ਬਠਿੰਡਾ, 27 ਜੂਨ (ਅਵਤਾਰ ਸਿੰਘ ਕੈਂਥ)- ਅੱਠ ਜੱਥੇਬਦੀਆਂ ਦੇ ਮੇਲ ਤੋਂ ਬਣੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਪਹਿਲਾਂ ਤੋਂ ਤਹਿ ਪ੍ਰੋਗ੍ਰਾਮ ਅਨੁਸਾਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਵਿੱਚ ਮੋਰਚੇ ਵਿੱਚ ਸ਼ਾਮਿਲ ਜੱਥੇਬੰਧੀਆਂ ਵਲੋਂ ਪੰਜਾਬ ਦੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋ ਬੱਸਾਂ ਭਰ-ਭਰ ਕੇ ਠੇਕਾ ਮੁਲਾਜ਼ਮ ਪਹੁੰਚੇ।ਇਸ ਮੌਕੇ ਬੋਲਦਿਆਂ ਦੀਦਾਰ ਸਿੰਘ ਮੁੱਦਕੀ, ਵਰਿੰਦਰ ਸਿੰਘ ਮੋਮੀ, ਡਾ: ਇੰਦਰਜੀਤ ਰਾਣਾ, …
Read More »Daily Archives: June 28, 2016
Modi couldn’t digest increasing international tourism to Amritsar
Punjabi NRIs will never forgive the discontinuation of Flight AI115 – Aujla Amritsar, June 27 (Punjab Post Bureau)- Issuing a press release regarding diversion as well as discontinuation of Amritsar – London direct flight from Sri Guru Ramdas International Arrivals to Ahmedabad, DCC(R) Amritsar chief Gurjeet Singh Aujla said that Modi-Jaitley-Badal haven’tyet forgotten theirvanquishment from Amritsar Lok Sabha. Informing about …
Read More »ਅੰਮ੍ਰਿਤਸਰ-ਲੰਡਨ ਤੇ ਅੰਮ੍ਰਿਤਸਰ-ਬਰਮਿੰਘਮ ਫਲਾਈਟਾਂ ਦੇ ਮੁਸਾਫਰ ਵਾਇਆ ਦਿੱਲੀ ਜਾਣ ਲਈ ਹੋਣਗੇ ਮਜ਼ਬੂਰ -ਔਜਲਾ
ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਬੰਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਿੰਮੇਵਾਰ ਹਨ।ਔਜਲਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਬਾਦਲ ਆਰ.ਐਸ.ਐਸ ਦੇ ਏਜੰਡੇ ‘ਤੇ ਪੰਜਾਬ ਨੂੰ ਬਰਬਾਦ ਕਰਨ ਲਈ …
Read More »ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਖੁਫੀਆ ਤੰਤਰਾਂ ਰਾਹੀ ਤੁਰੰਤ ਗਿਫਤਾਰ ਕੀਤਾ ਜਾਵੇ ਜਥੇਦਾਰ ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਜੋ ਸ਼ਰਾਰਤੀ ਅਨਸਰਾਂ ਵੱਲੋਂ ਭਗਤਾ ਭਾਈ ਕਾ ਵਿਖੇ ਪਵਿੱਤਰ ਗੁਰਬਾਣੀ ਦੇ ਅੰਗਾਂ ਉਪਰ ਅਸ਼ਲੀਲ ਭਾਸ਼ਾ ਲਿਖ ਕੇ ਗੁਰਬਾਣੀ ਦੇ ਅੰਗਾਂ ਦੀ ਘੋਰ ਬੇਅਦਬੀ ਕੀਤੀ ਗਈ ਹੈ। ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਜਥੇਦਾਰ ਨੇ ਬੋਲਦਿਆਂ ਕਿਹਾ ਕਿ ਇਸ …
Read More »
Punjab Post Daily Online Newspaper & Print Media