ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ ਪਾਵਰਕਾਮ ਜੋਨ ਬਠਿੰਡਾ ਕਮੇਟੀ ਵਲੋਂ ਜੈਤੋ ਸਰਕਲ ਵਿਖੇ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਪ੍ਰਧਾਨ ਗੁਰਵਿੰਦਰ ਸਿੰਘ ਪਨੂੰ ਨੇ ਕਿਹਾ ਕਿ ਮੈਨੇਜਮੈਂਟ ਥਰਮਲ ਦੇ ਸਰਪਲਸ ਹੋਏ ਵਰਕਰਾਂ ਨੂੰ ਨਾ ਤਾਂ ਸਮਝੌਤੇ ਮੁਤਾਬਕ ਸਕਿਲ ਲੋਸ ਮਿਲਦੇ ਹਨ, ਨਾ ਸਮੇਂ `ਤੇ ਤਨਖਾਹਾਂ ਪਾਈਆਂ ਜਾਂਦੀਆਂ ਹਨ ਤੇ ਜੁਲਾਈ ਮਹੀਨੇ …
Read More »Daily Archives: August 31, 2018
ਆਈ.ਐਸ.ਆਈ ਵਲੋਂ ਅਕਾਊਂਟ ‘ਚ 16 ਕਰੋੜ ਪਾਉਣ ਦਾ ਇਲਜ਼ਾਮ ਝੂਠਾ – ਦਾਦੂਵਾਲ
ਕਿਸੇ ਵੀ ਜਾਂਚ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਬਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਪਿਛਲੇ ਦਸ ਸਾਲਾਂ ‘ਚ ਸੁਖਬੀਰ ਮਜੀਠੀਆ ਵੱਲੋਂ ਭ੍ਰਿਸ਼ਟਾਚਾਰ ਕਰਕੇ ਅਰਬਾਂ ਖਰਬਾਂ ਦੀ …
Read More »ਬਾਦਲ ਪਰਿਵਾਰ ਨੇ ਡੇਰਾ ਸਿਰਸਾ ਕੋਲ ਵੇਚਿਆ ਸਿੱਖ ਧਰਮ, ਕੌਮ ਤੇ ਗ੍ਰੰਥ – ਮਾਨ
ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ ਦੀ ਦੀ ਮੰਗੀ ਜਾਂਚ ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਾਦਲ ਪਰਿਵਾਰ ਨੇ ਸੱਤਾ ਹਾਸਿਲ ਕਰਨ ਲਈ ਸਿੱਖ ਧਰਮ, ਕੌਮ ਤੇ ਆਪਣੇ ਗ੍ਰੰਥ ਨੂੰ ਡੇਰਾ ਸਿਰਸਾ ਅੱਗੇ ਵੇਚ ਦਿੱਤਾ।ਇਹ ਸੱਚਾਈ ਹੁਣ ਲੋਕਾਂ ਦੇ ਸਾਹਮਣੇ ਆਉਣ ਨਾਲ ਅਕਾਲੀ ਦਲ ਬਾਦਲ ਦਾ ਸਿਆਸੀ ਭਵਿੱਖ ਹੁਣ ਖਤਮ ਹੋ ਚੁੱੱਕਿਆ ਹੈੈ। ਸ਼੍ਰੋਮਣੀ ਅਕਾਲੀ …
Read More »
Punjab Post Daily Online Newspaper & Print Media