Tuesday, November 24, 2026

Daily Archives: April 24, 2018

ਆਰਟ ਗੈਲਰੀ ਵਿਖੇ ਲੱਗੀ 17 ਉਘੇ ਆਰਟਿਸਟਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੇਡਮੀ ਆਫ ਫਾਈਨ ਆਰਟ ਵਿਖੇ 17 ਉਘੇ ਆਰਟਿਸਟਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਮੁੱਖ ਮਹਿਮਾਨ ਸ਼੍ਰੀਮਤੀ ਤਜਿੰਦਰ ਛੀਨਾ ਨੇ ਇਸ ਦਾ ਉਦਘਾਟਨ ਕੀਤਾ।ਜਨਰਲ ਸੈਕਟਰੀ ਆਰਟ ਗੈਲਰੀ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਵਿਸਾਖੀ ਮੋਕੇ `ਵਾਟਰ ਕਲਰ ਐਕਜ਼ੀਬਿਸ਼ਨ` ਦੇ ਬੈਨਰ ਹੇਠ ਲੱਗੀ ਵਰਕਸ਼ਾਪ …

Read More »

2 Days National Conference on Hand surgery concluded

Amritsar, Apr. 24 (Punjab Post Bureau) – 2 days National Conference on Hand Surgery s concluded in the holy city of Amritsar. This Conference was organized by India-Indian Society for Surgery of the Hand in association with Amandeep Hospitals & Clinic Dr. Ravi Mahajan, Chief Plastic Surgeon Amandeep Group, the Organizing Chairperson for the conference, said that this Mid Term …

Read More »

ਬਲਵਿੰਦਰ ਸਿੰਘ ਚੂਸਲੇਵੜ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਕਮੇਟੀ ਦੇ ਚੇਅਰਮੈਨ

ਪੱਟੀ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਬਲਵਿੰਦਰ ਸਿੰਘ ਚੂਸਲੇਵੜ ਸਰਕਾਰੀ ਐਲੀਮੈਂਟਰੀ ਸਕੂਲ ਕਮੇਟੀ ਦੇ ਚੇਅਰਮੈਨ ਬਣਾਏ ਗਏ ਹਨ।ਆਪਣੀ ਇਸ ਨਿਯੁਕੱਤੀ ਉਪਰੰਤ ਬਲਵਿੰਦਰ ਸਿੰਘ ਚੂਸਲੇਵੜ ਨੇ ਕਿਹਾ ਕਿ ਸਕੂਲ ਦੀ ਬੇਹਤਰੀ ਲਈ ਭਵਿੱਖ ਵਿੱਚ ਜੋ ਵੀ ਕੰਮ ਉਲੀਕੇ ਜਾਣਗੇ, ਉਨ੍ਹਾ ਨੂੰ ਸੁੱਚਜੇ ਢੱਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸਕੂਲ ਅਤੇ ਬੱਚਿਆਂ ਦੀ ਪੜਾਈ ਲਈ ਹਰ ਸੰਭਵ ਯਤਨ ਕਰਨਗੇ।ਇਸ …

Read More »

ਮਾਸੂਮ ਬੱਚੀਆਂ ਦੀ ਵੇਦਨਾ ਬਾਰੇ ਪੇਟਿੰਗ ਵਰਕਸ਼ਾਪ 24 ਨੂੰ

ਅੰਮਿ੍ਤਸਰ, 23 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਮਾਸੂਮ ਧੀਅ ਆਸ਼ਿਫਾ ਅਤੇ ਦੇਸ਼ ਭਰ ’ਚ ਹੋਰ ਬੱਚੀਆਂ ਨਾਲ ਹੋ ਰਹੇ ਜ਼ਬਰ ਜਿਨਾਹ ਜਿਹੇ ਘਿਨਾਉਣੇ ਵਰਤਾਰਿਆਂ ਬਾਰੇ ‘ਧੀਆਂ ਦੀ ਪੁਕਾਰ’ ਅਤੇ ਮਾਸੂਮ ਧੀਆਂ ਦੇ ਦੁੱਖਾਂ ਦੀ ਕਹਾਣੀ ਨੂੰ ‘ਕੈਨਵਸ ਦੇ ਰੰਗ ਧੀਆਂ ਦੇ ਸੰਗ’ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਦੇ ਕਲਾਕਾਰਾਂ …

Read More »

Guru Nanak Dev University honored its student-artists

Amritsar April 23 (Punjab Post Bureau) – Guru Nanak Dev University here today honored its student-artists who won the North Zone Youth festival organized at Maharishi Markandeshwar University, Mullana and Inter-University National Youth Festival, organized at Ranchi in a special event held at Guru Nanak Bhawan Auditorium. On this occasion, besides the students of the university team, the respective colleges, …

Read More »

ਸਾਨੂੰ ਕੁਦਰਤੀ ਸੰਗੀਤ ਨਾਲ ਜੁੜਨਾ ਚਾਹੀਦਾ ਹੈ – ਆਹਲੂਵਾਲੀਆ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਵਿਦਿਆਰਥੀ ਸਨਮਾਨ ਸਮਾਰੋਹ ਆਯੋਜਿਤ ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਲ ਤੇ ਸਵੱਛਤਾ ਪ੍ਰਬੰਧ ਰਾਜ ਮੰਤਰੀ ਭਾਰਤ ਸਰਕਾਰ ਮਾਨਯੋਗ ਐਸ. ਐਸ ਆਹਲੂਵਾਲੀਆ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਗੀਤ ਅਤੇ ਨ੍ਰਿਤ ਕਲਾ ਦੀ ਖੁਸ਼ਬੂ ਕਿਸੇ ਵੀ ਦੇਸ਼ ਦੇ ਇਤਰ ਨੂੰ ਮਾਤ ਕਰ ਸਕਦੀ …

Read More »

ਆਰ.ਐਸ.ਐਸ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਤਿਹਾਸ ਮੁੜ੍ਹ ਲਿੱਖਣ ਦਾ ਕੋਈ ਹੱਕ ਨਹੀਂ- ਜੀ.ਕੇ

ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਰਾਸ਼ਟਰੀ ਸਵੈਂ ਸੇਵਕ ਸੰਘ ਵੱਲੋਂ ਖੋਜ ਕਰਕੇ ਇਤਿਹਾਸ ਮੁੜ੍ਹ ਲਿਖਣ ਦਾ ਕੀਤਾ ਗਿਆ ਐਲਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ ਨਹੀਂ ਆਇਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਤਾਵਨੀ ਭਰੇ ਲਹਿਜੇ ’ਚ ਸਾਫ਼ ਕਿਹਾ ਕਿ ਸਿੱਖ …

Read More »