ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਮੈਕਸੀਕੋ ਵਿਖੇ ਚਲ ਰਹੇ ਵਿਸ਼ਵ ਨਿਸ਼ਾਨੇਬਾਜ਼ੀ ਕੱਪ ’ਚ ਇਕ ਨਵਾਂ ਇਤਿਹਾਸ ਸਿਰਜਿਆ ਹੈ।ਉਸ ਨੇ 50 ਮੀਟਰ ਰਾਈਫ਼ਲ ਮੁਕਾਬਲਿਆਂ ਵਿੱਚ ਭਾਰਤ ਦੀ ਝੋਲੀ ’ਚ ਸੋਨੇ ਦਾ ਤਮਗ਼ਾ ਜਿੱਤ ਕੇ ਪਾਉਂਦਿਆ ਕਾਲਜ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ …
Read More »Daily Archives: March 13, 2018
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਲਿਆ ਹਿੱਸਾ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੇ ਬੀ.ਕਾਮ ਐਲ.ਐਲ.ਬੀ (5 ਸਾਲਾ ਕੋਰਸ) ਚੌਥਾ ਸਮੈਸਟਰ ਦੇ ਵਿਦਿਆਰਥੀ ਮੇਘਨਾ, ਅੰਮ੍ਰਿਤਪਾਲ ਸਿੰਘ ਅਤੇ ਜਸਕਰਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਰਾਜ ਪੱਧਰ ’ਤੇ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ’ਚ ਕਾਲਜ ’ਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. …
Read More »ਸੰਸਾਰ ਭਰ ਦੇ ਸਿੱਖਾਂ ਨੂੰ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਨਾਨਕ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਨਿੱਜੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਦੀ 250 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਥਾਂ ’ਤੇ ਉਸ ਦੀ ਮੁਰੰਮਤ ਕਰਵਾਈ ਜਾਵੇ।ਮੌਜੂਦਾ ਇਮਾਰਤ ਦੀ ਉਸਾਰੀ ਹੈਦਰਾਬਾਦ ਦੇ ਮਹਾਰਾਜਾ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪਨ ਹੋਇਆ ਵੱਖ-ਵੱਖ ਮਹਿਕਾਂ ਛੱਡਦਾ `ਸਪਰਿੰਗ ਫੈਸਟੀਵਲ`
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸਿਪਰਿੰਗ ਫੈਸਟੀਵਲ ਅੱਜ ਇਥੇ ਭਾਂਤ ਭਾਂਤ ਦੇ ਪੌਦਿਆਂ ਅਤੇ ਫੁੱਲਾਂ ਦੀਆਂ ਮਹਿਕਾਂ ਵੰਡਦਿਆਂ ਸੰਪੰਨ ਹੋ ਗਿਆ। ਯੂਨੀਵਰਸਿਟੀ ਵਿਦਿਆਰਥੀ, ਅਧਿਆਪਕਾਂ ਅਤੇ ਬਾਹਰੋਂ ਆਏ ਮਹਿਮਾਨਾਂ ਵੱਲੋਂ ਵੱਖ ਵੱਖ ਕਿਸਮਾਂ ਦੇ ਫੁੱਲਾਂ ਅਤੇ ਪੌਦਿਆਂ ਦਾ ਦੀਦਾਰ ਅਤੇ ਖਰੀਦੋ ਫਰੋਖਤ ਕਰਨ ਦੇ ਨਾਲ ਨਾਲ ਇਸ ਖੇਤਰ ਨਾਲ ਸਬੰਧਤ …
Read More »Legal Services Authority Plays Pivotal Role in Justice to The Needy- Chief Justice
Chief Justice S.J Vazifdar inaugurated 3 Free Legal help Centres at Amritsar Amritsar, Mar. 12 (Punjab Post Bureau) – Legal Services Authority has big role to play in ensuring speedy justice to the poor and needy persons, everyone should avail the services being rendered by Legal Services Authority to protect their legal rights as well as to get benefits of …
Read More »ਬੈਂਕ ਆਫ਼ ਇੰਡੀਆ ਵਲੋਂ ‘ਬਿਜ਼ਨਸ ਐਕਸਪੋ -2018’ ਦਾ ਆਯੋਜਨ ਕੀਤਾ ਗਿਆ
ਘਰ-ਘਰ ਦਸਤਕ ਮੁਹਿੰਮ ਦਾ ਕੀਤਾ ਆਗਾਜ਼ – ਮੋਹਾਪਾਤਰਾ ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਦੇਸ਼ ਵਿਦੇਸ਼ `ਚ 5200 ਤੋਂ ਵੱਧ ਸ਼ਖਾਵਾਂ ਦੇ ਨੈਟਵਰਕ ਦੇ ਨਾਲ ਕੌਮੀਕਿ੍ਰਤ ਬੈਂਕਾਂ ਵਿਚੋਂ ਮੋਹਰੀ ਬੈਂਕ ਆਫ਼ ਇੰਡੀਆ ਵਲੋਂ ਸਥਾਨਕ ਮਜੀਠਾ-ਵੇਰਕਾ ਬਾਈਪਾਸ ਵਿਖੇ ‘ਬਿਜ਼ਨਸ ਐਕਸਪੋ -2018’ ਦਾ ਆਯੋਜਨ ਕੀਤਾ ਗਿਆ । ਬੈਂਕ ਦੇ ਵੱਖ-ਵੱਖ ਚੈਨਲ ਪਾਟਨਰ, ਗ੍ਰਾਹਕ ਅਤੇ ਕਾਰੋਬਾਰੀਆਂ ਰਾਹੀਂ ਆਪਣੇ ਉਤਪਾਦਾਂ ਜਿਵੇ ਕਿ …
Read More »ਧੂਰੀ ਪੇਂਟ ਆਇਰਨ ਹਾਰਡ ਵੇਅਰ ਸੈਨਟਰੀ ਐਂਡ ਮਿੱਲ ਐਸੋਸੀਏਸ਼ਨ ਵਲੋਂ ਖੂਨਦਾਨ ਕੈਂਪ
ਐਸ.ਐਸ.ਪੀ ਮਨਦੀਪ ਸਿੱਧੂ ਨੇ ਖੂਨਦਾਨੀਆਂ ਦੀ ਕੀਤੀ ਹੌਂਸਲਾ ਅਫਜ਼ਾਈ ਧੂਰੀ, 12 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਧੂਰੀ ਪੇਂਟ ਆਇਰਨ ਹਾਰਡ ਵੇਅਰ ਸੈਨਟਰੀ ਐਂਡ ਮਿੱਲ ਐਸੋਸੀਏਸ਼ਨ ਵਲੋਂ ਪ੍ਰਧਾਨ ਵਿਜੈ ਸੌਫਤ ਬਿੱਟੂ ਦੀ ਅਗੁਵਾਈ ਵਿੱਚ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਬਠਿੰਡਾ ਤੋਂ ਆਈ ਬਲੱਡ ਬੈਂਕ ਦੀ ਟੀਮ ਨੇ 100 ਤੋਂ ਵੱਧ ਯੂਨਿਟ ਖੂਨ ਇੱਕਤਰ …
Read More »ਕਾਲਜ ਦੀਆਂ ਵਿਦਿਆਰਥਣਾਂ ਦੇ ਮਨੋਰੰਜਨ ਲਈ ਵਿਖਾਈ ਪਰਿਵਾਰਕ ਪੰਜਾਬੀ ਫਿਲਮ
ਧੂਰੀ, 12 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਹਾਸ਼ਾ ਚੇਤ ਰਾਮ ਆਰੀਆ ਮੈਮੋਰੀਅਲ ਟੈਕਨੀਕਲ ਇੰਸਟੀਚਿਊਟ ਅਤੇ ਆਰੀਆ ਕਾਲਜ ਵਿਖੇ ਵਿਦਿਆਰਥਣਾਂ ਦੇ ਮਨੋਰੰਜਨ ਨੂੰ ਲੈ ਕੇ ਵੱਖ-ਵੱਖ ਐਕਟੀਵਿਟੀ ਕਰਵਾਈਆਂ ਗਈਆਂ।ਇਸ ਮੌਕੇ ਵਿਦਿਆਰਥਣਾਂ ਨੂੰ ਐਮ.ਜੀ.ਐਮ ਮਾਲ ਧੂਰੀ ਵਿਖੇ ਇੱਕ ਪਰਿਵਾਰਕ ਪੰਜਾਬੀ ਫਿਲਮ ਵੀ ਦਿਖਾਈ ਗਈ।ਬੀ.ਐਲ ਕਾਲੀਆ ਨੇ ਦੱਸਿਆ ਕਿ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਨ ਦਾ ਵੀ ਵਿਦਿਆਰਥੀਆਂ ਦੇ ਜੀਵਨ ਵਿੱਚ …
Read More »ਕਥਾ-ਪੁਸਤਕ ‘ਦਿਨ ਢਲੇ` `ਤੇ ‘ਪੁਸਤਕਾਂ ਸੰਗ ਸੰਵਾਦ` ਸਮਾਗਮ `ਚ ਹੋਈ ਚਰਚਾ
ਪਦਮ ਸ੍ਰੀ ਪਿਆਰੇ ਲਾਲ ਤੇ ਡਾ. ਕਰਤਾਰ ਸਿੰਘ ਸੂਰੀ ਨੂੰ ਦਿੱਤੀਆਂ ਸ਼ਰਧਾਂਜਲੀਆਂ ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸੰਗਮ ਵੱਲੋਂ ਸਥਾਨਕ ਜਿਲ੍ਹਾ ਲਾਇਬ੍ਰੇਰੀ ਵਿੱਚ ਸ਼ੁਰੂ ਕੀਤਾ ‘ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਸਥਾਪਿਤ ਕਹਾਣੀਕਾਰ ਮੁਖਤਾਰ ਗਿੱਲ ਦੀ ਕਥਾ ਪੁਸਤਕ ‘ਦਿਨ ਢਲੇ` `ਤੇ ਵਿਚਾਰ ਚਰਚਾ ਕੀਤੀ ਗਈ ਅਤੇ …
Read More »Induction of Boys into Boys Sports Company of Bengal Engineer Group and Centre
Jalandhar, Mar. 12 (Punjab Post Bureau) – Boys Sports Company of Bengal Engineer Group and Centre, Roorkee will be conducting selection trials for boys within the age group of 09 to 14 years from 19 to 22 Mar 2018 at Centennary Pavilion Ground, Bengal Engineers Group & Centre Roorkee in disciplines Rowing, Kayaking & Canoeing Athletics and Fencing. Candidate will …
Read More »
Punjab Post Daily Online Newspaper & Print Media