ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੈਨੇਡਾ ਦੇ ਦੌਰੇ ‘ਤੇ ਗਏ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਨੇ ਬਰਿੰਮਟਨ ਵਿਚ ਟਰਾਂਟੋ ਦੇ ਉੱਘੇ ਕਾਰੋਬਾਰੀ ਹਰਪ੍ਰੀਤ ਸਿੰਘ ਚਹਿਲ ਦੇ ਫਾਰਮ ਹਾਊਸ ਉਪਰ ਪ੍ਰਵਾਸੀ ਪੰਜਾਬੀਆਂ ਨਾਲ ਨੁੱਕੜ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਪੰਜਾਬ ਦੇ ਭਲੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਦੀ ਮੰਗ ਕੀਤੀ ਹੈ। ਰਾਣਾ ਗੁਰਜੀਤ ਸਿੰਘ ਸੋਢੀ …
Read More »Daily Archives: May 1, 2016
ਭਰੂਣ ਹੱਤਿਆਂ ਦੇ ਵਿਰੁੱਧ ਦਸਤਖ਼ਤ ਮੁਹਿੰਮ ਸ਼ੁਰੂ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਵ ਸੇਵਾ ਵੈਲਫੇਅਰ ਸੁਸਾਇਟੀ ਰਜਿ: ਮਹਿਰਾਜ ਪ੍ਰਜੈਕਟ ਅਧੀਨ ਚੱਲ ਰਹੇ ਭਰੂਣ ਹੱਤਿਆਂ ਦੇ ਵਿਰੁੱਧ ਦਸਤਖ਼ਤ ਮੁਹਿੰਮ ਪੋਸਟ ਆਫ਼ਿਸ ਬਠਿੰਡਾ ਚੋਂਕ ਵਿਚ ਸਮਾਜਿਕ ਸਰੁੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਲੋਂ ਮੁੱਖ ਮਹਿਮਾਨ ਵਰਿੰਦਰ ਕੁਮਾਰ ਕਰਨਲ ਰਿਟਾਈਡ ਇੰਡੀਅਨ ਰੈਂਡ ਕਰਾਸ ਸੋਸਾਇਟੀ ਦੇ ਸੈਕਟਰੀ ਨੇ ਰਿੱਬਨ ਕੱਟ ਕੇ ਸ਼ੁਰੂ ਕੀਤਾ। ਇਸ ਮੌਕੇ ਐਡਵੋਕੇਟ …
Read More »ਬਾਦਲ ਸਾਹਿਬ ਪੰਜਾਬ ਨੂੰ ਮਾਰੂਥਲ ਤਾਂ ਤੁਸੀਂ ਬਣਾਇਆ – ਬਲਜਿੰਦਰ ਕੌਰ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਸz: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕੀਤਾ ਕਿ ਜਿਹੜੇ ਤੁਸੀ ਅਖਬਾਰਾਂ ਵਿਚ ਬਿਆਨ ਦੇ ਰਹੇ ਹੋ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਮਾਰੂਥਲ ਬਣਾ ਦੇਉ ਤੇ ਹੱਲਾ ਬੋਲਦਿਆਂ ਆਖਿਆ ਕਿ 6 ਮਾਰਚ 2016 ਨੂੰ ਇਕ ਅਖਬਾਰ …
Read More »ਸਰਬੱਤ ਦਾ ਭਲਾ ਬਠਿੰਡਾ ਇਕਾਈ ਦੀ ਮਹੀਨੇ ਵਾਰੀ ਮੀਟਿੰਗ ਆਯੋਜਿਤ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ”ਸਰਬੱਤ ਦਾ ਭਲਾ ”ਬਠਿੰਡਾ ਇਕਾਈ ਦੀ ਮਹੀਨੇ ਵਾਰੀ ਮੀਟਿੰਗ ਡਾਕਟਰ ਕਸ਼ਿਸ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸਰਕਾਰੀ ਸਕੂਲ ਜੋ ਕਿ ਪੀਣ ਵਾਲੇ ਪਾਣੀ ਤੋਂ ਵਚਿੰਤ ਹਨ ਉਥੇ ਆਰ ਓ ਅਤੇ ਵਾਟਰ ਕਲਰ ਲਗਾਏ ਜਾਣ …
Read More »ਖੁਸ਼ਬੋਦਾਰ ਤਰਲ ਛਿੜਕ ਕੇ ਹਵਾ ਦੇ ਸੈਂਪਲ ਲੈਣੇ ਕਚਰਾ ਪਲਾਂਟ ਨੂੰ ਮੁੜ ਚਲਾਉਣ ਦੀ ਕੋਝੀ ਸ਼ਾਜਿਸ਼
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਲੋਕਾਂ ਦੀ ਮਰਜੀ ਦੇ ਖਿਲਾਫ ਜਬਰਦਸਤੀ ਥੋਪੇੇ ਜਾ ਰਹੇ ਕਚਰਾ ਪਲਾਂਟ ਨੂੰ ਸਥਾਪਤ ਕਰਨ ਵਾਲੀ ਕੰਪਨੀ ਜੇਆਈਟੀਐਫ ਅਤੇ ਨਗਰ ਨਿਗਮ, ਬਠਿੰਡਾ ਵਲੋ ਕਨੇਡੀਅਨ ਤਰਲ ਪਦਾਰਥ ਨਾਲ ਕਚਰਾ ਪਲਾਂਟ ਵਿਚੋ ਬਦਬੂ ਖਤਮ ਕਰਕੇ ਇਸ ਦੇ ਪਰਦੂਸ਼ਣ ਕੰਟਰੋਲ ਬੋਰਡ ਵਲੋ ਗਠਿਤ ਕੀਤੀ ਗਈ ਟੀਮ ਵਲੋ ਜੋ ਹਵਾ ਦੇ ਸੈਪਲ ਲਏ ਜਾ …
Read More »ਮੈਕਸ ਹਸਪਤਾਲ ਦੇ ਡਾ. ਭਰਤ ਕੋਟਰੂ ਨੂੰ ਦੁਬਈ ਵਿੱਚ ਐਪਰੀਸੇਸ਼ਨ ਅਵਾਰਡ ਵਲੋਂ ਨਵਾਜ਼ਿਆ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੇਸ਼ਲਿਟੀ ਹਸਪਤਾਲ ਬਠਿੰਡਾ ਦੇ ਡਾ. ਭਰਤ ਕੋਟਰੂ, ਫੁਟਕੇਅਰ ਸਪੇੱਲਿਸਟ ਨੇ 7ਵੀਂ ਅੇਨੁਏਲ ਏਬੂ ਦੱਬਈ ਵੂੰਡ ਕੇਅਰ ਕਾਨਫਰੇਂਸ ਦੁਬੱਈ ਵਿੱਚ ਭਾਗ ਲੈ ਕੇ ਹਸਪਤਾਲ ਦਾ ਨਹੀਂ ਸਗੋਂ ਪੂਰੇ ਦੇੱ ਦਾ ਨਾਮ ਰੋਸ਼ਨ ਕੀਤਾ ਹੈ। ਕਾਨਫਰਂੇਸ ਦੌਰਾਨ ਡਾ. ਭਰਤ ਕੋਟਰੂ ਨੂੰ ਦੁਬਈ ਵਿੱਚ ਏਪਰੀਸੇੱਨ ਅਵਾਰਡ ਨਾਲ ਵੀ ਨਵਾਜਿਆ ਗਿਆ। ਡਾ. ਭਰਤ ਕੋਟਰੂ …
Read More »
Punjab Post Daily Online Newspaper & Print Media