ਨਵੀਂ ਦਿੱਲੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਲਤਾਨ-ਉਲ-ਕੌਮ ਜੱਥੇਦਾਰ ਜੱਸਾ ਸਿੰਘ ਆਲੂਵਾਲੀਆ ਚੌਥੇ ਮੁੱਖੀ ਬੁੱਢਾ ਦਲ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਅਰੰਭੀ ਗਈ ਹੋਈ ਲੜੀ ਨੂੰ ਅੱਗੇ ਵਧਾਉਂਦਿਆਂ ਸ਼ਨੀਵਾਰ 2 ਦਸੰਬਰ ਨੂੰ `ਖਾਲਸਾ ਰਾਜ ਦੀ ਸਥਾਪਨਾ ਵਿੱਚ ਸਿੱਖ ਜਰਨੈਲਾਂ ਦਾ ਯੋਗਦਾਨ` ਵਿਸੇ `ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ …
Read More »Daily Archives: December 2, 2017
ਨਰਸਿੰਗ ਇੰਸਟੀਚਿਊਟ ਜੈਤੋਸਰਜਾ ਵਲੋ ਵਿਸ਼ਵ ਏਡਜ਼ ਦਿਵਸ `ਤੇ ਜਾਗਰੂਕਤਾ ਸੈਮੀਨਾਰ
ਏਡਜ਼ ਦਾ ਇਲਾਜ ਨਹੀ, ਜਾਗਰੂਕਤਾ ਹੀ ਬਚਾਅ ਹੈ – ਪ੍ਰਿੰਸੀਪਲ ਇੰਦੂ ਚਤਰਵੇਦੀ ਬਟਾਲਾ, 1 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਰਾਇਲ ਨਰਸਿੰਗ ਇੰਸਟੀਚਿਊਟ ਆਫ ਨਰਸਿੰਗ ਦਾ ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਦੇਣ ਵਾਸਤੇ ਵਿਸ਼ਸ਼ ਪ੍ਰਸਿਧ ਪਛਾਣ ਬਣਾਈ ਹੋਈ ਹੈ। ਸਮੇ ਸੇਮ ਤੇ ਆਸ ਪਾਸ ਦੇ ਪਿੰਡਾਂ , ਸਰਕਾਰੀ, ਅਰਧ ਸਰਕਾਰੀ, ਸੰਸਥਾਵਾਂ ਵਿਖੇ ਬਰੈਸਟ ਕੈਂਸਰ, ਪੀਲੀਆ, ਸ਼ੁੱਧ ਵਾਤਾਵਰਣ, ਪਾਣੀ ਦੀ ਜਾਗਰੂਕਤਾ …
Read More »ਜਮਹੂਰੀ ਜਨਤਕ ਜਥੇਬੰਦੀਆਂ ਨੇ ਮੁਜ਼ਾਹਰਾ ਕਰਕੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦਾ ਕੀਤਾ ਵਿਰੋਧ
ਅੰਮਿ੍ਤਸਰ, 1 ਦਸੰਬਰ (ਪੰਜਾਬ ਪੋਸਟ- ਦੀਪ ਦੇਵਿੰਦਰ ਸਿੰਘ) – ਜਮਹੂਰੀ ਅਧਿਕਾਰ ਸਭਾ ਦੇ ਸੱਦੇ `ਤੇ ਅੰਮਿ੍ਰਤਸਰ ਦੀਆਂ ਜਮਹੂਰੀ ਜਨਤਕ ਜਥੇਬੰਦੀਆਂ ਨੇ ਇਕ ਮੁਜ਼ਾਹਰਾ ਕਰਕੇ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਦੀ ਵਿਰੋਧਤਾ ਕੀਤੀ ਹੈ।ਇਸ ਮੁਜ਼ਾਹਰੇ ਤੋਂ ਪਹਿਲਾਂ ਕੀਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਾਲਜ ਦੇ ਨਾਂ ਬਦਲਣ ਨੂੰ ਭਾਰਤੀ ਜਨਤਾ …
Read More »
Punjab Post Daily Online Newspaper & Print Media