Tuesday, November 24, 2026

Daily Archives: August 26, 2017

ਡੀ.ਏ.ਵੀ ਕਾਲਜ ਵਿਖੇ ਐਨ.ਸੀ.ਸੀ ਆਰਮੀ ਵਿੰਗ ਨੇ ਪੌਦੇ ਲਗਾਏ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 11 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਵਾਤਾਵਰਣ ਸੰਭਾਲ ਦੇ ਪ੍ਰਤੀ ਜਾਗਰੂਕ ਕਰਨ ਹਿੱਤ ਡੀ.ਏ.ਵੀ ਕਾਲਜ ਦੇ ਐਨ.ਸੀ.ਸੀ ਆਰਮੀ ਵਿੰਗ ਵਿਭਾਗ ਵਲੋਂ ਕਾਲਜ ਵਿੱਚ ਪੂਦੇ ਲਗਾਉਣ ਦੀ ਮੁਹਿੰਮ  ਦਾ ਆਗਾਜ਼ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਪਣੇ ਹੱਥਾਂ ਨਾਲ ਇਕ ਪੌਦਾ ਲਗਾਇਆ।ਇਸ ਮੌਕੇ ਬੋਲਦੇ …

Read More »

ਡੀ.ਏ.ਵੀ ਕਾਲਜ ਦੇ ਪੋਲਿਟੀਕਲ ਸਾਇੰਸ ਵਿਭਾਗ ਵਲੋਂ ਚਾਈਨਾ-ਇੰਡੀਆ ਰਿਲੇਸ਼ਨ `ਤੇ ਸੈਮੀਨਾਰ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਪੋਲਿਟਿਕਲ ਸਾਇੰਸ ਵਿਭਾਗ ਨੇ ਚਾਈਨਾ-ਇੰਡੀਆ ਰਿਲੇਸ਼ਨ `ਤੇ ਇੱਕ ਦੋ ਦਿਨਾ ਸੈਮੀਨਾਰ ਕਰਵਾਇਆ।ਡਾ. ਰਾਜੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ ਸਕੂਲ ਆਫ਼ ਸੋਸ਼ਲ ਸਾਇੰਸਿਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਨ, ਜਿੰਨਾਂ ਦਾ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਤੇ ਪੋਲਿਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਕੁਮਾਰ ਨੇ ਸਵਾਗਤ ਕੀਤਾ। ਕਾਲਜ ਪਿੰਸੀਪਲ ਡਾ. ਰਾਜੇਸ਼ …

Read More »

ਮਾਮੂਲੀ ਗੱਲ ਤੋਂ ਹੋਏ ਹਮਲੇ `ਚ ਇੱਕ ਦੀ ਮੌਤ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ ਬਿਊਰੋ) – ਸਥਾਨਕ ਢਪੱਈ ਰੋਡ ਸਥਿਤ ਛੋਟਾ ਹਰੀ ਪੁਰਾ ਇਲਾਕੇ ਵਿੱਚ ਮਾਮੂਲੀ ਗੱਲ ਤੋਂ ਹੋਏ ਝਗੜੇ ਦੋਰਾਨ ਕਾਫੀ ਗਿਣਤੀ `ਚ ਵਿਅਕਤੀਆਂ ਵਲੋਂ ਬੀਤੀ ਸ਼ਾਮ ਇੱਕ ਨੌਜਵਾਨ `ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ ਗਿਆ।ਜਿਸ ਦੀ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਬਾਅਦ ਵਿੱਚ ਮੌਤ ਹੋ ਗਈ, ਮ੍ਰਿਤਕ ਦੀ ਪਛਾਣ ਪਵਨ ਕੁਮਾਰ …

Read More »

ਸਤਿਕਾਰ ਕਮੇਟੀ ਦੀ ਕਾਰਵਾਈ ਦਾ ਡੇਰਾ ਵਡਭਾਗ ਸਿੰਘ ਦੀ ਸ਼ਰਧਾਲੂ ਬੀਬੀ ਨੇ ਕੀਤਾ ਵਿਰੋਧ

ਬੀਬੀ ‘ਤੇ ਚੌਂਕੀ ਆਉਣ, ਬਿਮਾਰੀ ਜਾਂ ਮੁੰਡਾ ਹੋਣ ਦਾ ਇਲਾਜ ਕਰਨ ਦੇ ਲਾਏ ਦੋਸ਼ ਗਲਤ- ਮੋਹਤਬਰ ਚੌਂਕ ਮਹਿਤਾ, 26 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਬੀਤੇਂ ਦਿਨੀਂ ਸਥਾਨਕ ਕਸਬਾ ਦੀ ਮਹਿਤਾ ਵਿਖੇ ਬਾਬਾ ਵਡਭਾਗ ਸਿੰਘ ਨੂੰ ਪੂਜਣ ਵਾਲੀ ਬੀਬੀ ਹਰਜੀਤ ਕੌਰ ਖਿਲਾਫ ਕਾਰਵਾਈ ਕੀਤੀ ਸੀ।ਜਿਸ ਤੋਂ ਬਾਅਦ ਉਕਤ ਬੀਬੀ ਨੇ ਸਤਿਕਾਰ …

Read More »

ਡੇਂਗੂ ਦੀ ਰੋਕਥਾਮ ਲਈ ਸਿਵਲ ਸਰਜਨ ਨੇ ਕੀਤਾ ਲੀਮੀਨੀ ਖੇਤਰ ਦਾ ਦੌਰਾ

ਪਠਾਨਕੋਟ, 26 ਅਗਸਤ  (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਅਤੇ ਜਿਲਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ ਵਲੋ ਡੇਂਗੂ ਦੀ ਰੋਕਥਾਮ ਲਈ ਪਠਾਨਕੋਟ ਦੇ ਲਮੀਨੀ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।ਇਸ ਮੌਕੇ ਡਾ. ਕਾਂਸਰਾ ਨੇ ਦੱਸਿਆ ਕਿ ਇਸ ਏਰੀਅੇ ਵਿੱਚ ਸੀਵਰੇਜ,ਪੀਣ ਦੇ ਪਾਣੀ ਦੀ …

Read More »

ਰਾਸ਼ਟਰਪਤੀ ਨੇ ਸ਼੍ਰੀ ਰਿਸ਼ਾਂਗ ਕੀਸਿੰਗ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟਾਇਆ

ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਮਣੀਪੁਰ ਦੇ ਸਾਬਕਾ ਮੁੱਖ ਮੰਤਰੀ, ਸ਼੍ਰੀ ਰਿਸ਼ਾਂਗ ਕੀਸਿੰਗ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਈਆ ਹੈ।ਉਨ੍ਹਾਂ ਦੀ ਪਤਨੀ ਸ਼੍ਰੀਮਤੀ, ਖਤਿੰਗਲਾ ਕੀਸਿੰਗ ਨੂੰ ਭੇਜੇ ਇੱਕ ਸੋਗ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਮੈਨੂੰ ਤੁਹਾਡੇ ਪਤੀ ਸ਼੍ਰੀ ਰਿਸ਼ਾਂਗ ਕੀਸ਼ਿੰਗ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬੜਾ ਦੁੱਖ ਹੋਇਆ …

Read More »

ਉਪ ਰਾਸ਼ਟਰਪਤੀ ਵਲੋਂ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ `ਤੇ ਲੋਕਾਂ ਨੂੰ ਵਧਾਈਆਂ

ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ `ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਭਗਵਾਨ ਗਣੇਸ਼ ਨੂੰ ਵਿਦਵਤਾ, ਸਮ੍ਰਿੱਧੀ ਅਤੇ ਸੁਭਾਗ ਦੀ ਸਾਕਾਰ ਮੂਰਤ ਮੰਨਿਆ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ …

Read More »

Vice President Greets People on the eve of Ganesh Chaturthi

New Delhi, Aug. 25 (Punjab Post Bureau) – The Vice President of India, Shri M. Venkaiah Naidu has greeted the people on the auspicious occasion of Ganesh Chaturthi. In a message, he said that Lord Ganesh is revered as an embodiment of wisdom, prosperity and good fortune in our country. Invoking the auspicious name of Lord Ganesh before start of …

Read More »

President’s greetings on the eve of Ganesh Chaturthi

New Delhi, Aug. 26 (Punjab Post Bureau) – The President of India, Shri Ram Nath Kovind has greeted fellow-citizens on the eve of Ganesh Chaturthi. In his message, the President has said, “On the occasion of Ganesh Chaturthi, I convey my heartiest greetings and good wishes to my fellow citizens.             Lord Ganesha, widely worshipped as the God of wisdom, …

Read More »