ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸੂਬੇ ਨੂੰ ਹਰਾ-ਭਰਾ ਤੇ ਤੰਦਰੁਸਤ ਬਣਾਉਣ ਲਈ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਇਕ ਮੋਬਾਇਲ ਐਪ ‘ਆਈ-ਹਰਿਆਲੀ‘ ਸ਼ੁਰੂ ਕੀਤੀ ਹੈ, ਜਿਸ ਜਰੀਏ ਘਰ ਬੈਠਿਆਂ ਹੀ ਸੂਬੇ ਦਾ ਕੋਈ ਵੀ ਨਾਗਰਿਕ ਇੱਕ ਬਟਨ ਦੇ ਕਲਿਕ ਰਾਹੀਂ ਆਸਾਨੀ ਨਾਲ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਦਾ ਹੈ। ‘ਆਈ …
Read More »Monthly Archives: June 2018
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਗੁੱਲਪੁਰ-ਸਿੰਬਲੀ `ਚ ਲੱਗੀ ਫਾਰਮ ਸਕੂਲ ਦੀ ਦੂਜੀ ਕਲਾਸ
ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਝੋਨੇ ਅਤੇ ਬਾਸਮਤੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੇ ਖੁਰਾਕੀ ਤੱਤਾਂ ( ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ ( ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ …
Read More »ਪਿੰਗਲਵਾੜਾ ਸੋਸਾਇਟੀ ਵਲੋਂ ਅਰਬਨ ਹਾਟ ਵਿਖੇ ਪੰਜ ਦਿਨਾ ਕਿਰਤੀ ਤੇ ਸਭਿਆਚਾਰਕ ਮੇਲਾ 29 ਜੁਲਾਈ ਤੋਂ
ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਵਿਲੱਖਣ ਢੰਗ ਨਾਲ ਮਨਾਉਣ ਅਤੇ ਮਹਾਨ ਕਿਰਤੀ ਭਾਈ ਲਾਲੋ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਾਉਣ ਦੇ ਸਬੰਧ ਵਿੱਚ ਅਲੱਗ-ਅਲੱਗ ਸਮਾਜ ਸੇਵੀ, ਧਾਰਮਿਕ ਅਤੇ ਸੇਵਾ ਸੋਸਾਇਟੀਆਂ ਦੀ ਇਕ ਮੀਟਿੰਗ ਪਿੰਗਲਵਾੜਾ ਮੁੱਖ ਦਫਤਰ `ਚ ਹੋਈ। ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਸਮੂਹ …
Read More »ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ `ਚ ਮੋਹਨਪੁਰਾ ਸਿੰਚਾਈ ਪ੍ਰੋਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ
ਦਿੱਲੀ, 24 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੋਹਨਪੁਰਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਰਾਜਗੜ੍ਹ ਜ਼ਿਲ੍ਹੇ ’ਚ ਖੇਤੀਬਾੜੀ ਲਈ ਸਿੰਚਾਈ ਸੁਵਿਧਾ ਪ੍ਰਦਾਨ ਕਰੇਗਾ। ਇਹ ਇਸ ਇਲਾਕੇ ਵਿੰਚ ਪਿੰਡਾਂ ਨੂੰ ਪੀਣਯੋਗ ਪਾਣੀ ਵੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਈ ਪੇਅਜਲ ਸਕੀਮਾਂ ਦਾ ਨੀਂਹ ਪੱਥਰ ਵੀ ਰੱਖਿਆ।ਮੋਹਨਪੁਰਾ ’ਚ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ, …
Read More »PM inaugurates urban development projects, gives away Swachh Survekshan Awards in Indore
Delhi, June 24 (Punjab Post Bureau) – The Prime Minister, Shri Narendra Modi, today remotely inaugurated urban development projects at various locations across the State. These include houses under Pradhan Mantri Awaas Yojana, urban drinking water supply schemes, urban solid waste management, urban sanitation, urban transportation and urban landscape projects. At an event in Indore, he also distributed the Swachh …
Read More »PM dedicates Mohanpura Irrigation Project to the Nation in Madhya Pradesh
Delhi, June 24 (Punjab Post Bureau) – The Prime Minister, Shri Narendra Modi, today dedicated the Mohanpura Project to the Nation. This project will facilitate irrigation of agricultural land in Rajgarh district. It will also provide drinking water to villages in the area. The Prime Minister also laid the foundation stone of various drinking water schemes. Addressing a large public …
Read More »It is the pious responsibility of everyone to take care of widows – Vice President
Delhi, June 24 (Punjab Post Bureau) – The Vice President of India, Shri M. Venkaiah Naidu has said that it is the pious responsibility of everyone to take care of widows. Addressing the gathering on the occasion of International Widows’ Day, here today, he said that ‘we as a society need to reflect on the social attitudes towards widows and …
Read More »ਨਵੀਆਂ ਲਗਾਈਆਂ ਜਾਣਗੀਆਂ ਜ਼ਮੀਨ ਦੀਆਂ ਹੱਦਬੰਦੀ ਬੁਰਜੀਆਂ – ਸਰਕਾਰੀਆ
ਰਾਜਾਸਾਂਸੀ ਹਲਕੇ `ਚ ਕਰੋੜਾਂ ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਵਿਚ ਜ਼ਮੀਨੀ ਝਗੜਿਆਂ ਦਾ ਕਾਰਨ ਬਣਦੀਆਂ ਹੱਦਬੰਦੀ ਬੁਰਜੀਆਂ, ਜੋ ਕਿ ਹੁਣ ਬਹੁਤੀਆਂ ਜ਼ਮੀਨਾਂ ਵਿਚ ਵਿਖਾਈ ਨਹੀਂ ਦਿੰਦੀਆਂ, ਛੇਤੀ ਹੀ ਨਵੀਆਂ ਲਗਾ ਕੇ ਜਮੀਨੀ ਝਗੜੇ ਖਤਮ ਕਰ ਦਿੱਤੇ ਜਾਣਗੇ ਇਹ ਐਲਾਨ ਕਰਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਪ੍ਰਤਾਪ …
Read More »7ਵੇਂ ਸਮਰ ਆਰਟ ਫੈਸਟੀਵਲ ਦੌਰਾਨ ਸਦੇ -ਏ -ਤਹਿਜ਼ੀਬ ਦੇ ਬੈਨਰ ਹੇਠ ਕਰਵਾਇਆ ਮੁਸ਼ਾਇਰਾ
ਮੁੱਖ ਮਹਿਮਾਨ ਵਜੋਂ ਪੁੱਜੇ ਭਾਰਤ `ਚ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਆਰਟ ਗੈਲਰੀ ਵਿਖੇ 7ਵੇਂ ਸਮਰ ਆਰਟ ਫੈਸਟੀਵਲ ਦੌਰਾਨ ਅੱਜ ਸਾਹਿਤ ਬਾਰੇ ਪ੍ਰੋਗਰਾਮ ਮੁਸ਼ਾਇਰਾ ਸਦੇ-ਏ-ਤਹਿਜ਼ੀਬ ਦੇ ਬੈਨਰ ਹੇਠ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਈਅਦ ਹੈਦਰ ਸ਼ਾਹ ਡਿਪਟੀ ਹਾਈ ਕਮਿਸ਼ਨਰ ਆਫ ਪਾਕਿਸਤਾਨ ਇਨ ਇੰਡੀਆ ਵਿਸ਼ੇਸ ਤੋਰ ’ਤੇ …
Read More »ਮਾਸਟਰ ਤਾਰਾ ਸਿੰਘ ਦੇ ਨਾਂਅ `ਤੇ ਹੋਵੇਗਾ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਪੁੱਲ ਦਾ ਨਾਮ – ਮੰਤਰੀ ਸਿੱਧੂ
ਅੰਮ੍ਰਿਤਸਰ `ਚ ਮਾਸਟਰ ਤਾਰਾ ਸਿੰਘ ਦਾ ਯਾਦਗਾਰੀ ਬੁੱਤ ਵੀ ਲੱਗੇਗਾ ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਅੰਮਿ੍ਰਤਸਰ ਰੇਲਵੇ ਸਟੇਸ਼ਨ ਨੇੜੇ ਬਣ ਰਹੇ …
Read More »
Punjab Post Daily Online Newspaper & Print Media