੀਤਾ। …

Read More »