Wednesday, November 25, 2026

Daily Archives: October 10, 2015

ਗਰੀਨ ਐਵੀਨਿਊ ਵੈਲਫੇਅਰ ਐਸੋਸ਼ੀਏਸ਼ਨ ਵੱਲੋਂ ਕੀਰਤਨ ਸਮਾਗਮ ਅਯੋਜਿਤ

ਅੰਮ੍ਰਿਤਸਰ, 9 ਅਕਤੂਬਰ (ਗੁਰਚਰਨ ਸਿੰਘ) ਸਥਾਨਕ ਗਰੀਨ ਐਵੀਨਿਊ ਵੈਲਫੇਅਰ ਐਸੋਸ਼ੀਏਸ਼ਨ ਵੱਲੋਂ ਗਰੀਨ ਐਵੀਨਿਊ ਪਾਰਕ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ।ਜਿਸ ਦੋਰਾਨ ਸਮੂਹ ਸੰਗਤਾਂ ਵਲੋਂ ਕੀਤੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ (ਬ) ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ …

Read More »

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ਾਲ ਪ੍ਰਭਾਤ ਫੇਰੀ

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ) – ਅਕਾਲ ਪੁਰਖ ਕੀ ਫੌਜ ਸੰਸਥਾਵਾਂ ਅਤੇ ਪੰਥਕ ਤਾਲਮੇਲ ਸੰਗਠਨ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਿਕ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਗੁਰਦੁਆਰਾ ਰੂਪ ਨਗਰ ਭਗਤਾਂ ਵਾਲਾ ਵਿਖੇ ਇਕੱਠੀਆਂ ਤੜਕੇ ਸਵੇਰੇ 6.00 ਵਜੇ ਅਰੰਭ ਹੋ ਕੇ ਇਕ ਵਿਸ਼ਾਲ ਪ੍ਰਭਾਤ ਫੇਰੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ।ਇਸ ਤੋਂ ਪਹਿਲਾਂ ਸ਼ਹਿਰ …

Read More »

ਖਾਲੜਾ ਦੇ 20ਵੇਂ ਸਹੀਦੀ ਦਿਹਾੜੇ ਨੂੰ ਸਮਰਪਿਤ ਕਬੱਡੀ ਕੱਪ ਤੇ ਸ਼ਹੀਦੀ ਕਾਨਫਰੰਸ 24-25 ਅਕਤੂਬਰ ਨੂੰ

ਖਾਲੜਾ, 9 ਅਕਤੂਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ) – ਸ਼ਹੀਦ ਜਸਵੰਤ ਸਿੰਘ ਖਾਲੜਾ ਦੇ 20ਵੇ ਸਹੀਦੀ ਦਿਹਾੜੇ ਨੂੰ ਸਮਰਪਿਤ ਉਹਨਾ ਦੇ ਜੱਦੀ ਪਿੰਡ ਖਾਲੜਾ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਕਬੱਡੀ ਅਕੈਡਮੀ ਖਾਲੜਾ ਅਤੇ ਅਮੀਸ਼ਾਹ ਵੱਲੋ ਸਮੂਹ ਇਲਾਕਾ ਅਤੇ ਐਨ.ਆਰ.ਆਈ ਦੇ ਵਿਸ਼ੇਸ ਸਹਿਯੋਗ ਨਾਲ 24 ਅਕਤੂਬਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਭਾਈ ਸੰਦੀਪ ਸਿੰਘ ਜਰਮਨ, ਚੇਅਰਮੈਨ ਅਮਰਜੀਤ ਸਿੰਘ ਯੂ.ਕੇ, ਪ੍ਰਧਾਨ …

Read More »

ਪਾਕਿਸਤਾਨ ‘ਚ ਦਲਿਤ ਹਿੰਦੂ ਲੜਕੀ ਦੀ ਜ਼ਬਰ-ਜਨਾਹ ਮਗਰੋਂ ਹੱਤਿਆ ਦੀ ਘਟਨਾ ਮੰਦਭਾਗੀ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 9 ਅਕਤੂਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਵਿੱਚ ਸਿੰਧ ਸੂਬੇ ਦੇ ਜ਼ਿਲ੍ਹਾ ਉਮਰਕੋਟ ਦੇ ਪਿੰਡ ਕੁਨਰੀ ਵਿਖੇ ਇਕ ਦਲਿਤ ਹਿੰਦੂ ਲੜਕੀ ਨਾਲ ਸਮੂਹਿਕ ਜ਼ਬਰ-ਜਨਾਹ ਮਗਰੋਂ ਹੱਤਿਆ ਕਰਨ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਤੇ ਕਿਹਾ ਕਿ ਕੋਈ ਧਰਮ ਕੁਕਰਮ ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ …

Read More »

ਗੁ: ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਤੋਂ ਪਰਤਦਿਆਂ ਮਾਰੇ ਗਏ ਸ਼ਰਧਾਲੂਆਂ ਪ੍ਰਤੀ ਗਹਿਰਾ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 9 ਅਕਤੂਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਝਬਾਲ (ਤਰਨ ਤਾਰਨ) ਵਿਖੇ ਸਲਾਨਾ ਜੋੜ ਮੇਲੇ ਸਮੇਂ ਦਰਸ਼ਨ ਕਰਕੇ ਵਾਪਸ ਜਾਂਦਿਆਂ ਟਰੈਕਟਰ-ਟਰਾਲੀ ਤੇ ਟਰੱਕ ਦੀ ਟੱਕਰ ਹੋ ਜਾਣ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਅਟਾਰੀ ਦੇ ਸ਼ਰਧਾਲੂ ਟਰੱਕ ਵਿੱਚੋਂ ਉਤਰਨ ਸਮੇਂ ਕਰੰਟ ਲੱਗਣ ਕਰਕੇ ਆਪਣੇ ਪਰਿਵਾਰਾਂ ਤੋਂ ਸਦਾ ਵਿਛੜ ਗਏ ਤੇ ਜ਼ਖਮੀ ਸ਼ਰਧਾਲੂਆਂ ਪ੍ਰਤੀ ਜਥੇਦਾਰ ਅਵਤਾਰ ਸਿੰਘ …

Read More »

ਫਰੈਂਡਜ ਕਲੱਬ, ਸਪੈਸ਼ਲ ਐਂਟੀ ਕਰਾਈਮ ਬਿਉਰੋ ਤੇ ਆਲ ਕਲਾਥ ਐਸੋਸੀਏਸ਼ਨ ਨੇ ਰਾਸ਼ਨ ਵੰਡਿਆ

ਅੰਮ੍ਰਿਤਸਰ, 9 ਅਕਤੂਬਰ (ਗੁਰਚਰਨ ਸਿੰਘ) – ਸਥਾਨਕ ਫਰੈਂਡਜ ਕਲੱਬ, ਸਪੈਸ਼ਲ ਐਂਟੀ ਕਰਾਈਮ ਬਿਉਰੋਂ ਅਤੇ ਆਲ ਕਲੌਥ ਮਾਰਕੀਟ ਐਸੋਸੀਏਸ਼ਨ ਸਾਂਝੇ ਤੋਰ ਤੇ ਪ੍ਰਧਾਨ ਗਿਨੀ ਭਾਟੀਆ, ਡਾ. ਚਰਨਜੀਤ ਸਿੰਘ ਚੇਤਨਪੁਰਾ ਅਤੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ ਕਰਮੋਂ ਡਿਅੋੜੀ ਚੌਂਕ ਵਿਖੇ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਬਤੌਰ ਮੁੱਖ ਮਹਿਮਾਨ …

Read More »

ਐਡਵੋਕੇਟ ਮੋਨੂੰ ਨੇ ਕੀਤਾ ਤਿੰਨ ਦਿਨਾਂ ਮੈਡੀਕਲ ਕੈਂਪ ਦਾ ਉਦਘਾਟਨ

ਛੇਹਰਟਾ, 9 ਅਕਤੂਬਰ (ਸੁਖਬੀਰ ਖੁਰਮਨੀਆਂ) ਸਥਾਨਕ ਨਗਰ ਨਿਗਮ ਵਾਰਡ ਨੰਬਰ 2 ਅਧੀਨ ਆਉਂਦੇ ਇਲਾਕੇ ਖੰਡਵਾਲਾ ਵਿਖੇ ਪ੍ਰੀਤ ਕਲੀਨਕ ਲੈਬਾਰਟਰੀ ਵਲੋਂ ਆਈ.ਵੀ.ਵਾਏ ਹਸਪਤਾਲ ਦੇ ਸਹਿਯੋਗ ਨਾਲ ਡਾਕਟਰ ਗੁਰਪ੍ਰੀਤ ਕੌਰ ਤੇ ਡਾਕਟਰ ਗੀਤਇੰਦਰ ਕੌਰ ਦੀ ਅਗਵਾਈ ਹੇਂਠ ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਵਾਰਡ ਨੰਬਰ 2 ਦੇ ਇੰਚਾਰਜ ਤੇ ਕੋਂਸਲਰ ਨਗਵੰਤ ਕੌਰ ਦੇ ਬੇਟੇ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ …

Read More »

ਕਾਰਾਂ ਦੀ ਭਿਆਨਕ ਟੱਕਰ ‘ਚ ਬਜੁਰਗ ਔਰਤ ਦੀ ਮੌਤ-ਤੇਜ ਰਫਤਾਰੀ ਬਣੀ ਹਾਦਸੇ ਦਾ ਕਾਰਨ

ਚੌਂਕ ਮਹਿਤਾ, ਖੁਜ਼ਾਲਾ (ਜੋਗਿੰਦਰ ਸਿੰਘ ਮਾਣਾ , ਸਿੰਕਦਰ ਸਿੰਘ ਖਾਲਸਾ) – ਸਥਾਨਕ ਬਟਾਲਾ ਰੋਡ ‘ਤੇ ਪਿੰਡ ਨੱਤ ਕੋਲ ਕਰੀਬ 11 ਵਜੇ ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਇੱਕ ਬਜੁਰਗ ਔਰਤ ਦੀ ਮੌਤ ਹੋ ਜਾਣ ਅਤੇ ਉਸ ਦੇ ਪੁੱਤਰ ਦੀਆਂ ਲੱਤਾਂ ਅਤੇ ਚੂਲਾ ਟੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਚੌਂਕ ਮਹਿਤਾ ਵਾਲੀ ਸਾਈਡ ਤੋ ਮਾਤਾ ਗੁਰਮੀਤ ਕੌਰ ਅਤੇ ਉਸ ਦਾ …

Read More »

ਵੇਰਕਾ ਇਲਾਕੇ ਦੇ ਵਿਕਾਸ ਕਾਰਜਾਂ ‘ਚ ਸ. ਸੁਖਬੀਰ ਬਾਦਲ ਦੇ ਦਖਲ ਨਾਲ ਆਈ ਤੇਜ਼ੀ- ਉਪਕਾਰ ਸੰਧੂ

ਅੰਮ੍ਰਿਤਸਰ, 9 ਅਕਤੂਬਰ (ਗੁਰਚਰਨ ਸਿੰਘ) – ਵੇਰਕਾ ਇਲਾਕੇ ਦੇ ਵਿਚ ਪਿਛਲੇ ਸਮੇਂ ਤੋ ਚੱਲ ਰਹੇ ਵਿਕਾਸ ਕਾਰਜਾਂ ਵਿਚ ਅਫਸਰਸ਼ਾਹੀ ਵੱਲੋਂ ਢਿੱਲ-ਮੱਠ ਸਬੰਧੀ ਇਲਾਕਾ ਨਿਵਾਸੀਆਂ ਵੱਲੋਂ ਬਾਰ-ਬਾਰ ਆ ਰਹੀਆਂ ਸਿਕਾਇਤਾਂ ਦਾ ਜਿਲ੍ਹਾ ਅਕਾਲੀ ਦਲ ਨੇ ਕਰੜਾ ਨੋਟਿਸ ਲੈਂਦਿਆਂ ਜਿਲ੍ਹਾ ਅਕਾਲੀ ਜਥਾ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਨੇ ਪੂਰੇ ਮਾਮਲੇ ਦੀ ਜਾਣਕਾਰੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ …

Read More »