ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ 26 ਘੰਟੇ ਲਗਾਤਾਰ ਸਕੇਟਿੰਗ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ।ਇਸ ਦਾ ਅਯੋਜਨ ਸਕੇਟਿੰਗ ਕਲੱਬ ਲੁਹਾਰਕਾ ਰੋਡ, ਅੰਮ੍ਰਿਤਸਰ ਦੁਆਰਾ ਕੀਤਾ ਗਿਆ।ਵਿਦਿਆਰਥੀਆਂ ਨੇ `ਅੰਤਰਸ਼ਰਾਸ਼ਟਰੀ ਬੁੱਕ ਰਿਕਾਰਡ` ਵਿੱਚ ਆਪਣਾ ਨਾਂ ਤਾਰਿਆਂ ਵਾਂਗ ਚਮਕਾਇਆ।ਇੰਨ੍ਹਾਂ ਬੱਚਿਆਂ ਵਿੱਚ ਅਰਨਵ ਮਹਾਜਨ ਜਮਾਤ ਚੌਥੀ, ਮਹਿਕ ਜਮਾਤ ਅੱਠਵੀਂ ਅਤੇ ਅਭਿਸ਼ੇਕ ਜਮਾਤ ਗਿਆਰ੍ਹਵੀਂ …
Read More »
Punjab Post Daily Online Newspaper & Print Media