Wednesday, November 25, 2026

Daily Archives: October 5, 2015

ਕੌਂਸਲਰ ਟੀਟੂ ਦੀ ਅਗਵਾਈ ਵਿੱਚ ਹਾਈ ਸਕੂਲ ਚੌਕ ਲਛਮਣਸਰ ਦੇ ਬੱਚਿਆਂ ਨੂੰ ਸਫਾਈ ਲਈ ਸੌਂਹ ਚੁਕਾਈ

ਅੰਮ੍ਰਿਤਸਰ, 4 ਅਕਤੂਬਰ (ਗੁਰਚਰਨ ਸਿੰਘ) – ਕੌਂਸਲਰ ਮਨਮੋਹਨ ਸਿੰਘ ਟੀਟੂ ਪ੍ਰਧਾਨ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਦੀ ਅਗਵਾਈ ਹੇਠ ਟਰੱਸਟ ਦੇ ਸਮੂਹ ਮੈਂਬਰਾਂ ਵਲੋਂ ਸਰਕਾਰੀ ਹਾਈ ਸਕੂਲ ਚੌਕ ਲਛਮਣਸਰ ਵਿਚ ਸਕੂਲ ਦੇ ਬੱਚਿਆਂ ਨਾਲ ਅੱਜ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਇਲਾਕੇ ਦੀਆਂ ਗਲੀਆਂ ਵਿਚ ਸਫਾਈ ਕੀਤੀ। ਇਸ ਤੋਂ ਪਹਿਲਾਂ ਸਕੂਲ ਵਿਚ ਇਕ ਇਕੱਠ ਦੌਰਾਨ ਸਮੁੱਚੀ ਟਰੱਸਟ ਦੇ ਮੈਂਬਰਾਂ ਵਲੋਂ ਬੱਚਿਆਂ ਨਾਲ …

Read More »

ਡੇਰਾ ਸਿਰਸਾ ਮਾਫੀ ਮਾਮਲਾ – ਸਿੱਖ ਸਦਭਾਵਨਾ ਦਲ ਵਲੋਂ ਬੀਬੀਆਂ ਤੇ ਬੱਚਿਆਂ ਨੇ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣ ਦੇ ਵਿਰੋਧ ਵਿੱਚ ਸਿੱਖ ਸਦਭਾਵਨਾ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੋਜ਼ਾਨਾ ਜਥੇ ਭੇਜਣ ਦੀ ਲੜੀ ਦੇ ਅੱਜ ਚੌਥੇ ਦਿਨ ਬੀਬੀਆਂ ਅਤੇ ਬੱਚਿਆਂ ਦੇ ਜਥੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਮੰਗ ਪੱਤਰ ਦਿੱਤਾ। ਸਿੱਖ ਸਦਭਾਵਨਾ ਦਲ ਦੇ ਮੁਖੀ …

Read More »

ਨਿਗਮ ਮੁਲਾਜ਼ਮਾਂ ਨੂੰ ਦੋ ਮਹੀਨੇ ਤੋਂ ਤਨਖਾਹ ਨਾ ਮਿਲਣਾ ਸਥਾਨਕ ਸਰਕਾਰਾਂ ਵਿਭਾਗ ਦੀਆਂ ਗਲਤ ਨੀਤੀਆਂ -ਰਿੰਟੂ

ਅੰਮ੍ਰਿਤਸਰ, 4 ਅਕਤੂਬਰ (ਗੁਰਚਰਨ ਸਿੰਘ) – ਨਗਰ ਨਿਗਮ ਦੇ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਾ ਮਿਲਣਾ ਸਥਾਨਕ ਸਰਕਾਰਾਂ ਵਿਭਾਗ ਦੀ ਗਲਤ ਨੀਤੀਆਂ ਦਾ ਨਤੀਜਾ ਹੈ, ਕਿਉਂਕਿ ਇਹ ਅਹਿਮ ਵਿਭਾਗ ਦੀ ਵਾਗਡੋਰ ਉਸ ਵਿਅਕਤੀ ਦੇ ਹੱਥ ਵਿੱਚ ਦਿੱਤੀ ਗਈ ਹੈ, ਜੋ ਅਜੇ ਤਕ ਕਿਸੇ ਵੀ ਵਿਭਾਗ ਨੂੰ ਸਹੀ ਤਰਾਂ ਨਾਲ ਚਲਾਉਣ ਵਿੱਚ ਕਾਮਯਾਬ ਨਹੀਂ ਹੋ ਪਾਇਆ।ਇਹ ਗੱਲ ਹਲਕਾ ਉੱਤਰੀ …

Read More »

ਯੋਗ ਵਿਅਕਤੀਆਂ ਲਈ ਬੁਢਾਪਾ ਪੈਨਸ਼ਨ ਦੇ ਫਾਰਮ ਭਰਨ ਲਈ ਕੈਂਪ ਲਗਾਏ – ਅਸ਼ਵਨੀ ਸ਼ਰਮਾ

ਪਠਾਨਕੋਟ, 4 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਬੁਢਾਪਾ ਪੈਨਸ਼ਨ ਦਾ ਲਾਭ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਦੇਣ ਲਈ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵੱਖ ਵੱਖ ਵਾਰਡਾਂ ਦੇ ਨਗਰ ਕੌਂਸਲਰਾਂ ਅਤੇ ਭਾਜਪਾ ਵਰਕਰਾਂ ਦੇ ਸਹਿਯੋਗ ਨਾਲ ਕੈਂਪ ਲਗਾਏ ਗਏ। ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕੀਤੇ ਜਾ …

Read More »

ਸ਼ਹੀਦ ਮਲਕੀਤ ਸਿੰਘ ਖੇਡ ਸਟੇਡੀਅਮ ਦਾ ਰੱਖਿਆ ਨੀਹ ਪੱਥਰ ਨੀਂਹ ਪੱਥਰ

90 ਲੱਖ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ ਚੌਂਕ ਮਹਿਤਾ, 4 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਆਦਰਸ਼ ਸਕੂਲ ਧਰਦਿਉ ਬੁੱਟਰ ਵਿਖੇ ਅੱਜ ਕਾਰਗਿਲ ਸ਼ਹੀਦ ਸ੍ਰ. ਮਲਕੀਤ ਸਿੰਘ ਖੇਡ ਸਟੇਡੀਅਮ ਦਾ ਨੀਂਹ ਪੱਥਰ ਹਲਕਾ ਜੰਡਿਆਲਾ ਗੁਰੁੂ ਦੇ ਵਿਧਾਇਕ ਬਲਜੀਤ ਸਿੰਘ ਜਲਾਲ ੳਸਮਾਂ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਥੇ ਗੁਰਮੀਤ ਸਿੰਘ ਖੱਬੇਰਾਜਪੂਤਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ …

Read More »

ਬੁੱਟਰ ਸਿਵੀਆਂ ਤੋ ਕਾਂਗਰਸ ਨੂੰ ਕਰਾਰਾ ਝਟਕਾ ਅੱਧੀ ਦਰਜਨ ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ

ਚੌਂਕ ਮਹਿਤਾ, 4 ਅਕਤੂਬਰ ( ਜੋਗਿੰਦਰ ਸਿੰਘ ਮਾਣਾ ) – ਪਿੰਡ ਬੁੱਟਰ ਸਿਵੀਆਂ ਤੋ ਕਾਂਗਰਸ ਪਾਰਟੀ ਨੂੰ ਅੱਜ ਉਸ ਸਮਂ ਜੋਰਦਾਰ ਝਟਕਾ ਲੱਗਾ ਜਦੋ ਸੀਨੀਅਰ ਅਕਾਲੀ ਆਗੂ ਮਾਸਟਰ ਬਲਜਿੰਦਰ ਸਿੰਘ ਬੁੱਟਰ ਦੀ ਪ੍ਰੇਰਨਾ ਤੇ ਮਿਹਨਤ ਸੱਦਕਾ ਬਹੁਤ ਹੀ ਸਤਿਕਾਰਯੋਗ ਫ੍ਰੀਡਮ ਫਾਈਟਰ ਜਥੇ ਕਸ਼ਮੀਰ ਸਿੰਘ ਜੇ.ਈ ਅਤੇ ਉਨਾਂ੍ਹ ਨੇ ਨਾਲ ਗੁਰਜੀਤ ਸਿੰਘ ਬੁੱਟਰ, ਡਾ. ਅਮਨਦੀਪ ਸਿੰਘ ਬੁੱਟਰ, ਹਰਜਿੰਦਰ ਸਿੰਘ ਮਿੰਟੂ ਡੀਲਰ …

Read More »

ਸਪਰਿੰਗਫੀਲਡ (ਅਮਰੀਕਾ) ਦੇ ਮੇਲੇ ਵਿੱਚ ਪੰਜਾਬੀ ਸਭਿਆਚਾਰ ਨੇ ਵਿਖਾਇਆ ਖ਼ੂਬ ਰੰਗ

ਗਿੱਧੇ ਤੇ ਭੰਗੜੇ ਨੇ ਅਮਰੀਕੀ ਨਚਾਏ, ਸਿੱਖ ਧਰਮ ਤੋਂ ਜਾਣੂ ਹੋਣ ਲਈ ਵਿਖਾਈ ਡੂੰਘੀ ਦਿਲਚਸਪੀ ਡਾ. ਚਰਨਜੀਤ ਸਿੰਘ ਗੁਮਟਾਲਾ ਦੀ ਵਿਸ਼ੇਸ਼ ਰਿਪੋਰਟ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫ਼ੀਲਡ ਵਿਖੇ 18 ਵਾਂ ਸਿਟੀ ਮੇਲਾ ਸਿਟੀ ਹਾਲ ਪਲਾਜ਼ਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਰਸਮੀ ਉਦਘਾਟਨ ਦੀ ਰਸਮ ਹਰ ਸਾਲ ਦੀ ਤਰਾਂ੍ਹ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਸਟੇਜ ‘ਤੇ ਵੱਖ ਵੱਖ ਦੇਸ਼ਾਂ …

Read More »

ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਤਿਆਰੀ

ਲੰਗਰ ਦੀ ਵਿਰਾਸਤ ਨੂੰ ਯੂ.ਐਨ.ਓ. ਤਕ ਲੈ ਜਾਵਾਂਗੇ – ਸਿਰਸਾ ਨਵੀਂ ਦਿੱਲੀ, 4 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਜਾਣਕਾਰੀ ਅੱਜ ਦਿੱਤੀ ਗਈ। ਬਰਤਾਨੀਆ ਦੀ ਸਿੱਖ ਪ੍ਰੈਸ ਐਸੋਸਇਏਸ਼ਨ ਦੀ ਸਾਥੀ ਸੰਸਥਾਂ ਬੇਸਿਕ ਆੱਫ ਸਿੱਖੀ ਦੇ ਸਹਿਯੋਗ ਨਾਲ ਸੰਸਾਰ ਦੇ ਮੁੱਖ ਸ਼ਹਿਰਾਂ ਵਿੱਚ ਲੰਗਰ ਦੀ ਜਰੂਰਤ ਬਾਰੇ ਜਾਗਰੂਕਤਾ …

Read More »

ਬਾਬਾ ਈਸ਼ਰ ਸਿੰਘ ਜੀ ਦੇ ਬਰਸੀ ਸਮਾਗਮਾਂ ਦੀ ਸਮਾਪਤੀ 8 ਅਕਤੂਬਰ ਨੂੰ

9 ਅਕਤੂਬਰ ਨੂੰ ਰੋਕੋ ਕੈਂਸਰ ਸੰਸਥਾ ਵੱਲੋਂ ਲੱਗੇਗਾ ਮੁਫ਼ਤ ਜਾਂਚ ਕੈਂਪ ਸੰਦੌੜ, 04 ਅਕਤੂਬਰ (ਹਰਮਿੰਦਰ ਸਿੰਘ ਭੱਟ) – ਵਿਸ਼ਵ ਪ੍ਰਸਿੱਧ ਸੰਪਰਦਾਇ ਨਾਨਕਸਰ ਠਾਠ ਦੇ ਮੁਖੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਅਤੇ ਉਨ੍ਹਾਂ ਤੋ ਵਰੋਸਾਏ ਬਾਬਾ ਈਸ਼ਰ ਸਿੰਘ ਜੀ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਨਾਨਕਸਰ ਠਾਠ ਮਾਨਾਂ ਪਤੀ ਬੜੂੰਦੀ ਵਿਖੇ ਉਨ੍ਹਾਂ ਤੋਂ ਵਰੋਸਾਏ …

Read More »