Tuesday, November 24, 2026

Daily Archives: March 17, 2018

ਜੱਚਾ-ਬੱਚਾ ਹਸਪਤਾਲ ਤੋਂ ਨਵੇ ਗਰਭ ਨਿਰੋਧਕ ਟੀਕੇ ਅੰਤਰਾ ਪ੍ਰੋਗਰਾਮ ਦੀ ਸ਼ੁਰੂਆਤ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਦੀ ਰਹਿਨੁਮਾਈ ਹੇਠ ਜੱਚਾ-ਬੱਚਾ ਜ਼ਿਲ੍ਹਾ ਹਸਪਤਾਲ ਬਠਿੰਡਾ ਤੋਂ ਨਵੇ ਗਰਭ ਨਿਰੋਧਕ ਟੀਕੇ ਅੰਤਰਾ ਪ੍ਰ੍ਰਗਰਾਮ ਦੀ ਸ਼ੁਰੂਆਤ ਕੀਤੀ ਗਈ।ਇਹ ਟੀਕਾ ਸਿਵਲ ਹਸਪਤਾਲ ਬਠਿੰਡਾ ਵਿਖੇ ਮੁਫ਼ਤ ਉਪਲੱਬਧ ਹੈ।ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਬੱਚਿਆਂ ਦੇ ਜਨਮ ਵਿੱਚ ਵਿੱਥ ਰੱਖਣ ਲਈ ਇਕ ਨਵਾਂ ਟੀਕਾ …

Read More »

ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਪਰਿਵਾਰ ਵਲੋਂ ਕਿਤਾਬਾਂ ਦਾਨ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਜਗਤ ਦੀ ਜਾਣੀ ਪਹਿਚਾਣੀ ਸਖ਼ਸੀਅ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰੋਫੈਸਰ ਸ਼ਰਮਾ ਦੀਆਂ ਤਮਾਮ ਉਮਰ ਇਕੱਠੀਆਂ ਕੀਤੀਆਂ ਹਜ਼ਾਰਾਂ ਚੰਗੀਆਂ ਕਿਤਾਬਾਂ ਦੇ ਅਣਮੋਲ ਖਜ਼ਾਨੇ ਨੂੰ ਦਾਨ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਪ੍ਰੋਫੈਸਰ ਸ਼ਰਮਾਂ ਦੀ ਇੱਛਾ ਦੀ …

Read More »

ਗਰਮੀ ਰੱਤ ਦੇ ਮਾਂਹ ਤੋਂ ਵਧੇਰੇ ਪੈਦਾਵਾਰ ਲੈਣ ਦੇ ਜ਼ਰੂਰੀ ਨੁਕਤੇ

ਬਟਾਲਾ, 16 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਦਾਲਾਂ ਮਨੁੱਖੀ ਖੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵਲੋਂ ਕਣਕ ਝੋਨੇ ਦਾ ਫਸਲ਼ੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ।ਵਸੋਂ ਵਿੱ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ …

Read More »

ਐਸ.ਡੀ.ਐਮ ਬਟਾਲਾ ਵਲੋਂ ਕਾਲਜ ਪ੍ਰਿੰਸੀਪਲਾਂ ਨਾਲ ਮੀਟਿੰਗ

ਬਟਾਲਾ, 16 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਨਾਲ ਜੋੜਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤੇ ਜਾ ਰਹੇ ਬਹੁਪੱਖੀ ਪ੍ਰੋਗਰਾਮ `ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ` (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਲਈ ਮੈਂਬਰਸ਼ਿੱਪ 12 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ।ਡੇਪੋ …

Read More »

ਏ.ਪੀ.ਐਲ ਟਰਾਫ਼ੀ -2018, ਚੌਥੇ ਦਿਨ ਕਿਸ਼ਨਗੰਜ ਜਿਮਖਾਨਾ ਤੇ ਮਿਨਰਵਾ ਦੀ ਰਹੀ ਝੰਡੀ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਚੌਥੇ ਦਿਨ ਪੂਲ ਬੀ ਦੇ ਸ਼ੁਰੂ ਹੋਏ ਮੈਚਾਂ ਦੌਰਾਨ ਦੋ ਮੈਚ ਹੋਏ ਦੋਵੇਂ ਹੀ ਮੁਕਾਬਲੇ ਬਹੁਤ ਹੀ ਰੌਚਕ ਰਹੇ।ਪਹਿਲੇ ਮੈਚ ‘ਚ ਮੁਕਾਬਲਾ ਐਫ.ਸੀ.ਆਈ ਅਤੇ ਅਤੇ ਕਿਸ਼ਨਗੰਜ ਜਿਮਖਾਨਾ ਦਿੱਲੀ ਦਰਮਿਆਨ ਹੋਇਆ।ਕਿਸ਼ਨਗੰਜ ਜਿਮਖਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਿਤ 20 ਓਵਰਾਂ …

Read More »