ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਚਲਾਏ ਜਾ ਰਹੇ ਪ੍ਰੀਰਿਕਰੂਟਮੈਂਟ ਟ੍ਰੇਨਿੰਗ ਕੋਰਸ ਵਿਚੋਂ 42 ਲੜਕੇ ਫੌਜ ਵਿੱਚ ਭਰਤੀ ਹੋਏ ਹਨ। ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੜਕੇ ਫੌਜ ਦੇ ਵੱਖ-ਵੱਖ ਸੈਂਟਰਾਂ ਵਿੱਚ ਟ੍ਰੇਨਿੰਗ ਕਰਨ ਲਈ ਪਹੁੰਚ ਚੁੱਕੇ ਹਨ ਜਿੰਨ੍ਹਾਂ ਵਿੱਚੋਂ 8 ਲੜਕੇ ਪੰਜਾਬ ਰੈਜਮੈਂਟ ਸੈਂਟਰਲ ਵਿਖੇ ਟ੍ਰੇਨਿੰਗ ਕਰਨ …
Read More »Daily Archives: March 27, 2018
ਥਾਣਾ ਬੀ-ਡਵੀਜ਼ਨ ਦੀ ਪੁਲਿਸ ਵਲੋਂ ਚੋਰੀ ਦੇ 8 ਮੋਬਾਇਲਾਂ ਤੇ ਮੋਟਰਸਾਈਕਲ ਸਮੇਤ ਦੋ ਗ੍ਰਿਫਤਾਰ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਬੀ-ਡਵੀਜਨ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 8 ਮੋਬਾਇਲ ਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈੈ।ਪੁਲਿਸ ਸਟੇਸ਼ਨ ਬੀ ਡਵੀਜ਼ਨ ਦੇ ਐਡੀਸ਼ਨਲ ਐਸ.ਐਚ.ਓ ਅਰਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਏ.ਐਸ.ਆਈ ਅਮਰਜੀਤ ਸਿੰਘ ਅਤੇ ਏ.ਐਸ.ਆਈ ਸੂਬਾ ਸਿੰਘ ਵਲੋਂ ਜਦ ਜਹਾਜਗੜ …
Read More »ਜ਼ਖ਼ਮ ਜਲਦੀ ਠੀਕ ਕਰਨ ਵਾਲੀ ਹਾਈਪਰ ਬੈਰਿਕ ਆਕਸੀਜਨ ਥੈਰੇਪੀ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਈ ਵਾਰ ਜ਼ਖ਼ਮ ਪੁਰਾਣੇ ਹੋ ਕੇ, ਜਾਂ ਜਲਦੀ ਠੀਕ ਨਾ ਹੋ ਕੇ ਨਾਸੂਰ ਬਣ ਜਾਂਦੇ ਹਨ ਅਤੇ ਕਦੀ ਕਦੀ ਤਾਂ ਮਰੀਜ਼ ਦੇ ਅੰਗ ਵੀ ਕੱਟਣੇ ਪੈਂਦੇ ਹਨ।ਜਿਸ ਨਾਲ ਉਹ ਹਮੇਸ਼ਾਂ ਲਈ ਜਿਥੇ ਅੰਗਹੀਣ ਹੋ ਜਾਂਦਾ ਹੈ, ਉਥੇ ਹੀ ਆਪਣੇ ਪਰਿਵਾਰ ‘ਤੇ ਬੋਝ ਵੀ ਬਣ ਜਾਂਦਾ ਹੈ।ਕਈ ਵਾਰ ਮਰੀਜ਼ ਦਾ ਜ਼ਖ਼ਮ ਬਹੁਤ ਲੰਬੇ …
Read More »ਅਮਨਦੀਪ ਹਸਪਤਾਲ ਦੇ ਆਰ.ਐਮ ਐਸਥੈਟਿਕਸ ਵਿਭਾਗ ਵਿਚ ਲਗਾਈ ਵਰਕਸ਼ਾਪ
ਨੋਨ-ਸਰਜੀਕਲ ਪ੍ਰੋਸੈਸ ਬਣੇਗਾ ਮਰੀਜਾਂ ਦੀ ਪਹਿਲੀ ਪਸੰਦ – ਡਾ. ਕੁਲਦੀਪ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਚਿਹਰੇ ਦੀਆਂ ਖੂਬਸੂਰਤੀ ਲਈ ਕੋਸਮੈਸਿਟਕ ਸਰਜਰੀ ਤੋਂ ਬਿਨਾਂ ਵੀ ਅਤਿ ਆਧੁਨਿਕ ਤਕਨੀਕ ‘ਫਿਲਰਸ’ ਨੋਨ-ਸਰਜੀਕਲ ਪ੍ਰੋਸੈਸ ਟਰੀਟਮੈਂਟ ਜ਼ਰੀਏ ਆਪਣੇ ਚਿਹਰੇ ਨੂੰ ਖੁੂਬਸੂਰਤ ਬਣਾੲਅਿਾ ਜਾ ਸਕਦਾ ਹੈ।ਇਹ ਪ੍ਰਗਟਾਵਾ ਅਮਨਦੀਪ ਹਸਪਤਾਲ ਦੇ ਆਰਐੱਮ ਐਸਥੈਟਿਕਸ ਵਿਭਾਗ ਵਿਚ ਵਿਸ਼ੇਸ਼ ਤੌਰ `ਤੇ ਇਸ ਸਬੰਧੀ ਵਰਕਸ਼ਾਪ ਲਗਾਉਣ ਪਹੁੰਚੇ ਡਾ. …
Read More »Curtain Raiser: Ex-Servicemen Rally Solan
Jalandhar, Mar. 26 (Punjab Post Bureau) – Under the aegis of Vajra Corps An Ex-Servicemen Rally is being organised by Pine Division at Military Station Solan on 30 March 2018 from 1000h onwards. The State of Himachal Pradesh has traditionally been the nursery to the Armed Forces and is therefore home to a number of Ex-Servicemen. Keeping up with the …
Read More »ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਅਹੁੱਦੇ ਸੰਭਾਲੇ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੇਰੀਟੇਬਲ ਸੁਸਾਇਟੀ ਦੇ ਚੁਣੇ ਗਏ ਨਵੇਂ ਪ੍ਰਧਾਨ ਡਾ: ਸੰਤੋਖ ਸਿੰਘ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਹੋਰਨਾਂ ਮੈਂਬਰਾਂ ਸਮੇਤ ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋੲ।ਉਹਨਾਂ ਵਲੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਗੲ ਕਿ ਪ੍ਰਮਾਤਮਾ ਨਵੀਂ ਟੀਮ ਨੂੰ ਲੋਕ ਭਲਾਈ ਕਾਰਜਾਂ ਤੇ ਚੀਫ ਖਾਲਸਾ …
Read More »
Punjab Post Daily Online Newspaper & Print Media