Wednesday, November 25, 2026

Daily Archives: June 4, 2016

ਪਿੰਡ ਮਾੜੀ ਕੰਬੋਕੇ ਵਿਖੇ ਸ਼ਰਤਾਂ ‘ਚ ਕਬੂਤਰ ਨੇ ਦਿਖਾਏ ਜਲਵੇ – ਕੰਬੋਕੇ

ਭਿਖੀਵਿੰਡ, 3 ਜੂਨ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਕਬੂਤਰ ਉਡਾਉਣ ਦੀਆਂ ਸ਼ਰਤਾਂ ਵਿੱਚ ਕਾਬਲ ਸਿੰਘ ਪੁੱਤਰ ਦਇਆ ਸਿੰਘ ਵਾਸੀ ਮਾੜੀ ਕੰਬੋਕੇ ਦੇ ਜਾਕ ਚੀਨੇ ਦੇਸੀ ਕਬੂਤਰ ਨੇ 14 ਘੰਟੇ 15 ਮਿੰਟਾਂ ਦਾ ਸਮਾਂ ਉਡਾਣ ਭਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਮੁਕਾਬਲਾ ਜਿੱਤਣ ‘ਤੇ ਕਾਬਲ ਸਿੰਘ ਨੂੰ ਪੰਜਾਬ ਸਿੰਘ ਕੰਬੋਕੇ ਅਤੇ ਸ਼੍ਰੋਮਣੀ …

Read More »