ਸੰਦੋੜ, 18 ਮਾਰਚ (ਪੰਜਾਬ ਪੋਸਟ – ਹਰਮਿੰਦਰ ਭੱਟ) – ਪੰਜਾਬ ਦੇ ਲੋੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਲੋਕ ਹਿੱਤ ਵਿੱਚ ਭੂਮਿਕਾ ਨਿਭਾਉਣ ਵਾਲੇ ਲੋਕ ਮੰਚ ਪੰਜਾਬ ਦੀਆਂ ਹੁਣ ਪਿੰਡ ਪੱਧਰ ਦੀਆਂ ਇਕਾਈਆਂ ਗਠਿਤ ਕੀਤੀਆਂ ਜਾਣਗੀਆਂ ਜਿਸ ਸਬੰਧੀ ਸਾਰੇ ਪਿੰਡਾਂ ਦੇ ਵਿੱਚ ਲੋਕ ਹਿੱਤਾਂ ਲਈ ਮੋਹਰੀ ਰੋਲ ਅਦਾ ਕਰਨ ਵਾਲੇ ਜੁਝਾਰੂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ …
Read More »Daily Archives: March 18, 2018
ਬੀ.ਪੀ.ਈ.ਓ ਨੇ ਪੰਜਵੀਂ ਦੀ ਪ੍ਰੀਖਿਆ ਦਾ ਕੀਤਾ ਅਚਨਚੇਤ ਨਰੀਖਣ
ਸੰਦੋੜ, 18 ਮਾਰਚ (ਪੰਜਾਬ ਪੋਸਟ – ਹਰਮਿੰਦਰ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਪੰਜ ਪ੍ਰਾਇਮਰੀ ਸਕੂਲਾਂ ਦੀ ਚੱਲ ਰਹੀ ਪੰਜਵੀਂ ਜਮਾਤ ਦੀ ਐਸ.ਏ 2 ਪ੍ਰੀਖਿਆ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਮਰ ਸਿੰਘ ਸ਼ੇਰਪੁਰ ਵੱਲੋਂ ਅਚਨਚੇਤ ਨਰੀਖਣ ਕੀਤਾ ਗਿਆ।ਇਸ ਮੌਕੇ ਉਹਨਾਂ ਨੇ ਸਾਰੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਗੱਲਬਾਤ ਕਰਦੇ ਹੋਏ …
Read More »ਸਾਹਿਤ ਸਭਾ ਪੰਜਗਰਾਈਆਂ ਵਲੋਂ 10 ਸਖਸੀਅਤਾਂ ਦਾ ਵਿਸੇਸ਼ ਸਨਮਾਨ 23 ਮਾਰਚ ਨੂੰ
ਸੰਦੋੜ, 18 ਮਾਰਚ (ਪੰਜਾਬ ਪੋਸਟ – ਹਰਮਿੰਦਰ ਭੱਟ) – ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ (ਰਜਿ:) ਅਤੇ ਪੰਜਾਬੀ ਸਾਹਿਤ ਸਭਾ ਅਤੇ ਫਤਿਹਗੜ੍ਹ-ਪੰਜਗਰਾਈਆਂ ਵੱਲੋਂ ਨਗਰ ਦੇ ਸਹਿਯੋਗ ਸਦਕਾ ਲਾਇਬਰੇਰੀ ਦੀ ਨਵ੍ਹੀ ਇਮਾਰਤ ਦੀ ਉਸਾਰੀ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀ ਯਾਦ ਦੇ ਵਿੱਚ 23 ਮਾਰਚ ਨੂੰ ਪੰਚਾਇਤ ਘਰ ਪੰਜਗਰਾਈਆਂ ਵਿਖੇ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ …
Read More »ਯੂ.ਕੇ.ਜੀ ਦੇ ਮਾਧਵ ਕਪੂਰ ਨੂੰ ਮਿਲਿਆ ਐਕਸੀਲੈਂਸ ਐਵਾਰਡ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਵਿੱਚ ਯੂ.ਕੇ.ਜੀ ਕਲਾਸ ਦੇ ਵਿਦਿਆਰਥੀ ਮਾਧਵ ਕਪੂਰ ਨੂੰ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਮੈਡਮ ਪੂਨਮ ਸ਼ਰਮਾ।
Read More »ਅਹਿਮ ਪੁਜੀਸ਼ਨਾਂ ਹਾਸਲ ਕਰਨ `ਤੇ ਰੀਆ ਸਚਦੇਵਾ ਸਨਮਾਨਿਤ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਆਤਮ ਪਬਲਿਕ ਸਕੂਲ ਵਿਚ ਰੀਆ ਸਚਦੇਵਾ ਨੇ ਗਿਆਰਵੀਂ ਕਲਾਸ ਵਿਚ 71 ਪ੍ਰਤੀਸ਼ਤ ਅੰਕ ਹਾਸਲ ਕਰਨ ਦੇ ਨਾਲ-ਨਾਲ ਮਹਿੰਦੀ ਤੇ ਰੰਗੋਲੀ ਵਿਚ ਵੀ ਇਨਾਮ ਹਾਸਲ ਕੀਤੇ।ਵਿਦਿਆਰਥਣ ਰੀਆ ਸਚਦੇਵਾ ਨੂੰ ਸਨਮਾਨਿਤ ਕਰਦੇ ਹੋਏ ਐਮ.ਡੀ ਦੇਵ ਦਰਦ, ਪ੍ਰਿੰ. ਟੀਨਾ ਸ਼ਰਮਾ ਅਤੇ ਹੋਰ।
Read More »Recruitment Rally for Re-Enrolment of Ex-Servicemen into DSC
Jalandhar, 17 Mar (Punjab Post Bureau) – The Sikh Regimental Centre, Ramgarh Cantt is conducting a rally for re-enrolment of Ex-servicemen of the Sikh Regiment into Defence Service Corps (DSC) at Ramgarh Cantt (Jharkhand) with effect from 2nd April 2018. Willing Candidates should report on 1st April 2018. The candidates appearing for re-enrolment into DSC should be SHAPE-1 in medical …
Read More »
Punjab Post Daily Online Newspaper & Print Media