ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਗਰ ਨਿਗਮ ਦੀ ਵਾਰਡ ਨੰਬਰ 13 ਦੇ ਇਲਾਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ, ਸ੍ਰੀ ਗੁਰੂ ਰਾਮ ਦਾਸ ਐਵੀਨਿਊ ਮਜੀਠਾ ਰੋਡ ਵਿਚ ਭਾਜਪਾ ਵਰਕਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਔਰਤਾਂ ਤੇ ਪੁਰਸ਼ਾਂ ਵੱਲੋਂ ਮਿਲ ਕੇ ਪਾਰਕਾਂ, ਖਾਲੀ ਪਲਾਟਾਂ, ਸੜਕਾਂ ਤੇ ਬਜ਼ਾਰਾਂ ਕਿਨਾਰੇ ਦਰਜਨਾਂ ਪੌਦੇ ਲਗਾਏ ਗਏ। ਇਸ ਸਮੇਂ ਵਾਰਡ ਇੰਚਾਰਜ ਲਵਲੀਨ …
Read More »Monthly Archives: July 2018
ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਲੋਕ ਸੰਘਰਸ਼ ਕਮੇਟੀ ਦਾ ਵਫਦ ਐਸ.ਡੀ.ਐਮ ਨੂੰ ਮਿਲਿਆ
ਸਮਰਾਲਾ, 24 ਜੁਲਾਈ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਸ਼ਹਿਰ ’ਚ ਗੰਦੇ ਪਾਣੀ ਦੇ ਨਿਕਾਸ ਗਲੀਆਂ/ਨਾਲੀਆਂ ਪੱਕੀਆਂ ਕਰਨ, ਸਟਰੀਟ ਲਾਈਟਾਂ ਚਾਲੂ ਕਰਨ, ਟੁੱਟੀਆਂ, ਭੱਜੀਆਂ, ਡੂੰਘੇ ਟੋਏ ਵਾਲੀਆਂ ਸੜ੍ਹਕਾਂ ਖੰਨਾ ਰੋਡ ਸਮਰਾਲਾ, ਚਾਵਾ ਰੋਡ ਸਮਰਾਲਾ ਅਤੇ ਪਪੜੌਦੀ ਰੋਡ (ਦਾਣਾ ਮੰਡੀ, ਸਟੇਸ਼ਨ ਰੋਡ), ਸ਼ਹਿਰ ’ਚ ਸਫਾਈ ਦੇ ਪ੍ਰਬੰਧ ਆਦਿ ਮੰਗਾਂ/ਮਸਲਿਆਂ ਨੂੰ ਲੈ ਕੇ ਸਿਕੰਦਰ ਸਿੰਘ ਕਨਵੀਨਰ ਅਤੇ ਕੁਲਵੰਤ ਸਿੰਘ …
Read More »ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪ੍ਰੀਖਿਆ `ਚ ਸੈਂਟਰ ਸਮਰਾਲਾ ਨੇ ਮਾਰੀਆਂ ਮੱਲਾਂ
ਸੀਨੀ: ਵਰਗ `ਚ ਦਿਲਮਨਪ੍ਰੀਤ ਕੌਰ ਤੇ ਜੂਨੀਅਰ ਵਰਗ `ਚ ਗੁਰਿੰਦਰ ਸਿੰਘ ਪਹਿਲੇ ਸਥਾਨ `ਤੇ ਸਮਰਾਲਾ, 24 ਜੁਲਾਈ (ਪੰਜਾਬ ਪੋਸਟ- ਕੰਗ) – ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫ਼ਨ ਹਾਕਿੰਗ ਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਦੂਸਰੀ ਪੰਜਾਬ ਪੱਧਰੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ।ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ੋਨ ਲੁਧਿਆਣਾ ਦੇ ਮੁਖੀ ਦਲਵੀਰ ਕਟਾਣੀ, ਇਕਾਈ ਕੋਹਾੜਾ ਦੇ ਜਥੇਬੰਦਕ ਮੁਖੀ ਰੁਪਿੰਦਰ ਗਿੱਲ, …
Read More »ਵਿਧਾਇਕ ਅਮਿਤ ਵਿੱਜ 30-31 ਜੁਲਾਈ ਨੂੰ ਪਿੰਡਾਂ ਵਿੱਚ ਕਰਨਗੇ ਸੰਗਤ ਦਰਸ਼ਨ
ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਪਠਾਨਕੋਟ ਅਧੀਨ ਆਉਂਣ ਵਾਲੇ ਹਰੇਕ ਪਿੰਡ ਵਿੱਚ ਬਿਨ੍ਹਾਂ ਕਿਸੇ ਪੱਖਪਾਤ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਪੂਰਨ ਵਿਕਾਸ ਕਰਵਾਇਆ ਜਾਵੇਗਾ, ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਇਹ ਜਾਣਕਾਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਦਿੱਤੀ। ਅਮਿਤ ਵਿੱਜ ਪਠਾਨਕੋਟ ਨੇ ਕਿਹਾ ਕਿ ਪਿੰਡਾਂ …
Read More »‘ਡੇਪੋ’ ਪ੍ਰੋਗਰਾਮ ਤਹਿਤ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਿਵਲ ਜਾਗਰੂਕਤਾ ਕੈਂਪ
ਨਸ਼ਾ ਛੱਡਣ ਲਈ ਸਿਵਲ ਹਸਪਤਾਲ `ਚ ਕੀਤਾ ਜਾਵੇਗਾ ਮੁਫਤ ਇਲਾਜ – ਡਾ. ਭੁਪਿੰਦਰ ਸਿੰਘ ਪਠਾਨਕੋਟ, 24 ਜੁਲਾਈ 201 (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਪੰਜਾਬ ਸਰਕਾਰ ਦੇ ‘ਡੇਪੋ’ ਪ੍ਰੋਗਰਾਮ ਅਧੀਨ ਜੈ ਮਾਂ ਜਗਦੰਬੇ ਸੇਵਾ ਸਮਿਤੀ ਪਠਾਨਕੋਟ ਵੱਲੋਂ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਸ਼ੇ ਖਿਲਾਫ ਇਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਡਾ. ਭੁਪਿੰਦਰ …
Read More »ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਤਿਮਾਹੀ ਮੀਟੰ
ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਗਵਾਈ ਹੇਠ ਤਿਮਾਹੀ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿਚ ਸ੍ਰੀਮਤੀ ਸੁਨੀਤਾ ਰਾਏ ਐਸ.ਪੀ, ਕਪਿਲ ਅਗਰਵਾਲ (ਸੀ.ਜੇ.ਐਮ), ਅਸੋਕ ਕੁਮਾਰ ਜੀ.ਏ, ਰਜਨਿਸ ਸਲਾਰੀਆ ਏ.ਡੀ.ਏ, ਰਸ਼ਪਾਲ ਠਾਕੁਰ ਪ੍ਰਧਾਨ ਡਿਸਟ੍ਰਿਕ ਬਾਰ ਪਠਾਨਕੋਟ ਅਤੇ ਸ੍ਰੀਮਤੀ ਰਾਣਾ ਕੰਵਰਦੀਪ …
Read More »ਵਿਧਾਇਕ ਅਮਿਤ ਵਿੱਜ ਨੇ ਪਿੰਡ ਚੱਕ ਚਿਮਨਾ ਵਿਖੇ ਜਨ ਸੰਪਰਕ ਅਧੀਨ ਸੁਣੀਆਂ ਸਮੱਸਿਆਵਾਂ
ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵਲੋਂ 24 ਜੁਲਾਈ ਨੂੰ ਹਲਕਾ ਪਠਾਨਕੋਟ ਦੇ ਪਿੰਡ ਚੱਕ ਚਿਮਨਾ ਵਿਖੇ ਬਣਾਏ ਕਿਸਾਨ ਭਵਨ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸਮੱਸਿਆਵਾਂ ਸਣੀਆਂ ਗਈਆਂ।ਜਿਸ ਦੋਰਾਨ ਪਿੰਡ ਅਬਾਦਗੜ੍ਹ, ਛੋਟਾ ਅਬਾਦਗੜ੍ਹ, ਮੀਰਥਲ, ਰੇਲਵੇ ਕਲੋਨੀ ਮੀਰਥਲ, ਨਲੂੰਗਾ, ਘੰਡਰਾਂ, ਚੱਕ ਚਿਮਨਾ, ਗੂੜ੍ਹਾ ਕਲ੍ਹਾਂ, ਅੰਦੋਈ, ਕੌਂਤਰਪੁਰ, ਲਾਹੜੀ ਬ੍ਰਾਹਮਣਾ ਅਤੇ ਢਾਕੀ ਸੈਂਦਾ ਪਿੰਡ ਦੀਆਂ …
Read More »ਡੇਅਰੀ ਵਿਭਾਗ ਨੇ ਢਾਂਗੂ ਪੀਰ ਕਲੋਨੀ ਪਠਾਨਕੋਟ ਵਿੱਚ ਲਾਇਆ ਮਿਲਕਿੰਗ ਟੈਸਟਿੰਗ ਕੈਂਪ
ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਰਾਮਵੀਰ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਅਤੇ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ ਦੀ ਦੇਖ-ਰੇਖ ਵਿੱਚ ਅੱਜ ਢਾਂਗੂ ਪੀਰ ਕਲੋਨੀ ਪਠਾਨਕੋਟ ਵਿਖੇ ਮੋਬਾਇਲ ਵੈਨ ਰਾਹੀ ਪਹੁੰਚ ਕਰ ਕੇ ਮਿਲਕਿੰਗ ਟੈਸਟਿੰਗ ਕੈਂਪ ਲਗਾਇਆ।ਲੋਕਾਂ ਵੱਲੋਂ ਘਰ ਤੋਂ 21 ਲੋਕਾਂ ਵੱਲੋਂ ਲਿਆਂਦੇ ਗਏ …
Read More »ਝੋਨੇ `ਚ ਪੱਤਾ ਲਪੇਟ ਸੁੰਡੀ ਅਤੇ ਤਣੇ ਦੀਆਂ ਸੁੰਡੀਆਂ ਦੀ ਰੋਕਥਾਮ ਜਰੂਰੀ- ਡਾ. ਸੁਨੀਲ ਕਸ਼ਯਪ
ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਘੋਹ ਦੇ ਪੌਦਾ ਰੋਗ ਵਿਗਆਨੀ ਡਾ. ਸੁਨੀਲ ਕਸ਼ਯਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਪਿੰਡਾ ਵਿੱਚ ਝੋਨੇ ਦੀ ਫ਼ਸਲ ਵਿੱਚ ਤਣੇ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਵੇਖਣ ਨੁੰ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਤਣੇ ਦੇ ਗੰਡੁਏ ਦੀ ਸੁੰਡੀਆਂ ਗੋਭ ਵਿੱਚ ਵੜ …
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀ ਵਿਦਿਆਰਥਣ ਮਧੂ ਕੁਮਾਰੀ ਪੀ.ਜੀ.ਡੀ.ਸੀ.ਏ (ਟੀ.ਈ) `ਚ ਅੱਵਲ
ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦੀ ਵਿਦਿਆਰਥਣ ਮਧੂ ਕੁਮਾਰੀ ਪੀ.ਜੀ.ਡੀ.ਸੀ.ਏ (ਟੀ.ਈ) ਨਤੀਜੇ `ਚ ਅੱਵਲ ਰਹੀ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਸਿੰਘ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ.ਜੀ.ਡੀ.ਸੀ.ਏ (ਟੀ.ਈ) ਦੀ ਵਿਦਿਆਰਥਣ ਮਧੂ ਕੁਮਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਏ ਗਏ ਇਮਤਿਹਾਨ ’ਚ 86 ਫ਼ੀਸਦੀ ਅੰਕਾਂ (700 ’ਚੋਂ 602) ਨਾਲ …
Read More »
Punjab Post Daily Online Newspaper & Print Media