Wednesday, November 25, 2026

Daily Archives: November 11, 2016

ਲੋਕਾਂ ਦੇ ਹੱਥਾਂ ਵਿਚ ਆਏ ਨਵੇਂ ਨੋਟ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ)  ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਕਾਰਨ ਅੱਜ ਬੈਂਕਾਂ ਵਿਚ ਆਪਣੇ ਨੋਟ ਬਦਲਵਾਉਣ ਲਈ ਆਏ ਲੋਕਾਂ ਨੂੰ ਬੈਂਕਾਂ ਵੱਲੋਂ ਬੰਦ ਕੀਤੇ ਨੋਟ ਲੈ ਕੇ ਲੋਕਾਂ ਨੂੰ 500-2000 ਰੁਪਏ ਦੇ ਕੜਕਨੇ ਕੜਕਨੇ ਨੋਟ ਦਿੱਤੇ ਗਏ। ਇਨ੍ਹਾਂ ਨੋਟਾਂ ਨੂੰ ਵੇਖਕੇ ਲੋਕ ਇੱਕ ਵਾਰ ਤਾਂ ਇਨ੍ਹਾਂ ਦੇ ਰੰਗ ਅਤੇ ਸਾਇਜ਼ ਨੂੰ ਵੇਖਕੇ ਹੈਰਾਨ ਰਹਿ ਗਏ …

Read More »

500-1000 ਦੇ ਨੋਟ ਬੰਦ ਕਰਨ ਨਾਲ ਬੈਂਕਾਂ ਵਿੱਚ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਲਏ ਫੈਸਲੇ ਨਾਲ ਜਿੱਥੇ ਲੋਕਾਂ ਦੀ ਭੱਜ-ਨੱਠ ਵੱਧ ਗਈ ਹੈ, ਉੱਥੇ ਉਨ੍ਹਾਂ ਨੂੰ ਨੋਟਾਂ ਨੂੰ ਬਦਲਾਉਣ ਅਤੇ ਰੋਜ਼ਮਰਾ ਦੀ ਜਿੰਦਗੀ ਚਲਾਈ ਰੱਖਣ ਲਈ ਵੱਖ-ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਅੱਜ ਜਿਵੇਂ ਹੀ ਬੈਂਕਾਂ ਖੁੱਲੀਆਂ ਲੋਕਾਂ ਦੀ ਭੀੜ ਨੇ ਬੈਂਕਾਂ ਦਾ …

Read More »

ਸ਼੍ਰੀ ਕ੍ਰਿਸ਼ਨ ਜਨਮ ਉਤਸਵ ਤੇ ਸ਼੍ਰੀ ਸਾਧੂ ਆਸ਼ਰਮ ਬਣਿਆ ਵ੍ਰਿੰਦਾਵਨ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਸ਼੍ਰੀ ਮਦਭਾਗਵਤ ਕਥਾ ਸਮਾਗਮ ਦੇ ਚੌਥੇ ਦਿਨ ਸ਼੍ਰੀ ਦੀ ਕਥਾ ਦੀ ਸ਼ੁਰੂਆਤ ਸ਼੍ਰੀ ਹਰੀ ਨਾਮ ਕੀਰਤਨ ਤੋਂ ਹੋਈ। ਕਣਾ ਵਿਆਸ ਭਾਈ ਨਰੇਸ਼ ਜੀ ਸ਼ਰਮਾ ਨੂੰ ਅੱਜ ਦੇ ਯਜਮਾਨ ਰੋਸ਼ਨ ਲਾਲ ਕੁੱਕੜੇਜਾ, ਸੰਦੀਪ ਵਢੇਰਾ (ਬੰਟੀ), ਕਮਲਾ ਨਾਗਪਾਲ, ਊਸ਼ਾ ਦਹੂਜਾ ਨੇ ਪਰਿਵਾਰ ਸਮੇਤ ਤਿਲਕ ਲਗਾਕੇ ਮਾਲਾ ਪਹਿਨਾਈਆਂ। ਭਗਤ ਰਾਜ ਧਰੂਵ ਪ੍ਰਸੰਗ ਰਾਹੀਂ ਭਾਈ ਨਰੇਸ਼ ਜੀ ਨੇ …

Read More »

ਜਲ ਸਪਲਾਈ ਐਂਡ ਸੈਨੀਟੇਸ਼ਨ ਮਸਟ੍ਰੋਲ ਇੰਪਲਾਇਜ਼ ਯੂਨੀਅਨ ਦੀ ਹੋਈ ਮੀਟਿੰਗ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) –  ਜਲ ਸਪਲਾਈ ਐਂਡ ਸੈਨੀਟੇਸ਼ਨ ਮਸਟ੍ਰੋੋਲ ਇੰਪਲਾਇਜ਼ ਯੂਨੀਅਨ ਇਕਾਈ ਫਾਜ਼ਿਲਕਾ ਦੀ ਇੱਕ ਮੀਟਿੰਗ ਪ੍ਰਧਾਨ ਖੁਸ਼ਹਾਲ ਕੰਬੋਜ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਮੰਮੂ ਖੇੜਾ, ਵਿੱਤ ਸਕੱਤਰ ਪ੍ਰੇਮ ਲਾਲ  ਨੇ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ …

Read More »

ਨੁੱਕੜ ਨਾਟਕ ਰਾਹੀਂ ਕੀਤਾ ਸਿਹਤ ਦੇ ਪ੍ਰਤੀ ਜਾਗਰੂਕ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਪਿੰਡ ਪਿੰਡ ਵਿਚ ਸ਼ੁਰੂ ਕੀਤੀ ਗਈ ਸਿਹਤ ਜਾਗਰੂਕਤਾ ਮੁਹਿੰਮ ਦੇ ਤਹਿਤ ਵੱਖ ਵੱਖ ਪਿੰਡਾਂ ਵਿਚ ਕੀਤੇ ਜਾਣ ਵਾਲੇ ਨੁਕੜ ਨਾਟਕਾਂ ਦੇ ਤਹਿਤ ਬੀਤੀ ਦੇਰ ਸ਼ਾਮ ਪਿੰਡ ਘੱਲੂ ਵਿਚ ਨੁਕੜ ਨਾਟਕ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਨਾਟਕ ਮੰਚ ਦੇ ਕਲਾਕਾਰਾਂ ਵੱਲੌਂ ਪਿੰਡ ਵਾਸੀਆਂ ਨੂੰ ਆਪਣੇ ਨਾਟਕ ਦੇ ਰਾਹੀਂ ਸਿਹਤ ਵਿਭਾਗ ਦੀਆਂ …

Read More »

ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਹਰੇਕ ਯੋਗ ਵਿਦਿਆਰਥੀ ਦੀ ਵੋਟ ਜਰੂਰ ਬਣੇ- ਪ੍ਰੀਤੀ ਯਾਦਵ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ ਸੱਗੂ) – ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਰਾਜ ਦੇ ਹਰ ਯੋਗ ਉਮੀਦਵਾਰ ਦੀ ਵੋਟ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਜਿਲ੍ਹਾ  ਪ੍ਰਸਾਸ਼ਨ ਇਸ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।  ਉਕਤ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ ਮੈਡਮ ਪ੍ਰੀਤੀ ਯਾਦਵ ਆਈ:ਏ:ਐਸ ਨੇ ਹਲਕਾ ਮਜੀਠਾ ਦੇ ਸਕੂਲਾਂ ਅਤੇ ਕਾਲਜਾਂ ਦੇ …

Read More »

ਦਿੱਲੀ ਹਾਈਕੋਰਟ ਨੇ 12 ਤੇ 14 ਨਵੰਬਰ ਨੂੰ ਗੁ: ਸੀਸਗੰਜ ਸਾਹਿਬ ਦੇ ਪਿਆਊ ਦੇ ਇਸਤੇਮਾਲ ਦੀ ਦਿੱਤੀ ਮਨਜੂਰੀ

ਨਵੀਂ ਦਿੱਲੀ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੇ ਇਸਤੇਮਾਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਅੱਜ ਅੰਤ੍ਰਿਮ ਤੌਰ ਤੇ 2 ਦਿਨ ਦੀ ਪ੍ਰਵਾਨਗੀ ਦਿੱਤੀ ਗਈ ਹੈ।ਬੀਤੇ ਦਿਨੀਂ ਦਿੱਲੀ ਸਰਕਾਰ ਵੱਲੋਂ ਪਿਆਊ ਨੂੰ ਢਾਹੁਣ ਉਪਰੰਤ ਸੰਗਤਾਂ ਵੱਲੋਂ ਕੁਝ ਸਮੇਂ ਬਾਅਦ ਹੀ ਪਿਆਊ ਨੂੰ ਮੁੜ ਉਸਾਰਨ ਦੇ ਦੋਸ਼ ਤਹਿਤ ਅਦਾਲਤ ਦੀ ਹੁਕਮ ਅਦੂਲੀ ਦੇ ਆਰੋਪਾ ਦਾ ਸਾਹਮਣਾ ਕਰ …

Read More »

ਸਰਨਾ ਦਲ ਦੇ ਵੱਡੇ ਆਗੂ ਜਿਲ੍ਹਾ ਪ੍ਰਧਾਨ ਓਂਕਾਰ ਸਿੰਘ ਰਾਜਾ ਅਕਾਲੀ ਦਲਵਿੱਚ ਸ਼ਾਮਲ

ਨਵੀਂ ਦਿੱਲੀ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਵੱਡਾ ਝੱਟਕਾ ਲਗਿਆ ਹੈ। ਸਰਨਾ ਦਲ ਦੀ ਯੂਥ ਵਿੰਗ ਦੀ ਸਾਊਥ ਜੋਨ ਦੇ ਪ੍ਰਧਾਨ ਓਂਕਾਰ ਸਿੰਘ ਰਾਜਾ ਨੇ ਸਰਨਾ ਭਰਾਵਾਂ ਨੂੰ ਹੰਕਾਰੀ ਤੇ ਬਦਜੁਬਾਨ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ …

Read More »

ਕਥਾਕਾਰ ਤਲਵਿੰਦਰ ਸਿੰਘ ਸਿਮਰਤੀ ਸਮਾਰੋਹ 12 ਨੂੰ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ ਸੱਗੂ) ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਪੰਜਾਬੀ ਜ਼ੁਬਾਨ ਦੇ ਨਾਮਵਰ ਕਥਾਕਾਰ ਮਰਹੂਮ ਤਲਵਿੰਦਰ ਸਿੰਘ ਜਿਹੜੇ ਨਵੰਬਰ 2013 ਨੂੰ ਆਪਣੀ ਪਤਨੀ ਸਮੇਤ ਦਰਦਨਾਕ ਸੜਕ ਹਾਦਸੇ ਵਿੱਚ ਵਿਛੜ ਗਏ ਸਨ, ਦੀ ਯਾਦ ਨੂੰ ਤਾਜ਼ਾ ਕਰਨ ਹਿੱਤ “ਤਲਵਿੰਦਰ ਸਿੰਘ ਯਾਦਗਾਰੀ ਸਾਹਿਤਕ ਸਮਾਗਮ“ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ …

Read More »

DAV Public School Student Bags Second Position in Poster Making Competition

Amritsar, November 10 (Punjab Post Bureau) – In a Literary and Art Competition organised by ASN Sr. Sec. School, Mayur Vihar, Delhi on the theme ‘National Integration’, a student of DAV Public School, Lawrence Road , Amritsar bagged Second Position in Poster Making. The competition was conducted online where students from all over India had sent their entries in different …

Read More »