📝 ਅੱਜ ਦੀਆਂ ਸੁਰਖੀਆਂ….. ਮਿਤੀ : 25 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਬਰਤਾਨੀਆ ਦੀ ਰਾਏਸ਼ੁਮਾਰੀ – 51.9 ਫੀਸਦ ਲੋਕਾਂ ਨੇ ਯੋਰਪੀਅਨ ਯੂਨੀਅਨ ਤੋਂ ਅਲੱਗ ਹੋਣ ਦਾ ਲਿਆ ਫੈਸਲਾ। ▶ ਪ੍ਰਧਾਨ ਮੰਤਰੀ ਕੈਮਰਨ ਦਾ ਬਿਆਨ- ਯੋਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੇ ਹੱਕ ਨਹੀਂ …
Read More »Daily Archives: June 24, 2016
Vajra Corps celebrates Second International Yoga Day
Jalandhar, June 23 (Punjab Post Bureau)- A mega Yoga Camp was organised to commemorate the Second International Yoga Day on 21 Jun 2016 at Katoch Stadium for all ranks stationed at Jalandhar Garrison under the aegis of Vajra Corps. Yogasanas (postures) and ‘Pranayam’ were practiced in symphony as per the Common Yoga Protocol laid down by the Ministry of …
Read More »ਹਰਿ ਕੀ ਪੌੜੀ ਵਿਖੇ ਸੋਨੇ ਦੀ ਛੱਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦਾ ਨਵਾਂ ਕਾਊਂਟਰ ਸ਼ੁਰੂ
ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਹਰਿ ਕੀ ਪੌੜੀ’ ਜਿਥੇ ਸੰਗਤਾਂ ਚੂਲਾ ਲੈਂਦੀਆਂ ਹਨ ਉਸ ਪੁਰ ਸੋਨੇ ਦੀ ਛੱਤ ਪਾਉਣ ਅਤੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਕੜਾਹ ਪ੍ਰਸ਼ਾਦਿ ਦੇ ਕਾਊਂਟਰ ਦਾ ਉੇਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬ ਗਿਆਨੀ …
Read More »ਹਲਕਾ ਕੇਂਦਰੀ ‘ਚ ਗੁਰਿੰਦਰ ਰਿਸ਼ੀ ਨੇ ਕੀਤਾ ‘ਜਾਗੋ ਪੰਜਾਬ’ ਮੁਹਿਮ ਦਾ ਆਗਾਜ਼
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਸ਼ੁਰੂ ਕੀਤੀ ਗਈ ‘ਜਾਗੋ ਪੰਜਾਬ’ ਮੁਹਿੰਮ ਦਾ ਆਗਾਜ਼ ਹਲਕਾ ਕੇਂਦਰੀ ਦੇ ਕਾਂਗਰਸੀ ਆਗੂ ਤੇ ਕੌਂਸਲਰ ਗੁਰਿੰਦਰ ਰਿਸ਼ੀ ਨੇ ਭਰਵੀਂ ਰੈਲੀ ਕਰ ਕੇ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਨੁੱਕੜ ਨਾਟਕ ਨਾਲ ਕੀਤੀ ਗਈ। ਗੁਰਿੰਦਰ ਰਿਸ਼ੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਿਆਂ, ਭ੍ਰਿਸ਼ਟਾਚਾਰ ਅਤੇ …
Read More »International Yoga Day at Rising Star Corps
Jammu, June 23 (Punjab Post Bureau) – The Rising Star Corps celebrated the International Day of Yoga on 21st of June this year in which Military stations of Mamun, Jammu and Yol showed wholehearted support to the cause. All rks participated with great fervor and high spirit. The objective was to encourage troops to imbibe yoga as an answer to …
Read More »ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ 1953 ‘ਚ ਕੁਰਬਾਨੀ ਦਿੱਤੀ – ਸਾਂਪਲਾ
ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ)- ਅਗਰ ਅਸੀਂ ਅੱਜ ਆਜਾਦੀ ਦਾ ਅਸਲੀ ਆਨੰਦ ਮਾਣ ਰਹੇ ਹਾਂ ਤਾਂ ਉਹ ਦਾ ਸਿਹਰਾ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਜਾਂਦਾ ਹੈ, ਭਾਰਤ ਨੂੰ ਆਜਾਦੀ ਮਿਲੀ ਪਰ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਲਈ ਉਸ ਸਮੇਂ ਪਰਮਿਟ ਲੈਣਾ ਪੈਂਦਾ ਸੀ, ਇਸ ਪਰਮਿਟ ਸਿਸਟਮ ਨੂੰ ਸਮਾਪਤ ਕਰਨ ਦੇ ਲਈ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਨੇ ਬਲੀਦਾਨ …
Read More »ਭਾਰਤ ਤੇ ਬ੍ਰਿਟੇਨ ਦਰਮਿਆਨ ਸੌਰ ਗਠਜੋੜ ਅਤੇ ਨੈਨੋ ਸਾਮਗ੍ਰੀ ਦੇ ਖੇਤਰ ‘ਚ ਖੋਜ ਅਤੇ ਵਿਕਾਸ ਲਈ ਕੰਮ ਕਰਨ ਦਾ ਸਮਝੌਤਾ
ਨਵੀਂ ਦਿੱਲੀ, 23 ਜੂਨ (ਪੰਜਬ ਪੋਸਟ ਬਿਊਰੋ) – ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ: ਹਰਸ਼ਵਰਧਨ ਨੇ ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਲੰਡਨ ਵਿਚ ਆਯੋਜਿਤ 5ਵੀਂ ਭਾਰਤ-ਬ੍ਰਿਟੇਨ ਵਿਗਿਆਨ ਅਤੇ ਨਵਾਚਾਰ ਪਰਿਸ਼ਦ ਦੀ ਬੈਠਕ ਵਿਚ ਭਾਰਤੀ ਵਫਦ ਦੀ ਅਗਵਾਈ ਕੀਤੀ।ਬੈਠਕ ਵਿਚ ਬ੍ਰਿਟੇਨ ਦੇ ਵਿਸ਼ਵਵਿਦਿਆਲਾ ਅਤੇ ਵਿਗਿਆਨ ਮੰਤਰੀ ਸ਼੍ਰੀ ਜੋ ਜਾੱਨਸਨ ਸਹਿ ਚੇਅਰਮੈਨ ਸਨ।ਬੈਠਕ ਦੇ ਬਾਅਦ ਡਾ: ਹਰਸ਼ਵਰਧਨ ਨੇ ਦੱਸਿਆ …
Read More »Army, Police and Bsf Coordinate Security in Pathankot
Pathankot, 23 June (Punjab Post Bureau) – Army reviewed the security mechanism in Pathankot with BSF and Punjab Police in a meeting orgainsed in Mamun Cantonment in view of the statement made by the Parliamentary Standing Committee on Home Affairs regarding likelihood of yet another terrorist strike at Air Force Station Pathankot. The meeting was attended by senior …
Read More »ਜਥੇ. ਜਤਿੰਦਰ ਸਿੰਘ ਲੱਧਾਮੰਡਾ ਕੌਮੀ ਸਕੱਤਰ ਨਿਯੁੱਕਤ
ਚੌਂਕ ਮਹਿਤਾ, 23 ਜੂਨ (ਜੋਗਿੰਦਰ ਸਿੰਘ ਮਾਣਾ)- ਪੱਛੜੀਆ ਸ਼੍ਰੇਣੀਆਂ ਦਾ ਕੌਮੀ ਸਕੱਤਰ ਨਿਯੁੱਕਤ ਹੋਏ ਜਥੇਦਾਰ ਜਤਿੰਦਰ ਸਿੰਘ ਲੱਧਾਮੰਡਾ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੀਰਾ ਸਿੰਘ ਗਾਬੜੀਆ, ਕੈਪਟਨ ਬਲਬੀਰ ਸਿੰਘ ਬਾਠ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦਾ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਸੋਪੀਂ ਸੇਵਾ ਨੁੰ ਉਹ ਪੂਰੀ …
Read More »ਫੀਲਡ ਪੱਤਰਕਾਰ ਐਸੋ: ਬਾਬਾ ਬਕਾਲਾ ਸਾਹਿਬ ਦੀ ਹੋਈ ਅਹਿਮ ਮੀਟਿੰਗ
ਅਜੋਕੀ ਪੱਤਰਕਾਰੀ ਤੇ ਸੈਮੀਨਾਰ ਅਗਸਤ ਮਹੀਨੇ ‘ਚ ਕਰਵਾਉਣ ਦਾ ਫੈਸਲਾ ਚੌਂਕ ਮਹਿਤਾ, 23 ਜੂਨ (ਜੋਗਿੰਦਰ ਸਿੰਘ ਮਾਣਾ)- ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ), ਅਤਰ ਸਿੰਘ ਤਰਸਿੱਕਾ, ਅਸ਼ੋਕ ਅਨੇਜਾ, ਹਰਜੀਤ ਸਿੰਘ …
Read More »
Punjab Post Daily Online Newspaper & Print Media