📝 ਅੱਜ ਦੀਆਂ ਸੁਰਖੀਆਂ….. ਮਿਤੀ : 27 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮਨ ਕੀ ਬਾਤ- ਕਿਹਾ ਪੂਨੇ ‘ਚ ਸੈਟੇਲਾਈਟ ਬਣਾਉਣ ਵਾਲ਼ਿਆਂ ਨਾਲ ਕੀਤੀ ਮੁਲਾਕਾਤ- ਕਿਸਾਨਾਂ ਤੇ ਸਾਇੰਸਦਾਨਾ ‘ਤੇ ਮਾਣ । ▶ ਦਿੱਲੀ- ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ …
Read More »Daily Archives: June 26, 2016
ਵਿਰਸਾ ਵਿਹਾਰ ਵਿਖੇ ਬਾਲ ਨਾਟਕ ਸੋਨੇ ਦੇ ਪਿੰਜਰਾ ਦੀ ਪੇਸ਼ਕਾਰੀ 26 ਜੂਨ ਨੂੰ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਰਸਾ ਵਿਹਾਰ ਗਾਂਧੀ ਗਰਾਊਂਡ ਅੰਮ੍ਰਿਤਸਰ ਵਿਖੇ 15 ਦਿਨਾ ਬਾਲ ਰੰਗਮੰਚ ਵਰਕਸ਼ਾਪ ਦੌਰਾਨ ਵੱਖ ਵੱਖ ਸਕੂਲਾਂ ਦੇ 6 ਤੋਂ 12 ਸਾਲ ਦੇ ਬੱਚਿਆਂ ਨੇ ਸ਼ੋ੍ਰਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ੍ਰੀ ਕੇਵਲ ਧਾਲੀਵਾਲ ਦੀ ਦੇਖ ਰੇਖ ਵਿੱਚ ਰੰਗਮੰਚ ਅਤੇ ਨ੍ਰਿਤ ਦੀ ਸਿਖਲਾਈ ਪਵੇਲ ਸੰਧੂ,ਸਰਬਜੀਤ ਸਿੰਘ ਲਾਡਾ,ਨਿਰੰਦਰ …
Read More »ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਰਵਾਨਾ
ਪਠਾਨਕੋਟ, 25 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੀ ਸੰਗਤ ਨੂੰ ਸ੍ਰੀ ਹਜੂਰ ਸਾਹਿਬ (ਨਾਂਦੇੜ) ਦੇ ਦਰਸ਼ਨ ਦੀਦਾਰ ਕਰਾਉਣ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਨੂੰ ਅੱਜ ਸਵੇਰੇ 8 ਵਜੇ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਦਿਨੇਸ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀਮਤੀ ਸੀਮਾ ਕੁਮਾਰੀ ਮੁੱਖ ਸੰਸਦੀ …
Read More »ਅਕਾਲੀਆ ਦੇ ਗੜ੍ਹ ‘ਚ ਹੋਵੇਗੀ 27 ਨੂੰ ‘ਆਪ’ ਦੀ ਜਨ ਸਪੰਰਕ ਰੈਲੀ-ਚੀਮਾ
ਪੱਟੀ, 25 ਜੂਨ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਵੱਲੋ ਜੰਨ-ਸੰਪਰਕ ਸਭਾ ਬ੍ਰਹਮਪੁਰਾ ਦੀ ਦਾਣਾ ਮੰਡੀ ਵਿੱਖੇ ਕੀਤੀ ਜਾ ਰਹੀ ਹੈ। ਇਹਨਾ ਸਬਦਾ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ।ਉਹਨਾ ਕਿਹਾ ਕਿ ਪੰਜਾਬ ਦੀ ਆਮ ਜਨਤਾ ਨਾਲ ਸਿੱਧਾ ਸੰਪਰਕ ਕਰਨ ਲਈ ਵਿਧਾਨ ਸਭਾ ਦੇ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਵਿੱਖੇ …
Read More »Father demands high level inquiry into annoucement of PMET-2016 results”
Amritsar, June 25 (Punjab Post Bureau) – With the announcement of PMET-2016 results by Baba Farid University of Health Sciences (BFHUS), there is a great resentment among the students and parents for not making public the report of the committee constituted over the 110 questions controversy. Added here, well before the announcement of results by the BFUHS – established under …
Read More »ਬ੍ਰਹਮਪੁਰਾ ਵਿਖੇ 27 ਜੂਨ ਨੂੰ ਹੋਣ ਵਾਲੀ ‘ਆਪ’ ਦੀ ਰੈਲੀ ਸਬੰਧੀ ਮੀਟਿੰਗ
ਜੰਡਿਆਲਾ ਗੁਰੂ, 25 ਜੂਨ (ਹਰਿੰਦਰ ਪਾਲ ਸਿੰਘ)- ਪਿੰਡ ਬ੍ਰਹਮਪੁਰਾ (ਤਰਨ ਤਾਰਨ) ਵਿਖੇ 27 ਜੂਨ ਨੂੰ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ 2017 ਵਿੱਚ ਬਨਣ ਵਾਲੀ ਪੰਜਾਬ ਸਰਕਾਰ ਦਾ ਨੀਂਹ ਪੱਥਰ ਰੱਖੇਗੀ।ਇਹਨਾ ਗੱਲਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਦੇ ਮੁੱਖ ਬੁਲਾਰੇ ਸਰਬਜੀਤ ਸਿੰਘ ਡਿੰਪੀ ਅਤੇ ਨਰੇਸ਼ ਪਾਠਕ ਨੇ ਜੰਡਿਆਲਾ ਗੁਰੂ ਵਿਖੇ ਹੋਈ ਅੱਜ ਇੱਕ ਮੀਟਿੰਗ ਦੋਰਾਨ ਕੀਤਾ।ਡਿੰਪੀ ਨੇ ਕਿਹਾ …
Read More »ਸੇਂਟ ਸੋਲਜਰ ਜੰਡਿਆਲਾ ਗੁਰੂ ਦੀ ਵਿਦਿਆਰਥਣ ਏਮਜ਼ ਤੇ ਪੀ.ਐਮ.ਈ.ਟੀ ਲਈ ਚੁਣੀ ਗਈ
ਜੰਡਿਆਲਾ ਗੁਰੂ, 25 ਜੂਨ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਦੀ ਏਮਜ ਵਿਦਿਆਰਥਣ “ਸ਼ਿਖਾ” ਪੁੱਤਰੀ ਹਰਕ੍ਰਿਸ਼ਨ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਨੇ ਦੋਹਾ ਹੀ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਆਪਣੇ ਵਰਗ ਵਿੱਚ 40ਵਾਂ ਸਥਾਨ ਹਾਸਲ ਕੀਤਾ।ਇਸ ਤਰ੍ਹਾਂ ਉਸ ਨੇ ਆਪਣੀ ਸੀਟ ਏਮਜ਼ ਅਤੇ ਪੀ.ਐਮ.ਈ. ਟੀ ਵਿੱਚ ਪੱਕੀ ਕਰ ਲਈ ਹੈ। ਸਕੂਲ ਦੇ ਡਾਇਰੈਕਟਰ ਮੰਗਲ ਸਿੰਘ …
Read More »“St.Soldier’s Jandiala Guru ‘s “Shikha” selected for AIIMS & PMET”
Jandiala Guru, June 25 (Harinder Pal Singh) – St. Soldier Elite Convent School Jandiala Guru Genius Girl “Shikha” Selected for both AIIMS as well as PMET . A daughter of Police Inspector Harkrishan Singh was among 147000 candidates who appeared for PMET and she got 40th Rank in her category and got seat in PMET. She is a well behaved …
Read More » ਠੰਡੇ ਮਿੱਠੇ ਜਲ ਦੀ ਛਬੀਲ ਦਾ ਆਯੋਜਨ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ)- ਅਜਾਦ ਨਗਰ ਮੇਨ ਗਲੀ ਕੋਟ ਖਾਲਸਾ ਦੇ ਨੋਜਵਾਨਾਂ ਦੇ ਸ਼ਹੀਦਾ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਦਾ ਆਯੋਜਨ ਕੀਤਾ ਗਿਆ। ਭਾਈ ਪ੍ਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਧਾਰਮਿਕ ਕਾਰਜ਼ਾਂ ਦੇ ਵਿਚ ਆਪਣੀ ਦਸਾਂਂ ਨਹੂੰਆਂ ਦੀ ਕਿਰਤ ਕਮਾਈ …
Read More »ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੀ ਹੋਈ ਚੋਣ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ)- ਖੇਡ ਤੇ ਸਭਿਆਚਾਰ ਖੇਤਰ ਵਿਚ ਨਵੇਕਲੀਆਂ ਪੈੜਾਂ ਛੱਡਣ ਵਾਲੀ ਅੰਮ੍ਰਿਤਸਰ ਦੀ ਨਾਮਵਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਜ਼ਰੂਰੀ ਮੀਟਿੰਗ ਸੰਪਨ ਹੋਈ। ਜਿਸ ਦੋਰਾਨ ਕਈ ਅਹੁਦੇਦਾਰਾਂ ਨੂੰ ਇਧਰੋਂ ਉਧਰ ਕੀਤਾ ਗਿਆ।ਕਲੱਬ ਦੀਆਂ ਬੀਤੇ ਵਰ੍ਹੇ ਦੀਆਂ ਕਾਰਗੁਜ਼ਾਰੀਆਂ ਦਾ ਲੇਖਾ ਜੋਖਾ ਕਰਨ ਦੇ ਨਾਲ ਨਾਲ ਸਮੀਖਿਆ ਵੀ …
Read More »
Punjab Post Daily Online Newspaper & Print Media