Wednesday, November 25, 2026

Daily Archives: October 15, 2015

ਕਿੱਸਾ ਪੰਜਾਬ- ਦਿਲਾਂ ਵਿੱਚ ਪੰਜਾਬ ਦੇ ਲਈ ਅਥਾਹ ਪਿਆਰ ਹੈ

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ‘ਲਹਿਲਹਾਉਂਦੇ ਹਰੇ-ਭਰੇ ਖੇਤ, ਜ਼ਿੰਦਾਦਿਲ ਨੌਜਵਾਨ, ਇੱਧਰ-ਉੱਧਰ ਦੇ ਰੰਗ ਅਤੇ ‘ਚੜਦੀ ਕਲਾ’ ਵਾਲਾ ਅਹਿਸਾਸ, ਇਨ੍ਹਾਂ ਸੱਭ ਗੱਲਾਂ ਨਾਲ ਲੋਕ ਪੰਜਾਬ ਨੂੰ ਜੋੜਦੇ ਹਨ ਪਰ ਅਫਸੋਸ ਪੰਜਾਬ ਨੂੰ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਅਨੂ ਬੈਂਸ ਦੇ ਪੁਖਰਾਜ ਪ੍ਰੋਡਕਸ਼ਨ ਹਾਉਸ ਨੂੰ ਸਲਾਮ ਜੋ ਪੰਜਾਬ ਦੀ ਦਿਲ ਨੂੰ ਛੂਣ ਵਾਲੀ ਕਹਾਣੀ …

Read More »

ਬਿੱਟੂ ਤੇ ਮੋਫਰ ਗ੍ਰਿਫਤਾਰ- ਅਦਾਲਤ ਨੇ 19 ਤੱਕ ਨਿਆਂਇਕ ਹਿਰਾਸਤ ਵਿੱਚ ਭੇਜੇ

ਜ਼ਾਰੀ ਗੈਰ ਜਮਾਨਤੀ ਵਰੰਟ ਤਹਿਤ ਕੀਤਾ ਸਰੈਂਡਰ ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਰਜ਼ੇ ਵਿੱਚ ਡੁੱਬੇ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਤੁਰੰਤ ਨਰਿੰਦਰ ਮੋਦੀ ਤੋਂ 51000 ਕਰੋੜ ਰੁਪਏ ਦਾ ਰਾਹਤ ਪੈਕੇਜ਼ ਮੰਗਣਾ ਚਾਹੀਦਾ ਹੈ। ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਖਿਲਾਫ ਜ਼ਾਰੀ ਗੈਰ ਜ਼ਮਾਨਤੀ ਵਰੰਟ ਹੇਠ ਸਿਵਲ ਲਾਈਨਜ਼ ਪੁਲਿਸ …

Read More »

 ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ‘ਤੇ ਗੋਲੀ ਮੰਦਭਾਗਾ ਵਰਤਾਰਾ – ਗਿ: ਗੁਰਬਚਨ ਸਿੰਘ

ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਘਟਨਾਂ ਅੱਜ ਕੋਟਕਪੁਰਾ ਚੌਂਕ ਅਤੇ ਹੋਰ ਥਾਵਾਂ ‘ਤੇ ਵਾਪਰੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।ਇਸ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »