ਨਵੀਂ ਦਿੱਲੀ, 29 ਮਈ (ਅੰਮ੍ਰਿਤ ਲਾਲ ਮੰਨਣ)- ਪੰਜਾਬ ਦੇ ਗੜ੍ਹੀ ਗੁਰਦਾਸਨੰਗਲ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂਂ ਸਜਾਏ ਗਏ ਨਗਰ ਕੀਰਤਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਨੀਵਾਰ ਸ਼ਾਮ ਨੂੰ ਸਿੰਘੂ ਬਾਰਡਰ ਪੁੱਜਣ ‘ਤੇ ਜੋਰਦਾਰ ਸੁਆਗਤ ਕੀਤਾ ਗਿਆ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ …
Read More »Daily Archives: May 30, 2016
ਪ੍ਰਵਾਸੀ ਆਬਾਦੀ ਦੇ 8587 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ 29, 30 ਅਤੇ 31 ਮਈ 2016 ਨੂੰ ਸਲੱਮ ਬਸਤੀਆਂ, ਝੁੱਗੀਆਂ, ਭੱਠਿਆਂ ਫੈਕਟਰੀਆਂ ਅਤੇ ਨਿਰਮਾਣ ਅਧੀਨ ਇਮਾਰਤਾਂ ਆਦਿ ਵਿਖੇ ਜੀਰੋ ਤੋਂ ਪੰਜ ਸਾਲ ਤੱਕ ਬੱਚਿਆਂ ਨੂੰ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਲਾਉਣ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹਿਲੇ ਦਿਨ ਜਿਲਾ ਬਠਿੰਡਾ …
Read More »ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਦੀ ਬਰਸੀ ਸਮਾਗਮ ਧੂਮ ਧਾਮ ਨਾਲ ਮਨਾਇਆ
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸੰਜੇ ਨਗਰ ਵਿਖੇ ਡੀ.ਐਸ.ਪੀ ਤੋਂ ਐਸ.ਪੀ ਬਣੇ ਬਾਬਾ ਬਹਾਦਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਸਮੂਹ ਰਾਠੌੜ ਬਰਾਦਰੀ ਦੇ ਸਹਿਯੋਗ ਨਾਲ ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਦੀ ਬਰਸੀ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ 27 ਮਈ ਤੋਂ ਅਰੰਭ ਕੀਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਸਮਾਗਮ ਵਿੱਚ …
Read More »ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ 15ਵਾਂ ਸਵੈ-ਰੋਜ਼ਗਾਰ ਸਿਖਲਾਈ ਕੈਂਪ 1 ਜੂਨ ਤੋਂ
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਔਰਤਾਂ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਗਰਮੀਆਂ ਦੇ ਦਿਨਾ ਵਿਚ ਸਵੈ-ਰੋਜ਼ਗਾਰ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ।ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਵੀਨੂ ਗੋਇਲ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਗਰੀਬ ਲੜਕੀਆਂ ਨੂੰ ਲਾਭ ਪਹੁੰਚਾਇਆ ਜਾ ਚੁੱਕਿਆ ਹੈ, ਇਸ ਕੈਂਪ ਵਿਚ ਹਰ ਉਮਰ …
Read More »ਨਸ਼ੇ ਦੀ ਆਦਤ ਕਾਰਨ ਪੰਜਾਬ ਵਿੱਚ ਵੱਧ ਰਹੇ ਹਨ ਹੈਪੇਟਾਈਟਸ ਸੀ ਦੇ ਕੇਸ
ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿਚ ਵੱਡੀ ਮਾਤਰਾ ਵਿਚ ਨਸ਼ੇ ਦੀ ਖਪਤ ਅਤੇ ਨਸ਼ੇੜੀਆਂ ਵੱਲੋਂ ਇੱਕੋ ਹੀ ਸੂਈ ਨਾਲ ਕਥਿਤ ਤੌਰ ਤੇ ਵਾਰ-ਵਾਰ ਨਸ਼ੀਲੇ ਪਦਾਰਥ ਲੈਣ ਨਾਲ ਹੇਪੇਟਾਇਟਿਸ ਸੀ ਦੇ ਕੇਸਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਹੈਪੇਟਾਈਟਸ-ਸੀ ਖੂਨ ਦੇ ਰਾਹੀਂ ਫੈਲਣ ਵਾਲਾ ਵਾਇਰਸ (ਐਚਸੀਬੀ) ਹੈ। ਇਸਦਾ ਜੇਕਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਲੀਵਰ …
Read More »ਅੰਜ਼ੂਮਨ ਫਰੋਗ-ਏ-ਅਦਬ ਵੱਲੋਂ ਆਯੋਜਿਤ ਸ਼ਾਮ-ਏ-ਗਜ਼ਲ ਦੋਰਾਨ ਦਿੱਲੀ ਦੇ ਫਨਕਾਰਾਂ ਨੇ ਸਰੋਤੇ ਕੀਲੇ
ਸੰਦੌੜ (ਮਾਲੇਰਕੋਟਲਾ), 29 ਮਈ (ਹਰਮਿੰਦਰ ਸਿੰਘ ਭੱਟ) ਸ਼ਹਿਰ ਦੀ ਪ੍ਰਸਿੱਧ ਸਾਹਿਤਕ ਜੱਥੇਬੰਦੀ ਅੰਜੁਮਨ-ਏ-ਫਰੋਗ-ਏ- ਅਦਬ (ਰਜਿ.) ਮਾਲੇਰਕੋਟਲਾ ਵੱਲੋਂ ਸਥਾਨਕ ਸਾਗਰ ਰਿਜੋਰਟਸ ਵਿਖੇ ਸ਼ਾਮ-ਏ-ਗਜ਼ਲ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਦਿੱਲੀ ਘਰਾਣੇ ਦੇ ਫਨਕਾਰ ਉਸਤਾਦ ਜ਼ਮੀਰ ਅਹਿਮਦ, ਜ਼ੀਸ਼ਾਨ ਜ਼ਮੀਰ ਅਹਿਮਦ, ਮੋਨਿਸ ਜ਼ਮੀਰ ਅਹਿਮਦ ਅਤੇ ਦੂਜੇ ਫਨਕਾਰਾਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਫਰਜ਼ਾਨਾ ਆਲਮ ਮੁੱਖ ਸੰਸਦੀ ਸਕੱਤਰ, ਪੰਜਾਬ ਸਰਕਾਰ ਅਤੇ …
Read More »ਸ੍ਰੀ ਗੁਰੂ ਰਵਿਦਾਸ ਮਿਸ਼ਨ ਵੱਲੋਂ ਸੰਦੌੜ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ
ਸੰਦੌੜ, 29 ਮਈ (ਹਰਮਿੰਦਰ ਸਿੰਘ ਭੱਟ) – ਸ਼ੀz ਗੁਰੂ ਰਵਿਦਾਸ ਮਿਸ਼ਨ ਪੰਜਾਬ ਵੱਲੋਂ ਸ਼ੀz ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਪ੍ਰਚਾਰ,ਪ੍ਰਸਾਰ ਲਈ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਅਤੇ ਵਿਸ਼ਵ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ 125 ਵੀਂ ਜੈਅੰਤੀ ਦੇ ਸਬੰਧ ਵਿੱਚ ਚੌਥਾ ਮਹਾਨ ਸੂਬਾ ਪੱਧਰੀ ਸਤਿਸੰਗ ਸਮਾਗਮ ਅਤੇ ਕੀਰਤਨ ਦਰਬਾਰ ਦਾ ਆਯੋਜਿਨ ਅੱਜ …
Read More »ਵਿਧਾਇਕ ਵਲੋਂ ਦਿੱਤੀ ਚੁਣੌਤੀ ‘ਤੇ ਬਹਿਸ ਲਈ ਤਿਆਰ ਹਾਂ – ਨਿਆਮਤਪੁਰਾ
ਸੰਦੌੜ (ਅਹਿਮਦਗੜ੍ਹ), 29 ਮਈ (ਹਰਮਿੰਦਰ ਸਿੰਘ ਭੱਟ) – ਬੀਤੇ ਦਿਨੀਂ ਸਥਾਨਕ ਅਕਾਲੀ ਵਰਕਰਾਂ ਵਲੋਂ ਅਹਿਮਦਗੜ੍ਹ ਅੰਦਰ ਰੱਖੇ ਗਏ ਇੱਕ ਨਿੱਜੀ ਸਮਾਗਮ ਦੌਰਾਨ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਸਮੁੱਚੇ ਹਲਕਾ ਅਮਰਗੜ੍ਹ ਦੇ ਵਿਕਾਸ ਕਾਰਜਾਂ ਨੂੰ ਲੈਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਸੇ ਵੀ ਜਨਤਕ ਥਾਂ ਉਪਰ ਖੁੱਲੀ ਬਹਿਸ ਦੀ ਚੁਣੋਤੀ ਦਿੱਤੀ ਸੀ ।ਜਿਸ ਉਪਰ ਹਲਕਾ ਅਮਰਗੜ੍ਹ ਦੀ ਆਮ …
Read More »ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ
ਸੰਦੌੜ, 29 ਮਈ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਭਖਵੀਂ ਮੀਟਿੰਗ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਅਗਵਾਈ ਹੇਠ ਲੇਖਕ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਹੋਈ।ਇਸ ਮੌਕੇ ਸਭਾ ਦੀ ਸ਼ੁਰੂਆਤ ਅਜੋਕੇ ਦੌਰ ਵਿਚ ਹੋ ਰਹੀਆਂ ਸਮਾਜਿਕ ਬੁਰਾਈਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਲੇਖਕ ਬਲਵੰਤ ਫਰਵਾਲੀ ਨੇ ਆਪਣੇ ਕਵਿਤਾ ‘ਉਹ ਖ਼ੁਦਕੁਸ਼ੀ ਹੀ ਕਰੇਗਾ” ਤੋਂ ਕੀਤੀ ਉਸ ਤੋਂ ਬਾਅਦ ਲੇਖਕ …
Read More »ਜਨਮ ਦਿਨ ਮੁਬਾਰਕ – ਅੰਸ਼ਦੀਪ ਸਿੰਘ
ਅੰਸ਼ਦੀਪ ਸਿੰਘ ਦੇ ਪਿਤਾ ਸੰਦੀਪ ਸਿੰਘ ਅਤੇ ਮਾਤਾ ਸੋਨੀਆ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
Read More »
Punjab Post Daily Online Newspaper & Print Media