Tuesday, November 24, 2026

Daily Archives: March 12, 2018

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਜਸ਼ਨ-2018’

ਅੰਮ੍ਰਿਤਸਰ 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2018’ ਦੇ ਦੂਜੇ ਦਿਨ ਵੱਖ ਵੱਖ ਮੁਕਾਬਲੇ ਹੋਏ ਜਿਨ੍ਹਾਂ ਵਿਚ ਨੌਟੰਕੀ, ਮਾਈਮ, ਮਮਿਕਰੀ, ਸਕਿੱਟ ਅਤੇ ਸ਼ੋਅ ਆਫ ਸ਼ੋਰਟ ਫਿਲਮ ਮੇਕਿੰਗ ਦੇ ਮਕਾਬਲੇ ਸ਼ਾਮਿਲ ਸਨ।ਇਸ ਮੌਕੇ ਵਿਦਿਆਰਥੀ ਕਲਾਕਾਰਾਂ ਨੇ ਵੱਧ ਚੜ੍ਹ ਕੇ ਇਸ ਵਿਚ ਹਿਸਾ ਲਿਆ ਅਤੇ ਕਲਾ ਦਾ ਪ੍ਰਦਰਸ਼ਨ ਕੀਤਾ।

Read More »

ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਫੁੱਲਾਂ, ਪੌਦਿਆਂ ਅਤੇ ਰੰਗੋਲੀ ਪ੍ਰਦਰਸ਼ਨੀ ਸ਼ੁਰੂ

ਅੰਮ੍ਰਿਤਸਰ 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਫੁੱਲਾਂ, ਪੌਦਿਆਂ ਅਤੇ ਰੰਗੋਲੀ ਦੇ ਪਹਿਲੇ   ਦਿਨ ਜਿਥੇ ਕੁਦਰਤ ਪ੍ਰੇਮੀਆਂ ਵੱਲੋਂ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ ਗਈ ਉਥੇ 82 ਕਿਸਮ ਦੇ ਫੁੱਲਾਂ ਦੀ ਮਹਿਕ, 26 ਕਿਸਮ ਦੀ ਰੰਗੋਲੀ ਅਤੇ 10 ਵੱਖ ਵੱਖ ਖੇਤੀਬਾੜੀ ਅਤੇ ਕਾਸ਼ਤਕਾਰੀ ਨਾਲ ਸਬੰਧਤ ਸਟਾਲਾਂ ਦੇ ਨਾਲ ਯੂਨੀਵਰਸਿਟੀ ਦਾ ਵਾਤਾਵਰਣ ਆਨੰਦਤ …

Read More »

Only Punjabi’s can save Punjab from Garbage

Ludhiana, March 11 (Punjab Post Bureau) – Under the Sikh Environment Day, young volunteers of U.S based EcoSikh and Initiators of Change team organized a shout-out to public for a garbage free Punjab and shunning the use of Styrofoam (Thermocol) and plastic disposable ware. Over 40 young Green Warriors today, conducted a symbolic clean-up at a roadside garbage spot on …

Read More »

ਜੀ.ਕੇ ਨੇ ਰਾਸ਼ਟਰਪਤੀ ਮੈਕਰੋਨ ਨਾਲ ਮੁਲਾਕਾਤ ਕਰਨ ਲਈ ਫਰਾਂਸ ਦੇ ਸਫ਼ਾਰਤਖਾਨੇ ਨੂੰ ਕੀਤੀ ਬੇਨਤੀ

ਫਰਾਂਸ ਦੀ ਆਜ਼ਾਦੀ ’ਚ ਸਿੱਖਾਂ ਦਾ ਵੱਡਾ ਹਿੱਸਾ – ਜੀ.ਕੇ ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਸਟ ਬਿਊਰੋ) – ਫਰਾਂਸ ’ਚ ਸਿੱਖਾਂ ਦੇ ਦਰਪੇਸ਼ ਮਸਲਿਆਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਫਰਾਂਸ ਅਤੇ ਸਿੱਖਾਂ ਦੇ 100 ਸਾਲ ਪੁਰਾਣੇ ਰਿਸ਼ਤੀਆਂ ਦਾ ਚੇਤਾ ਕਰਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਅਕਾਲੀ ਦਲ ਦਫ਼ਤਰ …

Read More »

ਨਵੇਂ ਨਾਨਕਸ਼ਾਹੀ ਵਰ੍ਹੇ ਦੇ ਆਗਮਨ ਸਬੰਧੀ ਗੁਰਮਤਿ ਸਮਾਗਮ 13 ਮਾਰਚ ਨੂੰ

ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ’ਤੇ  ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਵਰ੍ਹੇ (ਸੰਮਤ-550) ਦੇ ਆਗਮਨ ਦੀ ਖੁਸ਼ੀ ਵਿੱਚ ਮੰਗਲਵਾਰ 13 ਮਾਰਚ ਸ਼ਾਮ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਗੁ. ਬੰਗਲਾ ਸਾਹਿਬ, ਗੁ. ਸੀਸਗੰਜ ਸਾਹਿਬ, ਗੁ. ਰਕਾਬ ਗੰਜ ਸਾਹਿਬ ਅਤੇ ਗੁ. ਨਾਨਕ ਪਿਆਓ ਸਾਹਿਬ ਵਿਖੇ ਵਿਸ਼ੇਸ਼ …

Read More »

ਹਾਈਕੋਰਟ ਦੇ ਜੱਜ ਵੱਲੋਂ ਕੇਂਦਰੀ ਸੁਧਾਰ ਘਰ ਦਾ ਦੌਰਾ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਅਨਿਲ ਕਸ਼ੇਤਰਪਾਲ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਅਤੇ ਅਮਿਤ ਮਲਹਨ ਸੀ.ਜੇ.ਐਮ ਅੰਮ੍ਰਿਤਸਰ ਵਲੋਂ ਅੱਜ ਕੇਂਦਰੀ ਜੇਲ ਅੰਮ੍ਰਿਤਸਰ ਦੀ  ਜਾਂਚ ਕੀਤੀ ਗਈ।ਜੇਲ ਪਧਾਰਨ ’ਤੇ ਉਹਨਾਂ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਲੋਂ ਸਲਾਮੀ ਦਿਤੀ ਗਈ। ਜੇਲ ਸੁਪਰਡੈਂਟ ਅਰਸ਼ਦੀਪ ਸਿੰਘ ਗਿਲ, ਡਿਪਟੀ ਸੁਪਰਡੈਂਟ ਰਾਜੀਵ ਅਰੋੜਾ, ਡਿਪਟੀ ਸੁਪਰਡੈਂਟ ਫੈਕਟਰੀ ਸਤਨਾਮ ਸਿੰਘ, ਡਿਪਟੀ ਸੁਪਰਡੈਂਟ ਸਕਿਉਰਿਟੀ ਬਲਵਿੰਦਰ …

Read More »

ਡੈਂਟਲ ਕਾਲਜ ਨੂੰ ਦਿੱਤੇ ਜਾਣਗੇ 13 ਕਰੋੜ ਰੁਪਏ – ਬ੍ਰਹਮ ਮਹਿੰਦਰਾ

ਨਵੇਂ ਬਣੇ ਆਡੀਟੋਰੀਅਮ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਬ੍ਰਹਮ ਮਹਿੰਦਰਾ ਨੇ ਸਥਾਨਕ ਸਰਕਾਰੀ ਡੈਂਟਲ ਕਾਲਜ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਵਾਅਦਾ ਕੀਤਾ ਕਿ ਆਉਂਦੇ ਬਜਟ ਸੈਸ਼ਨ ਵਿਚ ਇਸ ਕਾਲਜ ਨੂੰ 13 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਬੀਤੀ ਸ਼ਾਮ ਡੈਂਟਲ ਕਾਲਜ ਵਿਖੇ ਸਲਾਨਾ ਇਨਾਮ ਵੰਡ ਸਮਾਗਮ ‘ਉਡਾਣ’ ਵਿਚ …

Read More »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮੈਡੀਕਲ ਵਾਰਡ ਨੰ:7 ਵਿਚ ਇਲਾਜ ਦੌਰਾਨ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਬਾਬਤ ਜਾਣਕਾਰੀ ਦਿੰਦੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਪਤੇ ਤੇ ਵਾਰਸਾਂ ਬਾਰੇ ਕੋਈ ਪਤਾ ਨਹੀਂ ਲੱਗਾ। ਮਿਤਕ ਦੀ ਸ਼ਨਾਖਤ ਕਰਨ ਲਈ ਉਸ ਦੀ ਲਾਸ਼ ਸਿਵਲ ਹਸਪਤਾਲ ਮੁਰਦਾ ਘਰ …

Read More »

BBK DAV College Women wins Inter College Gatka Championship

Amritsar, Mar. 11 (Punjab Post Bureau) – Gatka team of BBK DAV College for Women won the Gatka Inter College championship held at GNDU campus Amritsar. The College team outperformed several teams, namely Khalsa College, S.N College Banga, Hindu Kanya College Kapurthala and Baba Ajit Singh College Gurdaspur. Mr. Sudershan Kapoor Chairman Local Managing Committee and Principal Dr. Pushpinder Walia …

Read More »