📝 *ਅੱਜ ਦੀਆਂ ਸੁਰਖੀਆਂ…..* ਮਿਤੀ : 19 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ਅੱਜ ਕੇਵਲ ਸੀਨੀਅਰ ਸਿਟੀਜ਼ਨ ਹੀ ਬਦਲਵਾ ਸਕਣਗੇ ਬੈਂਕਾਂ ਵਿਚੋਂ ਪੁਰਾਣੇ ਨੋਟ। ▶ਅਕਾਲੀ ਦਲ ਨੂੰ ਅਲ਼ਵਿਦਾ ਕਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ‘ਚ ਸ਼ਾਮਲ, ਕੈਪਟਨ ਨੇ ਕਿਹਾ ‘ਜੀ ਆਇਆਂ’। …
Read More »Daily Archives: November 18, 2016
ਸ੍ਰੀ ਗੁਰੂੂ ਨਾਨਕ ਸਾਹਿਬ ਜੀ ਨੇ ਵਿਸ਼ਵ ‘ਚ ਨਵੀਂ ਸੋਚ ਦਾ ਪ੍ਰਕਾਸ਼ ਕੀਤਾ- ਪ੍ਰਿ. ਤਰਸਿੱਕਾ
ਤਰਸਿੱਕਾ, 17 ਨਵੰਬਰ (ਕੰਵਲ ਜੋਧਾ ਨਗਰੀ)- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪੂਰੇ ਭਾਰਤ ਜਾਂ ਏਸ਼ੀਆ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਹਾਲਤ ਕਿੰਝ ਦੀ ਸੀ ਇਹ ਇਤਿਹਾਸ ਪੜ੍ਹਨ ਵਾਲੇ ਸਭ ਜਾਣਦੇੇ ਨੇ ਲੋਕਾਂ ਦਾ ਕਿਰਦਾਰ ਕਿੱਥੇ ਖੜਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੇ ਸਮੂਹ ਲੋਕਾਈ ਵਿੱਚ ਨਵੀਂ ਸੋਚ ਦਾ ਪ੍ਰਕਾਸ ਕੀਤਾ ਜਿਸ ਕਾਰਣ ਹਰ ਪਾਸੇ ਕ੍ਰਾਂਤੀਕਾਰੀ …
Read More »ਵਰਲਡ ਯੂਨੀਵਰਸਿਟੀ ‘ਚ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਹਾਕੀ ਇੰਡੀਆ ਦੀ ਪ੍ਰਵਾਨਗੀ ਨਾਲ ਚਾਰ ਰੋਜ਼ਾ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ 2016 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਦੀਆਂ ਹਾਕੀ ਦੀਆਂ 12 ਪ੍ਰਮੁੱਖ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …
Read More »ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ਹੀਦ ਜਸਜੀਤ ਸਿੰਘ ਜੰਮੂ ਦੀ ਤਸਵੀਰ ਸੁਸ਼ੋਭਿਤ
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੇ ਮਤੇ ਅਨੁਸਾਰ ਸ਼ਹੀਦ ਜਸਜੀਤ ਸਿੰਘ ਜੰਮੂ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ।ਜਿਸ ਤੋਂ ਪੜ੍ਹਦਾ ਹਟਾਉਣ ਦੀ ਰਸਮ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਭਾਈ …
Read More »ਡੈਂਟਲ ਸਿਹਤ ਪੰਦ੍ਹਰਵਾੜਾ ਤਹਿਤ ਸਿਵਲ ਸਰਜਨ ਡਾ: ਕਾਂਸਰਾ ਵਲੋਂ ਮਰੀਜ਼ਾਂ ਨੂੰ ਦਿੱਤੇ ਗਏ ਮੁਫਤ ਡੈਂਚਰ
ਪਠਾਨਕੋਟ, 17 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ ਡੈਂਟਲ ਸਿਹਤ ਪੰਦ੍ਹਰਵਾੜਾ ਤੇ ਕਰਵਾਏ ਗਏ ਪ੍ਰੋਗਰਾਮ ਤੇ ਜਸਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ: ਨਰੇਸ਼ ਕਾਂਸਰਾ ਵਲੋਂ ਆਏ ਹੋਏ ਮਰੀਜ਼ਾਂ ਨੂੰ ਮੁਫਤ ਡੈਂਚਰ ਦਿੱਤੇ ਗਏ।ਅੱਜ ਇਹ ਜਾਣਕਾਰੀ ਦਿੰਦਿਆ ਜਿਲ੍ਹੇ ਦੀ ਡੀ.ਡੀ.ਐਚ.ੳ …
Read More »ਆਧਾਰ ਟੋਲ ਫਰੀ ਹੈਲਪ-ਲਾਈਨ ਨੰਬਰ -1997 ਦੀ ਸ਼ੁਰੂਆਤ
ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਬੈਕਿੰਗ , ਸਰਕਾਰੀ ਕਲਿਆਣਕਾਰੀ ਯੋਜਨਾਵਾਂ ਵਰਗੀਆਂ ਸੇਵਾਵਾਂ ਨਾਲ ਸੰਬੰਧਿਤ ਲੇਣ ਦੇਣ ਵਿੱਚ ਆਧਾਰ ਕਾਰਡ ਦੀ ਵੱਧਦੀ ਵਰਤੋਂ ਨਾਲ ਭਾਰਤੀ ਵਿੱਲਖਣ ਪਛਾਣ ਅਥਾਰਟੀ ਨੇ ਆਪਣਾ ਨਵਾਂ ਟੋਲ ਫਰੀ ਹੈਲਪ ਲਾਈਨ ਨੰਬਰ 1947 ਸ਼ੁਰੂ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਆਧਾਰ ਨਾਲ ਸੰਬੰਧਿਤ ਜਾਣਕਾਰੀ ਤੁਰੰਤ ਹਾਸਿਲ ਹੋ ਸਕੇ । ਇਹ ਹੈਲਪ ਲਾਈਨ ਨੰਬਰ 1947 …
Read More »ਸ਼੍ਰੀ ਰਾਜੀਵ ਕੁਮਾਰ ਗੁਪਤਾ ਆਇਲ ਇੰਡੀਆ ਲਿਮਟਿਡ ‘ਚ ਚੀਫ਼ ਵਿਜੀਲੈਂਸ ਆਫ਼ੀਸਰ ਨਿਯੁੱਕਤ
ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕੈਬਿਨੇਟ ਨੇ ਸ਼੍ਰੀ ਰਾਜੀਵ ਕੁਮਾਰ ਗੁਪਤਾ, ਆਈ.ਐਫ.ਐਸ (ਏ ਜੀ ਐਮ ਯੂ ਟੀ-88) ਦੀ ਆਇਲ ਇੰਡੀਆ ਲਿਮਟਿਡ (ਓ ਆਈ ਐਲ) ਵਿਚ ਚੀਫ਼ ਵਿਜੀਲੈਂਸ ਆਫ਼ੀਸਰ ਵਜੋਂ, 37,400-67,000 ਰੁਪਏ (ਪੀ.ਬੀ-4) ਦੇ ਤਨਖਾਹ ਸਕੇਲ ਵਿਚ 10,000 ਰੁਪਏ ਦੀ ਗ੍ਰੇਡ ਤਨਖਾਹ ਨਾਲ 3 ਸਾਲ ਦੇ ਮੁਢਲੇ ਡੈਪੂਟੇਸ਼ਨ ਤੇ ਨਿਯੁੱਕਤੀ ਨੂੰ ਪ੍ਰਵਾਨਗੀ ਦਿੱਤੀ ਹੈ।ਪਹਿਲੀ 3 ਸਾਲ ਦੀ ਮਿਆਦ …
Read More »Installation of Security Gadgets at ISRO and SHAR Space Centres
New Delhi, November 17 (Punjab Post Bureau)- Security and surveillance is a continuous process. Based on the reviews conducted from time to time and directives issued by the concerned security agencies, various security/ surveillance gadgets viz. CCTV cameras, Thermal cameras, biometric systems, security power fencing etc., are installed/ being augmented in various ISRO Centres/ Units, including SHAR. To facilitate these …
Read More »Joint Venture for Setting up of Nuclear Power Stations
New Delhi, November 17 (Punjab Post Bureau)- Nuclear Power Corporation of India Limited (NPCIL) has incorporated Joint Vnture (JV) companies – Anushakti Vidhyut Nigam Limited and NPCIL – Indian Oil Nuclear Energy Corporation Limited with National Thermal Power Corporation (NTPC) Ltd. and Indian Oil Corporation Limited, respectively, for setting up nuclear power plants. Preliminary discussions have been held with ONGC …
Read More »Nuclear Power Generation in Country
New Delhi, November 17 (Punjab Post Bureau)- The present installed nuclear power capacity in the country in commercial operation is 5780 MW. With the synchronisation of Kudankulam Unit-2 (KKNPP-2 1000 MW) to the grid in August 2016, an additional capacity of 1000 MW has been added. The unit is presently generating infirm power (non-commercial), and expected to commence commercial operation …
Read More »
Punjab Post Daily Online Newspaper & Print Media