Wednesday, November 25, 2026

Monthly Archives: December 2016

ਨਵੇਂ ਸਾਲ ਦਾ ਜਸ਼ਨ

ਨਵੇਂ ਸਾਲ ਦਾ ਜਸ਼ਨ ਮਨਾਈਏ, ਚੱਲ ਨੱਥ ਮਹਿੰਗਾਈ ਨੂੰ ਪਾਈਏ, ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਸੱਚ ਕਰ ਜਾਈਏ, ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ, ਨਾ ਵੱਡੀ ਜੰਝ ਬਰਾਤ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀ ਕਿਸੇ ਦੀ ਫੂਕੇ ਆਨ ਸ਼ਾਨ ਨੂੰ ਛੱਡ ਕੇ ਪਿੱਛੇ ਵਿਆਹਾਂ ਦੇ ਖ਼ਰਚ ਘਟਾਈਏ ਰਲ ਮਿਲ ਸਾਰੇ ਕਸਮਾਂ ਖਾਈਏ ਚੱਲ …

Read More »

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ 2017

ਨਵੇਂ ਸਾਲ `ਤੇ ਵਿਸ਼ੇਸ਼ 366  ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2017 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ। ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜੇ ਜਾਣ ਤੱਕ ਨਵਾਂ ਸਾਲ ਚੜ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ …

Read More »

ਭਾਈਚਾਰਾ ਸਦਾ ਰਹੇ ਬਣਿਆ…

ਨਵੇਂ ਸਾਲ `ਤੇ ਵਿਸ਼ੇਸ਼… ਆਵੇ ਨਾ ਕਿਸੇ `ਤੇ ਕਦੇ ਦੁੱਖ ਮਾਲਕਾ, ਦੁਨੀਆਂ `ਚ ਰਹੇ ਸਦਾ ਸੁੱਖ ਮਾਲਕਾ। ਏਕਾ ਭਾਈਚਾਰਾ ਸਦਾ ਰਹੇ ਬਣਿਆ, ਕੱਲਾ ਨਾ ਉਜਾੜੀਂ ਹੋਵੇ ਰੁੱਖ ਮਾਲਕਾ… ਤੇਰੇ ਦਰ ਦਾਤਿਆ ਘਾਟ ਨਾ ਕੋਈ ਜਾਵੇ ਤੇਰੇ ਦਰ ਤੋਂ ਨਿਰਾਸ਼ ਨਾ ਕੋਈ। ਮੁਆਫ਼ ਕਰ ਦੇਵੀਂ ਭੁੱਲ ਚੁੱਕ ਮਾਲਕਾ… ਰਹਿਮਤਾਂ ਨਾ ਭਰ ਦੇਵੀਂ ਝੋਲੀ ਸਭ ਦੀ ਅਰਜ ਹੈ ਦਾਤਾ ਤੇਰੇ ਅੱਗੇ ਜੱਗ …

Read More »

ਨੋਟਬੰਦੀ ਨੇ ਸਮੁੱਚੇ ਭਾਰਤੀਆਂ ਦਾ ਲੱਕ ਤੋੜਿਆ

ਨਵੇਂ ਸਾਲ ਤੇ ਵਿਸ਼ੇਸ਼ ਗੁਰਪ੍ਰੀਤ ਰੰਗੀਲਪੁਰ ਸਮੁੱਚਾ ਭਾਰਤ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਾਲ ਮਜ਼ਦੂਰੀ, ਭਰੂਣ ਹੱਤਿਆ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ।ਇਹੋ-ਜਿਹੇ ਦੁਖਾਂਤ ਵਿਚੋਂ ਗੁਜ਼ਰ ਰਹੇ ਲੋਕਾਂ ਤੇ 08 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੋਟਬੰਦੀ ਦੇ ਐਲਾਨ ਨੇ ਸਮੁੱਚੇ ਭਾਰਤ ਦੇ ਲੋਕਾਂ ਉੱਤੇ ਇੱਕ ਅਸਮਾਨੀ ਗੋਲਾ ਸੁੱਟਿਆ।ਇਸ ਅਸਮਾਨੀ ਗੋਲੇ ਨੇ ਲੋਕਾਂ ਦੀ …

Read More »

ਡੀ. ਏ. ਵੀ. ਇੰਟਰਨੈਸ਼ਨਲ ਵਿਖੇ ਰਾਸ਼ਟਰ ਪੱਧਰੀ ਸੀ.ਬੀ.ਐਸ.ਈ ਸਕੇਟਿੰਗ ਦੇ ਦੂਸਰੇ ਦਿਨ ਦੇ ਨਤੀਜੇ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ) –  ਡੀ. ਏ. ਵੀ ਇੰਟਰਨੈਸ਼ਨਲ ਸ਼ਕੂਲ ਵਿਖੇ 29/12/2016 ਤੋਂ ਅਰੰਭ ਹੋਏ ਚਾਰ ਦਿਨਾ ਰਾਸ਼ਟਰ ਪੱਧਰੀ ਸੀ.ਬੀ.ਐਸ.ਈ ਸ਼ਕੇਟਿੰਗ ਪ੍ਰਤੀਯੋਗਤਾ ਦੇ ਦੂਸਰੇ ਦਿਨ ਦੇ ਜੇਤੂਆਂ ਨੂੰ ਇਨਾਮ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਕੋਹਲਾਪੁਰ ਦੇ ਐਸ.ਪੀ ਸੁਹੇਲ ਸ਼ਰਮਾ ਆਈ.ਪੀ.ਐਸ ਮੁੱਕ ਮਹਿਮਾਨ ਵਜੋਂ ਸ਼ਾਮਲ ਹੋਏ।ਜਿੰਨਾਂ ਦਾ ਪਿ੍ਰੰਸੀਪਲ ਅੰਜਨਾ ਗੁਪਤਾ ਨੇ ਫੁਲਾਂ ਦੇ …

Read More »

Zee TV Sa Re Ga Ma Pa L’il Champs; Auditions in Amritsar on January 5

Amritsar, Dec 30 (Punjab Post Bureau)- Following the grand success of the 5th season of its prestigious singing reality show for kids, ‘Sa Re Ga Ma Pa L’il Champs’, Zee TV announces the auditions of season 6. The Auditions in Amritsar will take place on Tuesday, 5th January 2016. The age eligibility criterion is for kids between 5 and 14 …

Read More »

ਸਾਹਿਬਜ਼ਾਦਿਆਂ ਦੇ ਸ਼ਹੀਦੀ ਸਪਤਾਹ ਨੂੰ ਸਮਰਪਿਤ ਮਸਿਆ ਦੇ ਕੀਰਤਨ ਆਯੋਜਿਤ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ।ਇਹ ਦੀਵਾਨ ਸਾਹਿਬਜਾਦਿਆਂ ਦੇ ਸ਼ਹੀਦੀ ਸਪਤਾਹ ਨੂੰ ਸਮਰਪਿਤ ਸੀ। ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਰੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਬੀਬੀ ਪ੍ਰਭਜੋਤ ਕੌਰ ਦੇ ਰਾਗੀ ਜਥੇ ਨੇ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ …

Read More »

ਜੰਮੂ-ਕਸ਼ਮੀਰ ਦੇ ਗਵਰਨਰ ਨਰਿੰਦਰ ਨਾਥ ਵੋਹਰਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਨਰਿੰਦਰ ਨਾਥ ਵੋਹਰਾ ਨੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ।ਉਨ੍ਹਾਂ ਕਿਹਾ ਕਿ ਇਹ ਅਸਥਾਨ ਸਭ ਵਰਨਾਂ ਲਈ ਸਾਂਝਾ ਹੈ ਤੇ ਏਥੇ ਆ ਕੇ ਮਨ ਨੂੰ ਅਲੋਕਿਕ ਸ਼ਾਂਤੀ …

Read More »

ਪੰਥਕ ਕਵੀ ਪਿ੍ਰੰ: ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੰਥਕ ਕਵੀ ਪਿ੍ਰੰ: ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਸਾਹਿਤਿਕ ਪਿੜ ਵਿੱਚ ਵਿਚਰਦਿਆਂ ਹੋਇਆਂ ਪ੍ਰਿੰਸੀਪਲ ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਨੇ ਅਨੋਖੇ ਢੰਗ ਨਾਲ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ …

Read More »

ਨਿਊਯਾਰਕ ਪੁਲਿਸ ਵੱਲੋਂ ਸਿੱਖ ਅਫਸਰਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਆਗਿਆ

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਊਯਾਰਕ ਪੁਲਿਸ ਵਿਭਾਗ ਵੱਲੋਂ ਆਪਣੇ ਸਿੱਖ ਅਫਸਰਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖ ਕੇ ਸੇਵਾ ਨਿਭਾਉਣ ਦੀ ਆਗਿਆ ਦੇਣ ਦੇ ਕੀਤੇ ਗਏ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਸਦਕਾ ਵਿਦੇਸ਼ੀ ਲੋਕਾਂ ਵਿੱਚ ਸਿੱਖਾਂ ਦੀ ਮੂਲ ਪਹਿਚਾਣ ਸ਼ਪੱਸਟ …

Read More »