ਸੰਗਰੂਰ, 20 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਪੰਜਾਬ `ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਈ ਆਦਰਸ਼ ਸਕੂਲ ਖੋਲ੍ਹੇ ਗਏ ਸਨ, ਜਿਨ੍ਹਾਂ `ਚ ਅਜੇ ਹਜ਼ਾਰਾਂ ਦੀ ਗਿਣਤੀ `ਚ ਬੱਚੇ ਪੜ੍ਹਦੇ ਹਨ, ਪਰ ਪਿਛਲੇ 6 ਮਹੀਨਿਆਂ `ਚ ਬੱਚਿਆਂ ਨੂੰ ਸਕੂਲਾਂ `ਚ ਪੜ੍ਹਨ ਲਈ ਕਿਤਾਬਾਂ ਤੱਕ ਨਹੀਂ ਮਿਲ ਰਹੀਆਂ ਅਤੇ ਨਾ ਹੀ ਸਕੂਲ `ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤਨਖਾਹ ਮਿਲ ਰਹੀ …
Read More »Daily Archives: August 21, 2017
ਕਿਸਾਨਾਂ ਦੀ ਬੇਕਦਰੀ ਨੂੰ ਬਿਆਨਦੇ ਨਾਟਕਾਂ ਦਾ ਮੰਚਨ
ਸੰਗਰੂਰ, 20 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਰੰਗਸ਼ਾਲਾ ਥੀਏਟਰ ਗਰੁੱਪ ਵੱਲੋਂ ਸਥਾਨਕ ਰਾਮ ਵਾਟੀਕਾ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ ਦੋ ਰੋਜ਼ਾ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਦੋ ਪੰਜਾਬੀ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਅਤੇ ‘ਬੇਬੇ ਦਾ ਟਰੰਕ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ।ਦੋਵੇਂ ਨਾਟਕਾਂ ਦਾ ਨਿਰਦੇਸ਼ਨ ਯਸ਼ ਵੱਲੋਂ ਕੀਤਾ ਗਿਆ।ਇਸ ਮੌਕੇ ਮਾਲਵਾ ਗ੍ਰਾਮੀਣ ਬੈਂਕ ਦੇ ਸੀਨੀਅਰ …
Read More »ਡਾ. ਸੰਗਤ ਸਿੰਘ ਦੇ ਅਕਾਲ ਚਲਾਣੇ ’ਤੇ ਅਫਸੋਸ ਪ੍ਰਗਟਾਇਆ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉੱਘੇ ਸਿੱਖ ਸਾਹਿਤਕਾਰ ਡਾ. ਸੰਗਤ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਡਾ. ਸੰਗਤ ਸਿੰਘ ਬੇਬਾਕ ਸੋਚ ਦੇ ਮਾਲਿਕ ਸਨ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਬਿਨਾਂ ਕਿਸੇ ਪ੍ਰਭਾਵ ਤੋਂ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ …
Read More »ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਡਾ. ਪ੍ਰੀਤਮ ਸਿੰਘ ਬਤਰਾ ਦੇ ਭਰਾਤਾ ਦਾ ਦਿਹਾਂਤ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਅਕਾਦਮੀ ਦਿੱਲੀ ਵਿਚ ਲੰਮਾ ਸਮਾਂ ਸਕੱਤਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਅਤੇ ਦਿੱਲੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਡਾ. ਪ੍ਰੀਤਮ ਸਿੰਘ ਬਤਰਾ ਦੇ ਵੱਡੇ ਭਰਾਤਾ ਗਿਆਨ ਸਿੰਘ ਨੰਬਰਦਾਰ ਹੁਰਾਂ ਦੇ ਪਿਛਲੇ ਦਿਨੀਂ ਗੁਰਪੁਰੀ ਪਿਆਨਾ ਕਰ ਜਾਣ `ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ …
Read More »ਬੱਚੀ ਦੇ ਜਨਮ ਦਿਵਸ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਜੰਡਿਆਲਾ ਗੁਰੂ, ਗੁਰੂ, 20 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਤੇਜਿੰਦਰ ਸਿੰਘ ਚੰਦੀ ਦੇ ਗ੍ਰਹਿ ਵਿਖੇ ਉਹਨਾਂ ਦੀ ਸਪੁੱਤਰੀ ਦੇ ਜਨਮ ਦਿਵਸ ਦੇ ਸੰਬੰਧੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ।ਇਸ ਖ਼ੁਸ਼ੀ ਦੇ ਮੌਕੇ ਡਾ: ਦਲਬੀਰ ਸਿੰਘ ਵੇਰਕਾ, ਸਾਬਕਾ ਈ.ਟੀ.ਓ ਹਰਭਜਨ ਸਿੰਘ, ਕੌਂਸਲਰ ਅਵਤਾਰ ਸਿੰਘ ਕਾਲਾ, ਕੌਂਸਲਰ ਹਰਜਿੰਦਰ ਸਿੰਘ ਬਾਹਮਣ, ਗੁਲਜ਼ਾਰ ਸਿੰਘ ਧੀਰੇਕੋਟ, ਸ਼ਮਸ਼ੇਰ ਸਿੰਘ ਸ਼ੇਰਾ ਆਦਿ …
Read More »ਉਦਮੀ ਕੋਚਾਂ ਤੇ ਹੋਣਹਾਰ ਖਿਡਾਰਨਾਂ ਦਾ ਹੋਇਆ ਵਿਸ਼ੇਸ਼ ਸਨਮਾਨ
ਸਰਹੱਦਏਪੰਜਾਬ ਸਪੋਰਟਸ ਕਲੱਬ ਨੇ ਕਰਵਾਇਆ ਸਮਾਰੋਹ ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਸੰਧੂ) – ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਦੇ 73ਵਂੇ ਜਨਮ ਦਿਨ ਮੌਕੇ ਸਰਹੱਦ-ਏ-ਪੰਜਾਬ ਸਪੱਰਟਸ ਕਲੱਬ ਰਜਿ: ਦੇ ਵਲੋਂ ਪੈਲੇਸ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਵੱਖਵੱਖ ਖੇਡਾਂ ਦੇ ਦਰਜਨਾਂ ਉਦਮੀ ਕੋਚਾਂ ਤੇ ਅਣਗਿਣਤ ਖਿਡਾਰਣਾ ਨੂੰ ਰਾਜੀਵ ਗਾਂਧੀ ਖੇਡ ਐਵਾਰਡ ਦੇ ਕੇ ਉਚੇਰੇ ਤੌਰ `ਤੇ …
Read More »ਸੁਜਾਨਪੁਰ ਕਾਲਜ `ਚ ਟੇਲੰਟ ਹੰਟ ਅਤੇ ਫਰੈਸ਼ਰ ਪਾਰਟੀ ਦਾ ਅਯੋਜਨ
ਸੁਜਾਨਪੁਰ, 20 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਨਵੇਂ ਵਿਦਿਆਰਥੀਆਂ ਦਾ ਕਾਲਜ ਵਿਚ ਸੁਆਗਤ ਕਰਨ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ `ਟੇਲੰਟ ਹੰਟ` ਅਤੇ `ਫਰੈਸ਼ਰ ਪਾਰਟੀ` ਦਾ ਅਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਜੋਤੀ ਜਲਾ ਕੇ ਕੀਤੀ।ਨਵੇ ਵਿਦਿਆਰਥੀਆਂ ਨੁੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਲਜ ਦੇ ਮਿਹਨਤੀ ਤੇ …
Read More »ਕਾਲਮ ਨਵੀਸ ਡਾ. ਹਜ਼ਾਰਾ ਸਿੰਘ ਚੀਮਾ ਨੂੰ ਗਹਿਰਾ ਸਦਮਾ ਧਰਮ ਪਤਨੀ ਦਾ ਦਿਹਾਂਤ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਉਘੇ ਪ੍ਰਸਿੱਧ ਕਾਲਮ ਨਵੀਸ ਅਤੇ ਚਲੰਤ ਮਾਮਲਿਆਂ ਦੇ ਮਾਹਿਰ ਡਾ. ਹਜ਼ਾਰਾ ਸਿੰਘ ਚੀਮਾ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨਾਂ ਦੀ ਧਰਮ ਪਤਨੀ ਬੀਬੀ ਨਿਰਮਲ ਜੀਤ ਕੌਰ ਅਕਾਲ ਚਲਾਣਾ ਕਰ ਗਏ।ਫਾਈਨ ਆਰਟਸ ਵਿਸ਼ੇ ’ਤੇ ਬਤੌਰ ਅਧਿਆਪਕ ਸਥਾਨਕ ਸਰਕਾਰੀ ਸਕੂਲ ਮਾਲ ਰੋਡ ਤੋਂ …
Read More »1 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ- ਜ਼ੋਰਾ 10 ਨੰਬਰੀਆ
ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਰਾਜਨੀਤੀ ਅਤੇ ਸੱਤਾ ਦੋਨੋਂ ਸਦਾ ਇਕੱਠੇ ਚੱਲਦੇ ਹਨ, ਜਿੰਨਾ ਕੋਈ ਰਾਜਨੀਤੀ ਵਿੱਚ ਅੱਗੇ ਵਧਦਾ ਹੈ, ਉਨਾ ਹੀ ਉਹ ਸੱਤਾ ਦੇ ਜਾਲ ਵਿਚ ਫੱਸਦਾ ਜਾਂਦਾ ਹੈ। ਫਿਲਮ ‘ਜ਼ੋਰਾ 10 ਨੰਬਰੀਆ` ਵਿੱਚ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਕਈ ਦੌਰ ਜਿਵੇਂ ਕਿ ਰਾਜਨੀਤੀ, ਸੱਤਾ, ਕ੍ਰਾਈਮ ਅਤੇ ਬਦਲਾ ਨਜ਼ਰ ਆਉਣਗੇ। ਇਹ ਇੱਕ …
Read More »ਪੁਟਿਆ ਨੇ ਐਕਸ਼ਨ ਪਲਾਨ ਸੰਬੰਧੀ ਕੀਤਾ ਸਲਾਹ ਮਸ਼ਵਰਾ
ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ ਐਸੋਸੀਏਸ਼ਨ (ਪੁਟਿਆ) ਦੀ ਹੋਈ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਡਾ: ਜੇ. ਐਸ ਧਾਲੀਵਾਲ ਨੇ ਕਿਹਾ ਹੈ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਛੋਟੇ ਅਤੇ ਵੱਡੇ ਪ੍ਰਾਈਵੇਟ ਅਤੇ ਅਣਏਡਿਡ ਕਾਲਜ ਸਰਕਾਰ ਵੱਲੋਂ ਪੀ.ਐਮ.ਐਸ ਜਾਂਚ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਫੰਡ ਨਾ ਰੀਲੀਜ਼ …
Read More »
Punjab Post Daily Online Newspaper & Print Media