Wednesday, November 25, 2026

Daily Archives: June 11, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 12 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਐਸ.ਐਲ ਗਰੁੱਪ ਦੇ ਸੁਭਾਸ਼ ਚੰਦਰਾ ਹਰਿਆਣਾ ਤੋਂ ਚੁਣੇ ਗਏ ਮੈਂਬਰ ਰਾਜ ਸਭਾ – ਇਨੇਲੋ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਆਰ.ਕੇ ਅਨੰਦ ਨੂੰ ਹਰਾਇਆ। ▶ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ …

Read More »

 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਹੀਨਾਵਾਰ ਪੈਨਸ਼ਨ ਦੇ ਚੈੱਕ ਵੰਡੇ

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਉਘੇ ਸਮਾਜ ਸੇਵੀ ਸ. ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਵਲੋਂ ਜਿਲ੍ਹੇ ਵਿੱਚ ਲੋੜਵੰਦਾਂ ਦੀ ਮਦਦ ਲਈ ਮਹੀਨਾਂਵਾਰ ਦਿੱਤੀ ਜਾਂਦੀ ਮਾਲੀ ਮਦਦ ਤਹਿਤ ਅੱਜ ਪਿੰਡ ਹੇਰ ਵਿਖੇ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਵੰਡ ਸਮਾਗਮ ਕਰਵਾਇਆ ਲਗਾਈ ਆਂ ਗਈਆਂ ਹਨ ਜਿਸ ਦਾ ਨਾਪ ਲੋੜਵੰਦ ਵਿਅਕਤੀ …

Read More »

ਗੁਰੂ ਗੋਬਿੰਦ ਸਿੰਘ ਜੀ ਦੀ ਤੀਸਰੀ ਅਰਧ ਸ਼ਤਾਬਦੀ ਸਮੇਂ ਸ੍ਰੀ ਪਾਉਂਟਾ ਸਾਹਿਬ 52 ਕਵੀਆਂ ਦੀ ਯਾਦ ‘ਚ ਹੋਵੇਗਾ ਕਵੀ ਦਰਬਾਰ

ਅੰਮ੍ਰਿਤਸਰ, 10 ਜੂਨ (ਗੁਰਪ੍ਰੀਤ ਸਿੰਘ) – ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 5 ਜਨਵਰੀ 2017 ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨਾਈ ਜਾ ਰਹੀ ਤੀਸਰੀ ਅਰਧ ਸ਼ਤਾਬਦੀ (350 ਸਾਲਾ) ਸਮੇਂ ਦਸਮੇਸ਼ ਪਿਤਾ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦਾ ਸੋਵੀਨਰ ਅਤੇ ਪ੍ਰਸਿੱਧ ਲੇਖਕਾਂ ਵੱਲੋਂ ਖੋਜ ਭਰਪੂਰ ਲੇਖਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ …

Read More »

ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ

ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਭਾਈ ਮੰਝ ਰੋਡ ਸਥਿਤ ਗੁਰਦੁਆਰਾ ਬਾਬਾ ਜ਼ਿੰਦਗੀ ਵਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲਦ ਦੀ ਛਬੀਲ ਲਾਈ ਗਈ। ਇਸ ਸਮੇਂ ਇਲਾਕਾ ਵਾਸੀ ਸੰਗਤਾਂ ਅਤੇ ਰਾਹਗੀਰਾਂ ਨੂੰ ਠੰਡਾ ਮਿਠਾ ਜਲ ਛਕਾਉਣ ਦੀ ਸੇਵਾ ਕਰਦੇ ਹੋਏ ਗੋਰਾ ਸਿੰਘ ਠੇਕੇਦਾਰ, ਡਾ. ਸਤਿੰਦਰ ਸਿੰਘ, ਕਸ਼ਮੀਰ ਸਿੰਘ, ਜੋਗਿੰਦਰ ਸਿੰਘ, …

Read More »

ਮੰਤਰੀ ਅਨਿਲ ਜੋਸ਼ੀ ਨੇ ਪੰਜਾਬ ਨਾਟਸ਼ਾਲਾ ਨੂੰ ਦਿੱਤਾ 1 ਲੱਖ ਦੀ ਗਰਾਂਟ ਰਾਸ਼ੀ ਦਾ ਚੈਕ

ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਥਇਏਟਰ ਨੂੰ ਵਧਾਵਾ ਦੇ ਰਹੇ ਪੰਜਾਬ ਨਾਟਸ਼ਾਲਾ ਚੈਰੀਟੇਬਲ ਟਰੱਸਟ ਨੂੰ 1 ਲੱਖ ਦੀ ਗਰਾਂਟ ਰਾਸ਼ੀ ਦਾ ਚੈਕ ਪ੍ਰਦਾਨ ਕੀਤਾ।ਸ਼੍ਰੀ ਜੋਸ਼ੀ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਪੰਜਾਬ ਨਾਟਸ਼ਾਲਾ ਵਲੋਂ ਕਲਾ ਦੇ ਪ੍ਰਸਾਰ ਤੇ ਪ੍ਰਸਾਰ ਲਈ ਸ਼ਲਾਘਾਯੌਗ ਕੰਮ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਸਿਖਲਾਈ ਲੈ ਕੇ …

Read More »

ਗਰੀਨ ਐਵਨਿਊ ਕਲੌਨੀ ਵਾਸੀਆਂ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

ਚੌਂਕ ਮਹਿਤਾ, 10 ਜੂਨ (ਜੋਗਿੰਦਰ ਸਿੰਘ ਮਾਣਾ) ਸਥਾਨਕ ਘੁਮਾਣ ਰੋਡ ਸਥਿਤ ਨਾਮਵਾਰ ਕਲੌਨੀ ਗਰੀਨ ਐਵਨਿਉ ਵਿੱਚ ਸੀਵਰੇਜ, ਕਲੋਨੀ ਦੀ ਸੜਕ ਅਤੇ ਹੋਰ ਸਮੱਸਿਆਵਾਂ ਸਬੰਧੀ ਅੱਜ ਕਲੋਨੀ ਵਾਸਅਿਾਂ ਵਲੋਂ ਗਰੀਨ ਐਵਨਿਉ ਵੈਲਫੇਅਰ ਸੁਸਾਇਟੀ ਦੀ ਕੀਤੀ ਜਾ ਰਹੀ ਚੋਣ ਦੀ ਸੂਚਨਾ ਮਿਲਣ ‘ਤੇ ਹਲਕਾ ਵਿਧਾਇਕ ਜਲਾਲ ਉਸਮਾਂ ਆਪਣੇ ਸੰਗਤ ਦਰਸ਼ਨ ਦੌਰਾਨ ਉਚੇਚੇ ਤੌਰ ‘ਤੇ ਗਰੀਨ ਐਵੇਨਿਊ ਕਲੋਨੀ ਵਿਖੇ ਪਹੁੰਚੇ।ਜਿਥੇ ਸੁਸਾਇਟੀ ਦੇ ਪ੍ਰਧਾਨ …

Read More »

ਦੁਕਾਨਾਂ ਦੀ ਬੋਲੀ ਤੋਂ ਨਗਰ ਨਿਗਮ ਨੇ ਕਮਾਏ 8.56 ਕਰੋੜ ਰੁਪਏ

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰੰਘ ਮਾਰਕੀਟ ਵਿਖੇ ਦੁਕਾਨਾਂ ਦੇ ਲਈ ਪਲਾਟਾਂ ਦੀ ਵਿਕਰੀ ਸਬੰਧੀ ਗੁਰੂ ਨਾਨਕ ਭਵਨ ਵਿਖੇ ਬੋਲੀ ਕਰਵਾਈ ਗਈ।ਉਹਨਾਂ ਨਾਲ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਅਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਮੌਜੂਦ ਸਨ।ਇਸ ਮਾਰਕਿਟ ਵਿਚ ਕੁੱਲ 14 ਦੁਕਾਨਾਂ ਦੇ ਪਲਾਟਾਂ ਵਿਚੋਂ 12 ਦੁਕਾਨਾਂ ਦੇ ਪਲਾਟਾਂ ਦੀ …

Read More »

ਰਾਸ਼ਟਰਪਤੀ ਵੱਲੋਂ ਸਨਮਾਨਿਤ ਲੈਕਚਰਾਰ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਪਹੁੰਚਣ ‘ਤੇ ਸਵਾਗਤ

ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਅੰਗਰੇਜੀ ਲੈਕਚਰਾਰ ਦੀਪਕ ਸ਼ਰਮਾ ਸਰਕਾਰੀ ਸੀ: ਸੈ: ਸਕੂਲ ਤਾਰਾਗੜ ਨੂੰ ਪਿਛਲੇ ਦਿਨੀ ਸ੍ਰੀਮਤੀ ਮਾਲਤੀ ਗਿਆਨਪੀਠ ਐਵਾਰਡ 2016 ਰਾਸ਼ਟਰਪਤੀ ਭਵਨ ਨਵੀ ਦਿੱਲੀ ਵਿਖੇ ਰਾਸ਼ਟਰਪਤੀ ਪ੍ਰਨਬ ਮੁਖਰਜੀ ਵੱਲੋਂ ਦਿੱਤਾ ਗਿਆ ।ਪੂਰੇ ਪੰਜਾਬ ਵਿੱਚੋ 15 ਅਤੇ ਜਿਲਾ ਅੰਮ੍ਰਿਤਸਰ ਤੋ 2 ਅਧਿਆਪਕ ਚੁਣੇ ਗਏ ਸਨ, ਜਿੰਨਾ ਵਿੱਚੋ ਲੈਕਚਰਾਰ ਦੀਪਕ ਸ਼ਰਮਾ ਇੱਕ ਹਨ। ਦੀਪਕ ਸ਼ਰਮਾ ਨੂੰ ਸਨਮਾਨ …

Read More »

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਨੇ ਸੁਖਜਿੰਦਰ ਸਿੰਘ ਨੂੰ ਪਿੰਡ ਧਾਰੜ ਦਾ ਪ੍ਰਧਾਨ ਬਣਾਇਆ

ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕ੍ਰਾਂਤੀ ਸੈਨਾ ਦੇ ਪੰਜਾਬ ਦੇ ਵਾਇਸ ਪ੍ਰਧਾਨ ਤਰਲੋਕ ਸਿੰਘ ਸਹੋਤਾ ਵਿਸੇਸ਼ ਤੌਰ ‘ਤੇ ਹਾਜਰ ਹੋਏ।ਇਸ ਮੌਕੇ ਪਿੰਡ ਧਾਰੜ ਦੇ ਨੌਂਜਵਾਨ ਸੁਖਜਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪਿੰਡ ਧਾਰੜ ਦਾ ਪ੍ਰਧਾਨ ਚੁਣਿਆ ਗਿਆ।ਪੰਜਾਬ ਵਾਇਸ …

Read More »