Tuesday, November 24, 2026

Monthly Archives: July 2018

ਗੁਲਾਬ ਸਿੰਘ ਨੂੰ ਘਰ ਤੋਂ ਬੇਦਖਲ ਕਰਨ `ਤੇ ਦਿੱਲੀ ਕਮੇਟੀ ਨੇ ਪਾਕਿਸਤਾਨੀ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਨੂੰ ਘਰ ਤੋਂ ਬੇਦਖਲ ਕਰਨ ਦੇ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੂੰ ਪੱਤਰ ਭੇਜਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਲਾਬ ਸਿੰਘ ਦੀ ਦਾੜ੍ਹੀ ਨੂੰ ਪੁੱਟਣ ਅਤੇ ਜਬਰਦਸਤੀ ਪਰਿਵਾਰ ਸਹਿਤ ਘਰ ਤੋਂ ਬਾਹਰ ਕੱਢਣ ਨੂੰ …

Read More »

‘ਸਿਧ ਗੋਸ਼ਟਿ’ ਵਿਸ਼ੇ ’ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ

ਡਾ. ਜਸਪਾਲ ਸਿੰਘ ਕੌਮੀ ਘੱਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਦਾ ਮੈਂਬਰ ਬਣਨ ’ਤੇ ਸਨਮਾਨਿਤ ਨਵੀਂ ਦਿੱਲੀ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਗ੍ਰਹਿਸਥ ਜੀਵਨ ਨੂੰ ਦਰਕਿਨਾਰ ਕਰਕੇ ਜੰਗਲਾਂ ’ਚ ਪ੍ਰਭੂ ਦੀ ਬੰਦਗੀ ਕਰਨ ਵਾਲੇ ਸਿਧਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਗਈ ਵਿਚਾਰ ਗੋਸ਼ਟਿ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਮੀਨਾਰ ਕਰਵਾਇਆ ਗਿਆ।ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ …

Read More »

ਘਰੇਲੂ ਹਿੰਸਾ ਤੇ ਤਲਾਕ ਵਾਲੇ ਮਾਮਲੇ ਕੌਂਸਲਿੰਗ ਰਾਹੀਂ ਸੁਲਝਾਏ ਜਾਣ – ਮਨੀਸ਼ਾ ਗੁਲਾਟੀ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਔਰਤਾਂ `ਤੇ ਹੋ ਰਹੇ ਅਤਿਆਚਾਰ ਜਿਵੇਂ ਕਿ ਘਰੇਲੂ ਹਿੰਸਾ, ਸਰੀਰਕ ਸ਼ੋਸ਼ਣ ਅਤੇ ਤੇਜਾਬੀ ਹਮਲੇ ਨੂੰ ਰੋਕਣ ਲਈ ਅੱਜ ਸਥਾਨਕ ਬੱਚਤ ਭਵਨ ਵਿਖੇ ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਸਮੂਹ ਇੰਚਾਰਜ ਵੂਮੈਨ ਸੈਲ, ਇੰਚਾਰਜ ਐਨ.ਆਰ.ਆਈ ਅਤੇ ਸਮੂਹ ਪੋ੍ਰਗਰਾਮ ਅਫਸਰਾਂ ਨਾਲ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਮੀਟਿੰਗ …

Read More »

ਨਸ਼ਾ ਮੁਕਤੀ ਲਈ ਖੋਲਣੇ ਚਾਹੀਦੇ ਹਨ ਖੇਡ ਕਲੱਬ – ਪੁਲਿਸ ਕਮਿਸ਼ਨਰ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਨਸ਼ੇ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਆਮ ਪਬਲਿਕ ਦੇ ਸਹਿਯੋਗ ਲਈ ਅਤੇ ਨਸ਼ੇ ਦੇ ਬੁਰੇ ਪ੍ਰਭਾਵਾ ਬਾਰੇ ਆਮ ਪਬਲਿਕ ਨੂੰ ਜਾਣੂ ਕਰਵਾਉਂਣ ਲਈ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਸ੍ਰੀ ਐਸ.ਐਸ ਸ੍ਰੀਵਾਸਤਵ, ਆਈ.ਪੀ.ਐਸ ਵਲੋਂ ਆਰਜ਼ੀ ਥਾਣਾ ਕੋਟ ਖਾਸਲਾ ਦੇ ਏਰੀਏ ਵਿੱਚ ਇਲਾਕਾ ਵਾਸੀਆ ਅਤੇ ਕੌਸਲਰ ਸਾਹਿਬਾਨਾ ਨਾਲ ਮੀਟਿੰਗ ਕਰਕੇ ਵਿਚਾਰ ਵਿਟਾਦਰਾ …

Read More »

ਵੋਟਰ ਸੂਚੀਆਂ ਲਈ ਦਾਅਵੇ ਤੇ ਇਤਰਾਜ਼ 16 ਜੁਲਾਈ ਤੱਕ – ਸੰਘਾ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) –     ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰੀਸ਼ਦ/ ਪੰਚਾਇਤ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2018 ਛੇਤੀ ਹੀ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜਿਲ੍ਹਾ ਪ੍ਰੀਸ਼ਦ/ ਪੰਚਾਇਤ ਸੰਮਤੀਆਂ ਅਤੇ ਗ੍ਰਰਾਮ ਪੰਚਾਇਤਾਂ ਦੀਆਂ …

Read More »

ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਕਿਲੋ 410 ਗ੍ਰਾਮ ਹੈਰੋਇਨ ਬਰਾਮਦ- ਸਵਰੂਪ ਸ਼ਾਹਾ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਰਾਮ ਤੀਰਥ ਬਾਰਡਰ ਸੁਰਖਿਆ ਬਲ 17 ਬਟਾਲੀਅਨ ਨੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਚੌਂਕੀ ਰੀਅਰ ਕੱਕੜ ਦੇ ਇਲਾਕੇ ਵਿੱਚੋਂ ਤਸਕਰੀ ਲਈ ਛੁਪਾਉਣ ਦਾ ਸ਼ੱਕ ਹੋਇਆ।ਸਵਰੂਪ ਸ਼ਾਹਾ ਕਮਾਂਡ ਅਧਿਕਾਰੀ 17 ਬਟਾਲੀਅਨ ਨੇ ਦੱਸਿਆ ਕਿ ਐਨ.ਸੀ.ਬੀ ਅੰਮ੍ਰਿਤਸਰ ਤੋਂ ਸੂਹ ਮਿਲੀ ਕਿ ਇਲਾਕੇ ਵਿੱਚ ਤਸਕਰਾਂ ਵੱਲੋਂ ਕੁੱਝ ਛੁਪਾਇਆ ਗਿਆ।ਜਿਸ ਤਹਿਤ 10 ਜੁਲਾਈ ਨੂੰ ਸ਼ਾਮ 6 …

Read More »

ਬਰਗਾੜੀ ਲਈ 15 ਜਲਾਈ ਨੂੰ ਰਵਾਨਾ ਹੋਵੇਗਾ ਸੱਤਵਾ ਕਾਫਲਾ – ਅਤਲਾ

ਭੀਖੀ, 11 ਜਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕੀ 15 ਜਲਾਈ ਦਿਨ ਐਤਵਾਰ ਸਵੇਰੇ 9.00 ਵਜੇ ਅਤਲਾ ਖੁਰਦ ਤੋ ਵੱਡਾ ਕਾਫਲਾ ਬਰਗਾੜੀ ਲਈ ਰਵਾਨਾ ਹੋਵੇਗਾ।ਉਹਨਾਂ ਸਮੁੱਚੀਆਂ ਸੰਗਤਾਂ ਖਾਸ ਕਰਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ …

Read More »

ਕੈਂਸਰ ਪੀੜ੍ਹਤ ਨੂੰ ਖੂਨ ਉਪਲੱਬਧ ਕਰਵਾਇਆ

ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਕੈਂਸਰ ਤੋਂ ਪੀੜ੍ਹਤ ਵਿਆਕਤੀ ਨੂੰ ਐਮਰਜੇਂਸੀ ਹਲਾਤ ਵਿਚ ਖੂਨ ਉਪਲੱਬਧ ਕਰਵਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪ੍ਰਾਈਵੇਟ ਹਸਪਤਾਲ ਵਿਚ ਇਕ ਕੈਂਸਰ ਪੀੜ੍ਹਤ ਵਿਆਕਤੀ ਅੰਗਰੇਜ ਸਿੰਘ ਪਿੰਡ ਭਾਗੀਬਾਂਦਰ ਉਮਰ 46 ਸਾਲ ਜਿਸ ਨੂੰ ਇਲਾਜ ਅਧੀਨ ਖੂਨ ਦੀ …

Read More »

ਐਸ.ਐਸ.ਡੀ ਗਰਲਜ਼ ਕਾਲਜ ਦਾ ਐਮ.ਐਸ.ਈ ਮੈਥ-ਭਾਗ (ਦੂਜਾ) ਦਾ ਨਤੀਜਾ ਸ਼ਾਨਦਾਰ

ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ਐਲਾਨੇ ਗਏ ਐਮ.ਐਸ.ਈ ਮੈਥ-ਭਾਗ (ਦੂਜਾ) ਸਮੈਸਟਰ-3 ਦੇ ਨਤੀਜੇ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਅੱਵਲ ਰਹੀਆਂ।ਪ੍ਰਤੀਭਾ ਜੈਨ ਨੇ 8.8 ਸੀ.ਜੀ.ਪੀ.ਏ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਪ੍ਰਿੰਕਾ ਅਤੇ ਕੰਚਨ ਨੇ 8.4 ਸੀ.ਜੀ.ਪੀ.ਏ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਦਿਕਸ਼ਾ ਅਤੇ ਭਾਵਨਾ ਨੇ 8.0 ਸੀ.ਜੀ.ਪੀ.ਏ ਨਾਲ ਤੀਜਾ …

Read More »

ਚਿੱਟੇ ਦੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਦੀ ਲੜੀ ਦੇ ਤਹਿਤ ਸ਼ਹਿਰ ਵਿੱਚ ਰੋਸ਼ ਮਾਰਚ

ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਲਾਕ ਬਠਿੰਡਾ ਵੱਲੋਂ ਡਾ. ਜਗਸੀਰ ਸ਼ਰਮਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਚਿੱਟੇ ਦੇ ਖਿਲਾਫ ਮਰੋ ਜਾਂ ਵਿਰੋਧ ਕਰੋ ਦੀ ਲੜੀ ਦੇ ਤਹਿਤ ਸ਼ਹਿਰ ਵਿੱਚ ਰੋਸ਼ ਮਾਰਚ ਕੀਤਾ ਗਿਆ।ਰੋਸ਼ ਮਾਰਚ ਨੂੰ ਐਡੀਸ਼ਨਲ ਐਸ.ਐਚ.ਓ ਸੁਖਵੀਰ ਕੌਰ ਥਾਣਾ ਕੋਤਵਾਲੀ ਨੇ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਲੋਕਾਂ ਨੂੰ ਅਪੀਲ …

Read More »