Tuesday, November 24, 2026

Daily Archives: December 21, 2017

ਪਿਨਕੋਨ ਹਾਊਸਿੰਗ, ਐਲ.ਆਰ.ਐਨ ਫਾਈਨੈਸ, ਗਰੀਨਏਜ਼ ਫੂਡ ਪ੍ਰੋਡਕਟਸ ਅਤੇ ਯੂਨੀਵਰਸਲ ਮਲਟੀ ਸਟੇਟ ਸੋਸਾਇਟੀ ਲਿਮ. `ਤੇ ਮਾਮਲਾ ਦਰਜ

ਬਠਿੰਡਾ, 20 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਚ.ਓ ਇੰਚਾਰਜ਼ ਆਰਥਿਕ ਅਪਰਾਧ ਸ਼ਾਖਾ ਨੇ ਪ੍ਰੈਸ ਨੋਟ ਰਾਹੀਂ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਕਿ ਪਿਨ ਗਰੁੱਪ ਕੰਪਨੀ ਜਿਸ ਵਿਚ ਪਿਨਕੋਨ ਹਾਊਸਿੰਗ ਇੰਨਫਰਾ ਸਟਰਕਚਰ ਲਿਮਟਿਡ, ਐਲ.ਆਰ.ਐਨ ਫਾਈਨਂੈਸ ਲਿਮਟਿਡ, ਗਰੀਨਏਜ਼ ਫੂਡ ਪ੍ਰੋਡਕਟਸ ਲਿਮਟਿਡ ਅਤੇ ਯੂਨੀਵਰਸਲ ਮਲਟੀ ਸਟੇਟ ਕੋਆਰਪਰੇਸ਼ਨ ਸੋਸਾਇਟੀ ਲਿਮਟਿਡ ਜੋ ਕਿ ਆਮ ਜਨਤਾ ਤੋਂ ਪੈਸੇ ਇੰਨਵੈਸਟ ਕਰਵਾ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ ’ਚ ਕੈਂਪ ਕੋਰਟ ਦਾ ਆਯੋਜਨ

ਬਠਿੰਡਾ, 20 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਵਿਚ ਇਕ ਕੈਂਪ ਕੋਰਟ ਦਾ ਆਯੋਜਿਨ ਵੀ ਕੀਤਾ ਗਿਆ।ਜਿਸ ਵਿਚ ਮੌਕੇ ਉਤੇ ਹੀ ਇੱਕ ਕੈਦੀ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਸਾਇਕਲ ਚੋਰੀ …

Read More »

ਪੰਜਾਬ ਮੰਡੀ ਬੋਰਡ ਦੇ ਕੁਲਦੀਪ ਸਿੰਘ ਬਰਾੜ ਡਿਪਟੀ ਜਨਰਲ ਮੈਨੇਜਰ ਨਿਯੁੱਕਤ

ਬਠਿੰਡਾ, 20 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਮੰਡੀ ਬੋਰਡ ਦੇ ਕੁਲਦੀਪ ਸਿੰਘ ਬਰਾੜ ਜਿਲਾ ਮੰਡੀ ਅਫਸ਼ਰ ਬਠਿੰਡਾ/ਮਾਨਸਾ ਨੂੰ ਉਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਡਿਪਟੀ ਜਨਰਲ ਮੈਨੇਜਰ ਬਣਾਇਆ ਗਿਆ ਹੈ।ਉਨਾਂ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਜਿਲਾ ਬਠਿੰਡਾ ਦੇ ਸਮੂਹ ਸਕੱਤਰਾਂ ਨੇ ਉਨਾਂ ਨੂੰ ਚਾਰਜ ਸੰਭਾਲਣ ਉਪਰੰਤ …

Read More »