Wednesday, November 25, 2026

Daily Archives: May 13, 2016

ਕੁਮਾਰ ਵਿਸ਼ਵਾਸ ਨਸ਼ਿਆਂ ਦੇ ਨਾਂ ਤੇ ਪੰਜਾਬ ਨੂੰ ਬਦਨਾਮ ਕਰਨ ਤੋਂ ਪਹਿਲਾ ਦਿੱਲੀ ਬਾਰੇ ਸੋਚਣ- ਪਰਮਿੰਦਰਪਾਲ ਸਿੰਘ

ਨਵੀਂ ਦਿੱਲੀ, 12 ਮਈ (ਅੰਮ੍ਰਿਤ ਲਾਲ ਮੰਨਣ)- ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਵੱਲੋਂ ਪੰਜਾਬ ਵਿੱਚ ਨਸ਼ਿਆਂ ਬਾਰੇ ਕੱਢੇ ਗਏ ਗੀਤ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਨਾਲ ਜੋੜਿਆ ਹੈ।ਦਲ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਵਿਸ਼ਵਾਸ ਨੂੰ ਪੰਜਾਬ ਦੇ ਨਸ਼ਿਆਂ ਦੀ ਗੱਲ ਕਰਨ ਤੋਂ ਪਹਿਲਾਂ ਦਿੱਲੀ ਵਿਖੇ ਖੁਲੇ ਆਮ ਵਿੱਕ ਰਹੇ …

Read More »

Green Olympiad Achievers honoured at DAV Public School

 Amritsar, May 12 (Punjab Post Bureau) – Green Olympiad junior Examination was conducted at DAV Public School Lawrence Road. The examination was organised by TERI (The Energy and Resources Institute) for classes IX & X of the school. In this examination 4 students were awarded Certificate of Distinction and 8 students were awarded Certificate of Merit on basis of their …

Read More »

ਡੀ.ਏ.ਵੀ ਕਾਲਜ ਦਾ 60ਵਾਂ ਇਨਾਮ ਵੰਡ ਸਮਾਗਮ ਅਯੋਜਿਤ- 589 ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਵੰਡੇ

ਵਿਦਿਅਕ ਖੇਤਰ ਵਿੱਚ ਅਹਿਮ ਸਥਾਨ ਹੈ ਡੀ.ਏ.ਵੀ ਸੰਸਥਾਵਾਂ ਦਾ – ਡਾ. ਸਤੀਸ਼ ਸ਼ਰਮਾ ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਸਿਖਿਆ, ਖੇਡਾਂ ਅਤੇ ਕਾਲਜ ਵਲੋਂ ਅਯੋਜਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ 60ਵੇਂ ਸਲਾਨਾ ਪੁਰਸਕਾਰ ਵੱੰਡ ਸਮਾਗਮ ਦੌਰਾਨ ਇਨਾਮ ਤੇ ਪ੍ਰਸੰਸ਼ਾ ਪੱਤਰ ਦਿਤੇ ਗਏ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦਿੱਲੀ …

Read More »

70 ਕਰੋੜ ਰੁਪਏ ਨਾਲ 12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਬਣਾਈਆਂ – ਧੁੱਗਾ

  ਬਟਾਲਾ, 12 ਮਈ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਧੰਦੇ ਨੂੰ ਉਤਸ਼ਾਹਤ ਕਰਨ ਅਤੇ ਪਸ਼ੂਆਂ ਦੇ ਵਪਾਰ ਨੂੰ ਪ੍ਰਫੂਲਤ ਕਰਨ ਲਈ ਰਾਜ ਵਿੱਚ 70 ਕਰੋੜ ਰੁਪਏ ਦੀ ਲਾਗਤ ਨਾਲ 12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਬਣਾਈਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ …

Read More »

15 ਮਈ ਨੂੰ ਬਟਾਲਾ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ

ਬਟਾਲਾ, 12 ਮਈ (ਨਰਿੰਦਰ ਸਿੰਘ ਬਰਨਾਲ) – ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਬਟਾਲਾ ਵਿਖੇ ਮਨਾਉਣ ਲਈ ਸੂਬੇ ਭਰ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ 15 ਮਈ 2016 ਨੂੰ ਸਥਾਨਕ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਵੱਡੇ ਪੱਧਰ ‘ਤੇ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਰਾਜ ਭਰ ਵਿਚੋਂ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ।ਇਹ ਪ੍ਰਗਟਾਵਾ ਸ. ਰਵਿੰਦਰ …

Read More »

Vajra Corps Wins the Western Command Hockey Championship : 2016-17

  Jalandhar, 12 May (Punjab Post Bureau)- Western Command Hockey Championship 2016-17 was conducted under the aegis of Vajra Corps. 15 teams of the Western Command participated in the championship and played on league cum knock out basis.   The teams of Vajra Corps and Panther Division, which is also part of the Vajra Corps, reached the finals. In a sparkling and closely …

Read More »

ਅਪਰਾਧੀ ਅਤੇ ਭ੍ਰਿਸ਼ਟ ਅਨਸਰਾਂ ਲਈ ‘ਆਪ’ ‘ਚ ਕੋਈ ਜਗਾ ਨਹੀਂ- ਛੋਟੇਪੁਰ

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ( ਆਪ ) ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਅਪਰਾਧੀ ਅਤੇ ਭ੍ਰਿਸ਼ਟ ਅਨਸਰਾਂ ਦੀ ‘ਆਪ’ ਵਿਚ ਕੋਈ ਜਗਾ ਨਹੀਂ । ਛੋਟੇਪੁਰ ਅੰਮ੍ਰਿਤਸਰ ਜਿਲੇ ਦੇ ਜੰਡਿਆਲਾ ਗੁਰੂ ਇਲਾਕੇ ਨਾਲ ਸੰਬੰਧਤ ਬਲਜੀਤ ਸਿੰਘ ਸਰਾਂ ਬਾਰੇ ਮੀਡੀਆ ਦੇ ਇਕ ਹਿੱਸੇ ਚ ਛਪੀਆਂ ਖਬਰਾਂ ਉਪਰ ਪ੍ਰਤੀਕ੍ਰਿਆ ਦੇ ਰਹੇ ਸਨ। ਬਲਜੀਤ …

Read More »

ਸਬ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇ ਚੌਕੀ ਇੰਚਾਰਜ ਵਜੋਂ ਕਮਾਨ ਸੰਭਾਲੀ

ਗਹਿਰੀ ਮੰਡੀ, 12 ਮਈ (ਡਾ. ਨਰਿੰਦਰ ਸਿੰਘ) – ਸਬ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇ ਗਹਿਰੀ ਮੰਡੀ ਚੌਕੀ ਦੇ ਇੰਚਾਰਜ ਵਜੋਂ ਕਮਾਨ ਸੰਭਾਲ ਲਈ ਹੈ।ਇਸ ਸਮੇਂ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਲਾਕੇ ਵਿੱਚ ਕੋਈ ਵੀ ਗਲਤ ਕੰਮ ਨਹੀ ਹੋਣ ਦੇਣਗੇ।ਉਨਾਂ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਨਸ਼ਾ ਕਰਦਾ ਜਾਂ ਵੇਚਦਾ ਵੇਖਿਆ ਗਿਆਂ ਤਾਂ ਉਸ ਨੂੰ ਕਿਸੇ ਵੀ ਹਾਲਤ …

Read More »

 ਸਰਪੰਚਾਂ ਵਲੋਂ ਵੰਡੀਆਂ ਪੈਨਸ਼ਨਾਂ ‘ਤੇ ਲੋਕ ਖੁਸ਼- ਬੈਂਕਾਂ ਵਿੱਚ ਝੱਲਣੀ ਪੈਂਦੀ ਸੀ ਖੱਜਲ ਖੁਆਰੀ

ਭਿੱਖੀਵਿੰਡ, 12 ਮਈ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਪਲਵਿੰਦਰ ਸਿੰਘ ਸਰਪੰਚ ਮਾੜੀ ਕੰਬੋਕੇ ਦੀ ਰਹਿਨੁਮਾਈ ਹੇਠ ਪੈਨਸ਼ਨਾਂ ਵੰਡੀਆਂ ਗਈਆਂ।ਇਸ ਸਮੇਂ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਲਾਭਪਤਾਰੀਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਸਰਪੰਚਾਂ ਵਲੋਂ ਪੈਨਸ਼ਨਾਂ ਵੰਡਣ ਨਾਲ ਉਨਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਬੈਂਕਾਂ ਵਿੱਚ ਹੁੰਦੀ ਖੱਜ਼ਲ ਖਰਾਬੀ ਤੋਂ ਉਨਾਂ ਦਾ …

Read More »