Amritsar, Mar. 14 (Punjab Post Bureau) – Indraprastha Apollo Multispecialty Hospitals situated in New Delhi organised a health awareness program in Amritsar to spread awareness about liver diseases and its transplantation, The event was organised to educate public at large about prevention and treatment of growing burden of liver disease in India. Commenting upon the procedure of liver transplant Dr …
Read More »Monthly Archives: March 2018
ਏ.ਪੀ.ਐਲ-2018 ਟਰਾਫ਼ੀ – ਤੀਜੇ ਦਿਨ ਏ.ਸੀ.ਏ ਅਤੇ ਆਰ.ਆਰ ਸਪੋਰਟਸ ਨੇ ਦਰਜ਼ ਕੀਤੀਆਂ ਜਿੱਤਾਂ
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਤੀਜੇ ਦਿਨ ਦੋ ਬਹੁਤ ਹੀ ਜ਼ਬਰਦਸਤ ਮੈਚ ਹੋਏ ਪਹਿਲੇ ਮੈਚ ‘ਚ ਮੁਕਾਬਲਾ ਆਰ.ਆਰ ਸਪੋਰਟਸ, ਦਿੱਲੀ ਅਤੇ ਹਰਭਜਨ ਅਕੈਡਮੀ, ਜਲੰਧਰ ਦਰਮਿਆਨ ਹੋਇਆ ਜਿਸ ‘ਚ ਆਰ.ਆਰ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਹਰਭਜਨ ਅਕੈਡਮੀ ਨਿਰਧਾਰਿਤ 20 ਓਵਰਾਂ ‘ਚ ਪਰਗਟ ਸਿੰਘ ਦੀਆਂ 22 ਗੇਂਦਾਂ ‘ਤੇ 54 …
Read More »ਸਿਕਲੀਘਰ ਭਾਈਚਾਰੇ ਦੇ ਆਗੂਆਂ ਨੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਕੋਈ ਸੱਚਾ ਸਿੱਖ ਨਹੀਂ ਕਰ ਸਕਦਾ ਧਰਮ ਪਰਿਵਰਤਨ – ਜੀ.ਕੇ ਨਵੀਂ ਦਿੱਲੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸਿਕਲੀਘਰ ਸਿੱਖਾਂ ਦੇ ਦਿੱਲੀ ਵਿਖੇ ਕਥਿਤ ਤੌਰ ’ਤੇ ਧਰਮ ਪਰਿਵਰਤਨ ਕਰਨ ਦੀਆਂ ਆ ਰਹੀਆਂ ਖ਼ਬਰਾਂ ਦਾ ਸਿਕਲੀਘਰ ਭਾਈਚਾਰੇ ਦੇ ਆਗੂਆਂ ਨੇ ਖੰਡਨ ਕੀਤਾ ਹੈ।ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਨਾਲ ਭਾਈਚਾਰੇ ਦੇ ਆਗੂ ਬਚਨ ਸਿੰਘ ਅਤੇ …
Read More »ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਸੌਂਪੀਆਂ ਜਿੰਮੇਵਾਰੀਆਂ
ਨਵੀਂ ਦਿੱਲੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸ਼ੋ੍ਰਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਅੱਜ ਸਾਬਕਾ ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਦੀ ਸਲਾਹ ’ਤੇ ਸ਼ਕੂਰ ਬਸਤੀ ਵਾਰਡ ਨੰਬਰ-8 ਦੀ ਟੀਮ ਦਾ ਐਲਾਨ ਕੀਤਾ ਗਿਆ।ਜਿਸ ਵਿੱਚ ਪਾਰਟੀ ਨਾਲ ਜੁੜੇ ਪੁਰਾਣੇ ਆਗੂਆਂ ਦੇ ਨਾਲ ਕੁੱਝ ਨਵੇਂ ਚਿਹਰੇ ਵੀ ਸ਼ਾਮਲ ਹਨ।ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਨਵੇਂ ਬਣੇ ਅਹੁੱਦੇਦਾਰਾਂ ਨੂੰ ਫੁੱਲਾਂ ਦੇ ਹਾਰ …
Read More »PM condoles the passing away of Professor Stephen Hawking
New Delhi, Mar. 14 (Punjab Post Bureau) – The Prime Minister Shri Narendra Modi has condoled the passing away of Professor Stephen Hawking. “Professor Stephen Hawking was an outstanding scientist and academic. His grit and tenacity inspired people all over the world. His demise is anguishing. Professor Hawking’s pioneering work made our world a better place. May his soul rest …
Read More »ਪ੍ਰਧਾਨ ਮੰਤਰੀ ਵਲੋਂ ਸੁਕਮਾ ਹਮਲੇ `ਚ ਸ਼ਹੀਦ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ
ਨਵੀਂ ਦਿੱਲੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਕਮਾ ਛੱਤੀਸਗੜ੍ਹ ਹਮਲੇ ਵਿੱਚ ਸ਼ਹੀਦ ਸੀ.ਆਰ.ਪੀ.ਐਫ ਦੇ ਬਹਾਦਰ ਜਵਾਨਾਂ ਨੂੰ ਨਮਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸੁਕਮਾ, ਛੱਤੀਸਗੜ੍ਹ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ ਬਹਾਦਰ ਜਵਾਨਾਂ ਨੂੰ ਭਾਰਤ ਨਮਨ ਕਰਦਾ ਹੈ।ਮੇਰੀ ਇਨ੍ਹਾਂ ਬਹਾਦਰ ਜਵਾਨਾਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਪੂਰੀ ਸੰਵੇਦਨਾ ਹੈ।ਦੁੱਖ ਦੀ ਇਸ ਘੜੀ ਵਿੱਚ ਰਾਸ਼ਟਰ …
Read More »ਗਲੋਕੋਮਾ (ਕਾਲਾ ਮੋਤੀਆ) ਸਥਾਈ ਨੇਤਰਹੀਣਤਾ ਦਾ ਅਹਿਮ ਕਾਰਨ ਹੈ – ਸਹਾਇਕ ਸਿਵਲ ਸਰਜਨ
ਪਠਾਨਕੋਟ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵਲੋਂ ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫਤਾ ਸੰਬਧੀ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਗਲੋਕੋਮਾ ਦੇ ਸੰਬਧ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਹਾਇਕ ਸਿਵਲ ਸਰਜਨ ਪਠਾਨਕੋਟ-ਕਮ-ਜਿਲਾ੍ ਨੋਡਲ ਅਫਸਰ ਐਨ.ਪੀ.ਸੀ.ਬੀ ਡਾ.ਅਦਿੱਤੀ ਸਲਾਰੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਜਿਲਾ …
Read More »ਜਥੇ. ਤੋਤਾ ਸਿੰਘ ਦੀ ਅਗਵਾਈ ’ਚ ਹਲਕਾ ਧਰਮਕੋਟ ਦੀਆਂ ਸੰਗਤਾਂ ਨੇ ਕੀਤੀ ਲੰਗਰ ਸੇਵਾ
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਹਲਕਾ ਧਰਮਕੋਟ ਤੋਂ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸਮੁੱਚੇ ਹਲਕੇ ਦੀਆਂ ਸੰਗਤਾਂ ਸਮੇਤ ਅੱਜ ਲੰਗਰ ਸੇਵਾ ਸ਼ੁਰੂ ਕੀਤੀ।ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਨਾਨਕਸ਼ਾਹੀ ਵਰ੍ਹੇ ਦੀ ਆਰੰਭਤਾ ਮੌਕੇ 1 ਚੇਤ ਨੂੰ ਸ੍ਰੀ …
Read More »ਗਦਰ ਲਹਿਰ ਦੇ ਸੂਰਮੇ ਬਾਬਾ ਸੂਬਾ ਸਿੰਘ ਦੀ 90ਵੀਂ ਸਾਲਾਨਾ ਬਰਸੀ ਮਨਾਈ
ਸਿੱਖਾਂ ਦੀਆਂ ਸ਼ਹਾਦਤਾਂ ਨਾਲ ਮਿਲੀ ਆਜ਼ਾਦੀ, ਗਾਂਧੀ ਦੇ ਚਰਖੇ ਨਾਲ ਨਹੀਂ- ਬਾਬਾ ਹਰਨਾਮ ਸਿੰਘ ਖ਼ਾਲਸਾ ਤਰਨਤਾਰਨ, 14 ਮਾਰਚ (ਪੰਜਾਬ ਪੋਸਟ ਬਿਊਰੋ) – ਗਦਰ ਲਹਿਰ ਦੇ ਸੂਰਮੇ ਮਹਾਂਪੁਰਸ਼ ਸੰਤ ਬਾਬਾ ਸੂਬਾ ਸਿੰਘ ਜੀ ਦੀ 90ਵੀਂ ਸਲਾਨਾ ਬਰਸੀ ਗੁਰਦੁਆਰਾ ਰੋੜੀ ਸਾਹਿਬ ਪਿੰਡ ਅਲੀਪੁਰ ਬੁਰਜ ਦੇਵਾ ਸਿੰਘ ਵਿਖੇ ਸ਼ਰਧਾ ਨਾਲ ਮਨਾਈ ਗਈ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ …
Read More »PM reviews progress towards ODF targets in four States
New Delhi, Mar. 14 (Punjab Post Bureau) – The Prime Minister, Shri Narendra Modi, today interacted with the Collectors of the four States of Uttar Pradesh, Bihar, Odisha, and Jammu and Kashmir. He reviewed the progress towards ODF (Open Defecation Free) targets in each of these States. The Prime Minister encouraged the States to share their views and experiences on …
Read More »
Punjab Post Daily Online Newspaper & Print Media