ਰਾਜੀਵ ਕੁਮਾਰ ਅਤੇ ਪੂਨਮ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ
Read More »Daily Archives: October 31, 2015
ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਜੋਗਿੰਦਰਪਾਲ ਸ਼ਾਹ ਨੇ ਦਿੱਤਾ ਅਸਤੀਫਾ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ ਸੱਗੂ) – ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਜੋਗਿੰਦਰਪਾਲ ਸ਼ਾਹ ਨੇ ਵੀ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਇਸ ਤਰਾਂ ਪਿਛਲੇ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ਤੋਂ ਪੈਦਾ ਹੋਏ ਰੋਸ ਕਾਰਣ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।ਆਪਣੇ ਅਸਤੀਫੇ ਦੀ …
Read More »ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ – ਸਤਨਾਮ ਸਿੰਘ ਜੰਡ
ਖਾਲੜਾ, 30 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਸਰਹੱਦੀ ਹਲਕਾ ਖੇਮਕਰਨ ਵਿਚ ਅਗਲੀ ਸਰਕਾਰ ਆਮ-ਆਦਮੀ ਪਾਰਟੀ ਦੀ ਬਣੇਗੀ ਇਹ ਸ਼ਬਦ ਆਮ-ਆਦਮੀ ਪਾਰਟੀ ਦੇ ਬੂਥ ਰੀਡਰ ਸਤਨਾਮ ਸਿੰਘ ਜੰਡ ਨੇ ਕਹੇ ਉਹਨਾ ਕਿਹਾ ਕੀ ਅਕਾਲੀ ਅਤੇ ਕਾਂਗਰਸੀਆਂ ਦਾ ਏਨਾ ਮਾੜਾ ਹਾਲ ਹੋ ਗਿਆ ਹੈ, ਕਿ ਆਪਸ ਵਿਚ ਇਹਨਾ ਦੀ ਨਹੀ ਬਣਦੀ ਅਤੇ ਇਹ ਮੇਹਣੋ-ਮੇਹਣੀ ਹੋ ਇੱਕ ਦੂਸਰੇ ਦੀਆ ਲੱਤਾਂ ਖਿੱਚ ਰਹੇੇ …
Read More »ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਚੌਕੀ ਇੰਚਾਰਜ ਕ੍ਰਿਪਾਲ ਸਿੰਘ ਰੰਧਾਵਾ ਨੇ ਮੋਹਤਬਾਰਾਂ ਨਾਲ ਕੀਤੀ ਮੀਟਿੰਗ
ਅਲਗੋਂ ਕੋਠੀ, 30 ਅਕਤੂਬਰ (ਹਰਦਿਆਲ ਸਿੰਘ ਭੈਣੀ) – ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਸ਼ਰਾਰਤੀ ਅਨਸਰਾਂ ਵਲੋਂ ਕੋਝੀਆਂ ਹਰਕਤਾਂ ਕਰਕੇ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਕਦੀ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਤੇ ਹਰੇਕ ਨਾਗਰਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸ਼ਰਾਰਤੀ ਅਨਸਰਾਂ ਦੇ ਅਜਿਹੇ ਮਨਸੂਬਿਆਂ ਨੂੰ ਰੋਕਣ …
Read More » ਕਲਗੀਧਰ ਅਕੈਡਮੀ ਅਤੇ ਪਬਲਿਕ ਸਕੂਲ ਨੇ ਜਿੱਤੇ 5 ਤਗਮੇ
ਭਿੱਖੀਵਿੰਡ, 30 ਅਕਤੂਬਰ (ਕੁਲਵਿੰਦਰ ਸਿੰਘ ਕੰਬੋਕੇ)- ਏ.ਈ.ਓ ਸ: ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ ਬਲਾਕ ਪੱਧਰੀ ਸਕੂਲ ਖੇਡਾਂ ਵਿੱਚ ਕਲਗੀਧਰ ਅਕੈਡਮੀ ਭਿੱਖੀਵਿੰਡ ਦੀ ਗੁਰਲੀਨ ਕੌਰ ਨੇ 200 ਮੀਟਰ ਦੌੜ, ਲੰਬੀ ਛਾਲ ਵਿੱਚੋਂ ਦੋ ਗੋਲਡ ਮੈਡਲ, ਹਰਮਨਪ੍ਰੀਤ ਸ਼ੇਰ ਸਿੰਘ ਨੇ ਗੋਲਾ ਸੁੱਟਣ ਵਿੱਚ ਗੋਲਡ ਮੈਡਲ, ਸੁਖਜੀਤ ਕੌਰ ਨਵਾਂ ਪਿੰਡ ਨੇ ਲੰਬੀ ਛਾਲ ਵਿੱਚ ਕਾਂਸਾ ਤਗਮਾ, ਕਿਰਨਦੀਪ ਅਲਗੋਂ ਨੇ ਗੋਲਾ ਸੁੱਟਣ …
Read More »
Punjab Post Daily Online Newspaper & Print Media