Amritsar, September 28 (Punjab Post Bureau)- An exhibition of recent paintings of Mr. Kishore Narkhariwala was held at KT:Kala Lawrence Road Opposite Nayyar Hospital. In this exhibition 30 water colour paintings fo the artists are on displayed. Dr. K.R.Tuli (Hear Specialist), Cashier of KAUSA Trust (KT:Kala) inaugurated the exhibition on 28th September 2016. The artist has worked in water …
Read More »Daily Archives: September 29, 2016
ਵਿਦਿਆਰਥਣਾਂ ਨੇ ਕੱਢੀ ਵੋਟਰ ਜਾਗਰੂਕਤਾ ਰੈਲੀ -ਵੋਟ ਪਾਉਣ ਤੇ ਬਣਾਉਣ ਦਾ ਦਿੱਤਾ ਸੁਨੇਹਾ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ)- ਜ਼ਿਲ੍ਹੇ ਵਿਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਦੇ ਸਿਲਸਿਲੇ ਅਧੀਨ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਕਰਵਾਈਆਂ ਜਾ ਰਹੀਆਂ ਵੋਟਰ ਜਾਗਰੂਕਤਾ ਰੈਲੀਆਂ ਤਹਿਤ ਹਲਕਾ ਮਜੀਠਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐਸ. ਡੀ. ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ …
Read More »ਪੰਡੋਰੀ ਵੜੈਚ ਤੇ ਬਚਨ ਸਿੰਘ ਵਾਲਾ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਵਿੱਚ ਪੰਡੋਰੀ ਵੜੈਚ ਅਤੇ ਬਚਨ ਸਿੰਘ ਵਾਲਾ ਸਰਕਾਰੀ ਸਕੂਲ ਬਲਾਕ ਵੇਰਕਾ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਕਰਾਇਆ ਗਿਆ ਸੈਮੀਨਾਰ। ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸ੍ਰੀ …
Read More »ਕਾਵਿ ਪੁਸਤਕ ‘ਫਰਿਆਦੀ ਦਿਲ’ ਦਾ ਰਿਲੀਜ਼ ਸਮਾਗਮ 1 ਅਕਤੂਬਰ ਨੂੰ
ਅੰਮ੍ਰਿਤਸਰ, 28 ਸਤੰਬਰ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵਲੋਂ ਸ਼ਾਇਰ ਲਖਬੀਰ ਸਿੰਘ ਕੋਹਾਲੀ ਦੀ ਦੂਸਰੀ ਕਾਵਿ ਪੁਸਤਕ ‘ਫਰਿਆਦੀ ਦਿਲ’ ਦਾ ਰਿਲੀਜ਼ ਸਮਾਗਮ 1 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ 3.00 ਤੋਂ 5.00 ਵਜੇ ਤੱਕ ਸਰਦਾਰ ਨਾਨਕ ਸਿੰਘ ਸੈਮੀਨਾਰ ਹਾਲ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਤੇ ਜਨਰਲ ਸਕੱਤਰ ਪ੍ਰਿੰਸੀ: …
Read More »DAV Public School Pays Homage to Shaheed Bhagat Singh
Amritsar, September 28 (Punjab Post Bureau)- DAV Public School, Lawrence Road, Amritsar paid homage to the great freedom fighter , Shaheed Bhagat Singh on his birth anniversary today. The students sang patriotic songs and recited poems saluting the indomitable spirit of the freedom fighter who laid his life for his country. The students presented a short role – play highlighting …
Read More »BBK DAV Organises Seminar On ‘Ignite’
Amritsar, September 28 (Punjab Post Bureau)- The placement cell of BBK DAV College organised ‘Ignite’ a seminar on recruitment for the young science graduates in the college premises. Mr. Shubham, Software Developer, Tata Consultancy Services, (TCS) was the resource person. While interacting with students, Mr. Shubham made students aware about the TCS Ignite program as well as career prospects in the …
Read More » ਜਿਲਾ ਟੂਰਨਾਮੈਂਟ ਕਮੇਟੀ ਵੱਲੋਂ ਬੈਡਮਿੰਟਨ (ਲੜਕੇ) ਮੁਕਾਬਲੇ ਆਯੋਜਿਤ
ਬਟਾਲਾ, 28 ਸਸਤੰਬਰ (ਨਰਿੰਦਰ ਬਰਨਾਲ)- ਜਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇੇ ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ। ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਵਿਚ ਕਰਵਾਏ ਟੂਰਨਾਮੈਂਟ ਵਿਚ ਉਮਰ ਗੁੱੱਟ-19 (ਲੜਕੇ) ਵਿੱਚ ਗੋਲਡਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਜੇਤੂ ਰਹੇ ਜਦ ਕਿ ਜੀਆ ਲਾਲ ਮਿੱਤਲ ਡੀ ਏ ਵੀ ਸੀਨੀਅਰ ਸੈਕੰਡਰੀ …
Read More »District Congress staged a protest dharna outside Ajnala Police Station
Ajnala, September 28 (Punjab Post Bureau)- District Congress Committee Amritsar Rural and Congressmen under leadership of DCC (R) chief Gurjeet Singh Aujla today staged a protest dharna outside Ajnala Police Station. Congressmen demanded inclusion of IPC 120B along with IPC 307 in FIR and also demanded addition of Akali MLA Bonny Amarpal’s name as chief conspirator. It is worth …
Read More » ਜਨਮ ਦਿਨ ਮੁਬਾਰਕ – ਜੋਰਾਵਾਰ ਸਿੰਘ ਨਾਹਰ
ਪਿੰਡ ਚੰਨਣਕੇ ਜਿਲਾ ਅੰਮ੍ਰਿਤਸਰ ਵਾਸੀ ਕੁਲਦੀਪ ਸਿੰਘ ਨਾਹਰ ਅਤੇ ਬਲਵਿੰਦਰ ਕੌਰ ਨਾਹਰ ਨੂੰ ਆਪਣੇ ਹੋਣਹਾਰ ਬੇਟੇ ਜੋਰਾਵਾਰ ਸਿੰਘ ਨਾਹਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More » ਪਿੰਡ ਭਗਵਾਨ ਪੁਰਾ ਦੇ ਨੌਜਵਾਨ ਸਵਾਰਣਗੇ ਪਿੰਡ ਦਾ ਸ਼ਮਸ਼ਾਨ ਘਾਟ
ਅਲਗੋਂ ਕੋਠੀ, 28 ਸਤੰਬਰ (ਹਰਦਿਆਲ ਸਿੰਘ ਭੈਣੀ) – ਏਥੋਂ ਨੇੜਲੇ ਪਿੰਡ ਭਗਵਾਨ ਪੁਰਾ ਦੀ ਨੌਜਵਾਨ ਸਭਾ, ਗ੍ਰਾਮ ਵਿਕਾਸ ਸੁਸਾਇਟੀ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਸਵਾਰਣ ਲਈ ਉਸ ਦੀ ਸਫਾਈ ਕਰਨ ਦਾ ਕੰਮ ਅਪਣੇ ਹੱਥਾਂ ਵਿੱਚ ਲੈ ਲ਼ਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਬੀਰ ਸਿੰਘ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਦੀ ਹਾਲਤ ਬਹੁਤ ਮਾੜੀ ਤੇ ਬਦਤਰ ਬਣੀ ਹੋਈ ਹੈ।ਜਿਸ …
Read More »
Punjab Post Daily Online Newspaper & Print Media