Tuesday, November 24, 2026

Monthly Archives: July 2018

ਅੰਤਰਰਾਸ਼ਟਰੀ ਤਗਿਅਕਵਾਂਗ ਸੈਮੀਨਾਰ `ਚ ਸ਼ਾਮਲ ਹੋਣ ਲਈ ਥਾਈਲੈਂਡ ਪੁੱਜੀਆਂ ਮੈਡਮ ਰੂਬੀ ਮਲਹੋਤਰਾ ਤੇ ਰਾਜਵਿੰਦਰ ਕੌਰ

ਰੂਬੀ ਮਲਹੋਤਰਾ ਦੀਆਂ ਪ੍ਰਾਪਤੀਆਂ `ਤੇ ਕਾਲਜ ਕਮੇਟੀ ਨੂੰ ਮਾਣ ਹੈ – ਪ੍ਰਿੰ. ਹਰਬਿੰਦਰ ਕੌਰ ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੰਧੂ) – ਥਾਈਲੈਂਡ ਦੇ ਪਟਾਇਆ ਵਿਖੇ ਆਯੋਜਿਤ ਦੋ ਦਿਨਾਂ ਪਹਿਲੇ ਕੋਰੀਅਨ ਟੂ ਸਵੋਰਡ ਟਰੈਡੀਸ਼ਨਲ ਮਾਰਸ਼ਲ ਆਰਟ ਇੰਟਰਨੈਸ਼ਨਲ ਤਗਿਅਕਵਾਂਗ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰਨ ਲਈ ਸਥਾਨਕ ਐਸ.ਐਨ ਕਾਲਜ ਮਕਬੂਲ ਰੋਡ ਦੀ ਅੰਤਰਰਾਸ਼ਟਰੀ ਕੋਚ ਮੈਡਮ ਰੂਬੀ ਮਲਹੋਤਰਾ ਤੇ ਮੈਡਮ ਰਾਜਵਿੰਦਰ ਕੌਰ ਥਾਈਲੈਂਡ ਵਿਖੇ …

Read More »

ਰੋਟਾਵੇਟਰ ਸਬਸਿਡੀ ਲਈ ਕੱਢੇ ਗਏ 50 ਕਿਸਾਨਾਂ ਦੇ ਡਰਾਅ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿਚ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸਬਸਿਡੀ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਉਹ ਪਰਾਲੀ ਨੂੰ ਬਿਨਾਂ ਸਾੜੇ ਜ਼ਮੀਨ ਵਿਚ ਮਿਲਾ ਸਕਣਗੇ।ਇਸ ਸਬੰਧੀ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਕਿਸਾਨਾਂ ਨੂੰ ਸਬਸਿਡੀ ‘ਤੇ ਰੋਟਾਵੇਟਰ ਦੇਣ ਲਈ 50 …

Read More »

ਖ਼ਾਲਸਾ ਕਾਲਜ ਸੀ: ਸੈ: ਸਕੂਲ ਨੇ ਸਵੱਛਤਾ ਮੁਹਿੰਮ ਤਹਿਤ ਕੱਢੀ ਚੇਤਨਾ ਰੈਲੀ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਫ਼ਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਕਰਨਲ ਨਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਚੇਤਨਾ ਰੈਲੀ ਕੱਢੀ ਗਈ। ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸੂਬੇਦਾਰ ਮੇਜਰ ਸੁਖਵਿੰਦਰ ਸਿੰਘ, ਸੂਬੇਦਾਰ ਪਰਮਜੀਤ ਸਿੰਘ ਅਤੇ ਐਨ.ਸੀ.ਸੀ ਲੈਫ. ਬਬਲਜੀਤ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਵੱਛਤਾ ਮੁਹਿੰਮ ਸ਼ੁਰੂ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਸੀ.ਸੀ ਕੈਡਿਟਾਂ ਨੇ ਪੰਜਾਬ ਬਟਾਲੀਅਨ ਦੇ ਨਾਲ ਰਲ ਕੇ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਸ਼ਵੱਛਤਾ ਮੁਹਿੰਮ ਤਹਿਤ ਆਲੇ ਦੁਆਲੇ ਦੀ ਸਫਾਈ ਕੀਤੀ ਗਈ ।ਇਹ 15 ਤੋਂ 30 ਜੁਲਾਈ ਤੱਕ ਚਲਣ ਵਾਲੀ ਮਹਿੰਮ ਦਾ ਉਦੇਸ਼ ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਇਹ ਭਾਵਨਾ ਪੈਦਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸ਼ਨ ਦੇ ਨਤੀਜੇ ਐਲਾਨ ਦਿੱਤੇ ਕੀਤੇੇ ਹਨ। ਇਸ ਵਾਰ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਨਾਲ ਐਲਾਨੇ ਗਏ ਹਨ। ਸਾਰੇ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ’ਤੇ ਉਪਲਬਧ ਹੋਣਗੀਆਂ।ਅੱਜ ਬੀ.ਐਸ.ਸੀ (ਫੈਸ਼ਨ ਡਿਜ਼ਾਈਨਿੰਗ), ਸੈਮੈਸਟਰ -4, ਬੀਏ ਐਲਐਲਬੀ (ਪੰਜ ਸਾਲ ਦੇ ਇੰਟੀਗਰੇਟਡ ਕੋਰਸ), ਸੈਮੈਸਟਰ -2 ਐਮ.ਏ.ਪੁਨੇਬੀ …

Read More »

ਯੂਨੀਵਰਸਿਟੀ ਵਿਖੇ ਯੂ.ਜੀ.ਸੀ ਨੈਟ ਦੀ ਕੋਚਿੰਗ ਲਈ ਇੰਟਰਵਿਊ 6 ਅਗਸਤ ਨੂੰ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵਲੋਂ ਦਸੰਬਰ 2018 ਵਿਚ ਹੋਣ ਵਾਲੇ ਯੂ.ਜੀ.ਸੀ. ਨੈਟ ਦੀ ਕੋਚਿੰਗ ਅਧੀਨ 4 ਮਹੀਨਿਆਂ ਦਾ ਕੋਰਸ ਕਰਵਾਇਆ ਜਾ ਰਿਹਾ ਹੈ।ਇਹ ਕੋਰਸ 13-08-18 ਤੋਂ 6 30-11-18 ਤਕ ਕਰਵਾਇਆ ਜਾਵੇਗਾ। ਕੋਰਸ ਵਾਸਤੇ ਦਾਖਲਾ ਫਾਰਮ ਵਿਭਾਗ ਤੋ ਤੀਹ ਰੁਪਏ ਦੇ ਕੇ ਪ੍ਰਾਪਤ ਕੀਤਾ ਜਾ …

Read More »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਭੀਖੀ, 25 ਜੁਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਨਾਕ ਕਸਬੇ ਦੇ ਨੇੜਲੇ ਪਿੰਡ ਸਮਾਓ ਵਿਖੇ ਇਕ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਇਥੋ ਦੇ ਇਕ ਕਿਸਾਨ ਦਰਸ਼ਨ ਸਿੰਘ (52) ਨੇ ਬੀਤੀ ਰਾਤ ਆਪਣੇ ਖੇਤ ਵਿੱਚ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਰਸ਼ਨ ਸਿੰਘ ਕੋਲ ਤਿੰਨ ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ ਬੈਕਾਂ ਅਤੇ ਹੋਰ ਲਗਭਗ …

Read More »

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਧਰਨਾ ਦੂਜੇ ਦਿਨ ਵੀ ਜਾਰੀ

ਭੀਖੀ, 25 ਜੁਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਜ਼ਦੂਰ ਮੁਕਤੀ ਮੋਰਚਾ,ਪੰਜਾਬ ਦਾ ਦਿਨ-ਰਾਤ ਦਾ ਧਰਨਾ ਬੀ.ਡੀ.ਪੀ.ਓ ਦਫਤਰ ਅੱਗੇ ਦੂਜੇ ਦਿਨ ਵੀ ਜਾਰੀ ਰਿਹਾ।ਮਨਰੇਗਾ ਤਹਿਤ 200ਦਿਨ ਕੰਮ 600 ਦੀ ਮੰਗ ਨੂੰ ਲਾਗੂ ਕਰਵਾਉਣ, ਪੇਂਡੂ ਮਜਦੂਰਾਂ ਸਿਰ ਸਮੁੱਚਾ ਕਰਜਾ ਮੁਆਫ ਕਰਵਾਉਣ ਨੂੰ ਲੇਕੇ ਅਤੇ ਭੀਖੀ ਬਲਾਕ ਵਿੱਚ ਮਨਰੇਗਾ ਵਿੱਚ ਹੋ ਰਹੀ ਪੇਂਡੂ ਧਨਾਢਾਂ ਦੀ ਸਿਆਸੀ ਦਖ਼ਲ ਅੰਦਾਜੀ ਦੇ ਖਿਲਾਫ, ਬੀ.ਡੀ.ਪੀ.ਓ ਦਫ਼ਤਰ ਵੱਲੋਂ …

Read More »

ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ – ਡਿਪਟੀ ਕਮਿਸ਼ਨਰ

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਹਰ ਵਿਭਾਗ ਕਰ ਰਿਹਾ ਹੈ ਮਹੱਤਵਪੂਰਨ ਕੰਮ – ਅਪਨੀਤ ਰਿਆਤ ਭੀਖੀ, 25 ਜੁਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸੂਬਾ ਸਰਕਾਰ ਵੱਲੋਂ ਲੋਕਾਂ ਦੀ ਤੰਦਰੁਸਤ ਸਿਹਤ ਲਈ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਵੱਲੋਂ ਆਪਣੀ ਮਹੱਤਵਪੂਰਨ ਭੁਮਿਕਾ ਨਿਭਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ …

Read More »

ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਸਾਲਾਨਾ ਅਲੂਮਨੀ ਮੀਟ ਕਰਵਾਈ

ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਕਾਲਜ ਦੀ  ਸਾਲਾਨਾ ਅਲੂਮਨੀ ਮੀਟ ਕਰਵਾਈ ਗਈ। ਸ਼ਮਾ ਰੋਸ਼ਨ ਕਰਨ ਦੀ ਰਸਮ ਕਾਲਜ ਅਲੂਮਨੀ ਦੇ ਅਹੁਦੇਦਾਰ ਵਿਦਿਆਰਥੀਆਂ ਅਤੇ ਕਾਲਜ ਦੇ ਸਮੂਹ ਸਟਾਫ਼ ਨੇ ਮਿਲ ਕੇ ਕੀਤੀ।ਵਾਇਸ-ਪ੍ਰਿੰਸੀਪਲ ਤੇ ਅਲੂਮਨੀ ਮੀਟ ਇੰਚਾਰਜ ਕੁਲਵਿੰਦਰ ਸਿੰਘ ਨੇ ਸਭ ਨੂੰ `ਜੀ ਆਇਆ` ਨੂੰ ਕਿਹਾ।ਪੁਰਾਣੇ ਵਿਦਿਆਰਥੀਆਂ ਲਾਭ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ …

Read More »