ਸੰਦੌੜ, 27 ਮਈ (ਹਰਮਿੰਦਰ ਸਿੰਘ ਭੱਟ)- ਉੱਘੇ ਨਾਵਲਕਾਰ ਤੇ ਲੇਖਕ ਹਰਪ੍ਰੀਤ ਸਿੰਘ ਅਤੇ ਲੇਖਕ ਬਲਵੰਤ ਗੌਸਲ ਨੂੰ ਸਾਹਿਬ ਸੇਵਾ ਸੁਸਾਇਟੀ ਵਿਖੇ ਚੇਅਰਮੈਨ ਤੇ ਲੇਖਕ ਹਰਮਿੰਦਰ ਸਿੰਘ ਭੱਟ ਵੱਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਲੇਖਕ ਹਰਪ੍ਰੀਤ ਸਿੰਘ ਅਤੇ ਲੇਖਕ ਬਲਵੰਤ ਗੌਂਸਲ ਨੇ ਸਾਹਿਤਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਦਿਨ ਪਰ ਦਿਨ ਵੱਧ ਰਹੇ ਤਕਨੀਕੀ ਯੁੱਗ ਵਿਚ …
Read More »Daily Archives: May 28, 2016
12 ਬੋਤਲਾਂ ਦੇਸੀ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
ਸੰਦੌੜ, 27 ਮਈ (ਹਰਮਿੰਦਰ ਸਿੰਘ ਭੱਟ)- ਥਾਣਾ ਸੰਦੌੜ ਦੇ ਮੁਖੀ ਐਸ.ਐਚ.ਓ ਮਨਧੀਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਦੇ ਵਿਉਪਾਰੀਆਂ ਤੇ ਨੱਥ ਪਾਉਣ ਲਈ ਚਲਾਈ ਮੁਹਿੰਮ ਤਹਿਤ 12 ਬੋਤਲਾਂ ਦੇਸੀ ਸ਼ਰਾਬ ਨਾਲ ਇੱਕ ਵਿਅਕਤੀ ਕੁਲਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਲਿਆਣ ਨੂੰ ਗ੍ਰਿਫ਼ਤਾਰ ਕੀਤਾ ਗਿਆ।ਥਾਣੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਪ੍ਰਵੀਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨਹਿਰ ਪੁੱਲ ਜਲਵਾਣਾ …
Read More »’ਰੁੱਖ ਲਗਾਓ ਜੀਵਨ ਬਚਾਓ’ ਤਹਿਤ ਸਤਿੰਦਰ ਕੌਰ ਲੈਕਚਰਾਰ ਨੇ ਬੂਟੇ ਵੰਡੇ
ਬਟਾਲਾ, ੨੭ ਮਈ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਵਿਖੇ ਸ੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਤੇ ਸਮੂਹ ਸਟਾਫ ਵੱਲੋ ਵਾਤਾਵਰਨ ਦਿਵਸ ਮਨਾਇਆ।ਇਸ ਪ੍ਰੋਗਰਾਮ ਦੌਰਾਨ ਲੈਕਚਰਾਰ ਵੱਲੋ ਵਿਦਿਆਰਥੀਆਂ ਨੂ ਦਰੱਖਤ ਵੰਡੇ ਗਏ ਤੇ ਨਾਲ ਹੀ ਇਹਨਾਂ ਦੀ ਰਾਖੀ ਵਾਸਤੇ ਵੀ ਪ੍ਰੇਰਿਆ ਗਿਆ।ਇਸ ਮੌਕੇ ਬਲਰਾਜ ਸਿੰਘ ਬਾਜਵਾ, ਕੰਸ ਰਾਜ, ਰਾਜਿੰਦਰ ਸਿੰਘ, ਜਤਿੰਦਰ ਸਿੰਘ, ਰਾਜਿੰਦਰ ਸ਼ਰਮਾ, ਬਲਵਿੰਦਰ ਸਿੰਘ ਆਦਿ ਸਕੂਲ ਅਧਿਆਪਕ …
Read More »ਫੂਡ ਪ੍ਰੀਜਰਵੇਸ਼ਨ ਅਤੇ ਹੋਮ ਸਾਂਇੰਸ ਦੇ ਵਿਦਿਆਰਥੀਆਂ ਕੀਤਾ ਵਿਦਿਅਕ ਟੂਰ
ਬਟਾਲਾ, 27 ਮਈ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਨ ਬਟਾਲਾ ਦੇ ਫੂਡ ਪ੍ਰੀਜਰਵੇਸਨਅਤੇ ਹੋਮ ਸਾਇੰਸ ਦੇ ਵਿਦਿਆਰਥੀਆਂ ਨੇ ਉਦਯੋਗ ਦੀਆਂ ਆਧੂਨਿਕ ਤਕਨੀਕਾ ਤੋ ਜਾਣੂ ਕਰਵਾਊਣ ਹਿੱਤ ਇਕ ਦਿਨਾ ਵਿਦਿਅਕ ਟੂਰ ਲਗਾਇਆ ਗਿਆ। ਸਕੂਲ ਵਿਦਿਆਰਥੀਆਂ ਨੂੰ ਮੌਸਮ ਅਨੁਸਾਰ ਉਪਲਬਧ ਫਲ ,ਸਬਜੀਆਂ ਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਦੇ ਬਣਾਉਣਦੇ ਤਰੀਕਿਆਂ ਨੂੰ ਦੱਸਿਆ ਗਿਆ। ਯਾਂਤਰਾ ਦੀ ਸੁਰੂਆਤ ਉਪ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ …
Read More »ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦਸਵੀ ਦਾ ਨਤੀਜਾ ਸੋ ਫੀਸਦ ਰਿਹਾ
ਬਟਾਲਾ, 27 ਮਈ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਐਲਾਨੇ ਦਸਵੀ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ 36 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੱਲਾਮਾਰੀਆਂ। ਸਮੁਚ ੇ ਵਿਦਿਆਰਥੀਆਂ ਵਿਚੋ ੬ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕੀਤੇ।ਸਕੁਲ ਦੀ ਮਨਪ੍ਰੀਤ ਕੌਰ ਪਹਿਲੇ ਸਥਾਂਨ, ਨਵਨੀਤ ਕੌਰ ਦੂਜੇ ਸਥਾਨ ਤੇ ਕਿਰਨਦੀਪ ਕੌਰ ਨੇ ਸਕੂਲ ਵਿਚੋ ਤੀਸਰਾ …
Read More » ਤਰਕਸ਼ੀਲ ਸੋਸਾਇਟੀ ਵੱਲੋਂ ਸਰੀਰ ਦਾਨ ਕਰਨ ਵਾਲੇ ਬਾਬੂ ਰਾਮ ਨਮਿਤ ਸ਼ੋਕ ਸਮਾਗਮ 29 ਨੂੰ
ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ)- ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਗੂ ਡਾ. ਸ਼ਮਸ਼ੇਰ ਸਿੰਘ ਹੇਰ ਅਤੇ ਵਰਿੰੰਦਰ ਕੌਰ ਬੋਪਾਰਾਏ ਦੇ ਘਰ ਪਿਛਲੇ 35 ਸਾਲਾਂ ਤੋਂ ਪਰਿਵਾਰਕ ਮੈਂਬਰ ਵਾਂਗ ਰਹਿ ਰਹੇ ਬਾਬੂ ਰਾਮ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਸ ਦੀ ਇੱਛਾ ਅਨੁਸਾਰ ਬਾਬੂ ਰਾਮ ਦੀ ਮ੍ਰਿਤਕ ਦੇਹ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਵਿਦਿਆਰਥੀਆਂ ਦੇ ਖੋਜ ਕਾਰਜਾਂ …
Read More »
Punjab Post Daily Online Newspaper & Print Media