ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸੈਂਟਰ ਪੱਧਰੀ ਪ੍ਰਇਮਰੀ ਸਕੂਲ ਖੇਡਾਂ ਨਤੀਜਿਆ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਇੰਚਾਰਜ਼ ਬਲਦਰਸ਼ਨ ਸਿੰਘ ਨੇ ਦੱਸਿਆਂ ਕਿ ਪ੍ਰਭੂ ਸਿੰਘ ਦੀ ਅਗਵਾਈ ਵਿੱਚ ਕਾਲਜ਼ ਦੇ ਸਟੇਡੀਅਮ ਵਿੱਚ ਅਥਲੈਟਿਕਸ ਈਮਵੈਟ ਦੇ ਮੁਕਾਬਲੇ ਵਿੱਚ (ਮੁੰਡੇ) 100, 200, 300 ਮੀਟਰ ਦੀਆਂ ਦੌੜਾਂ ਵਿੱਚ ਹੋਡਲਾ ਕਲਾਂ ਦੀਆ ਵਿਦਿਆਰਥਣਾ ਨੇ ਬਾਜ਼ੀ ਮਾਰੀ।ਲੰਬੀ ਛਾਲ ਦੇ ਮੁਕਾਬਲੇ ਖੀਵਾ ਖੁਰਦ ਦੀ ਖਿਡਾਰਨ …
Read More »Daily Archives: August 31, 2018
ਮੇਜਰ ਧਿਆਨ ਸਿੰਘ ਨੂੰ ਸਮਰਪਿਤ ਕਰਵਾਈ ਮੈਰਾਥਨ ਦੋੜ
ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ ਵਿਦਿਆਰਥੀਆ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਤੇ ਮੈਰਾਥਨ ਦੋੜ੍ਹ ਕਰਵਾਈ ਗਈ।ਸਕੂਲ ਮੁੱਖੀ ਬਲਦਰਸ਼ਨ ਸਿੰਘ ਨੇ ਕਿਹਾ ਕਿ ਮਹਾਨ ਖਿਡਾਰੀਆਂ ਦੇ ਜੀਵਨ ਤੋਂ ਸਿੱਖਿਆਂ ਲੈਦੇ ਹੋਏ ਵਿਦਿਆਰਥੀਆਂ ਵਿੱਚ ਖੇਡ ਲਗਨ ਪੈਦਾ ਕਰਨ …
Read More »ਵਿਗਿਆਨਿਕ ਚੇਤਨਾ ਪ੍ਰਚੰਡ ਕਰਨ ਲਈ ਤਰਕਸ਼ੀਲ਼ਾਂ ਨੇ ਕਰਵਾਈ ਲਿਖਤੀ ਪ੍ਰੀਖਿਆ
ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਬੀਰ ਖੁਰਦ ਦੀ ਤਰਕਸ਼ੀਮ ਇਕਾਈ ਵੱਲੋ ਵਿਦਿਆਰਥੀਆਂ ਵਿੱਚ ਵਿਗਿਆਨਿਕ ਚੇਤਨਾ ਤੇ ਤਰਕਸ਼ੀਲ ਵਿਚਾਰ ਧਾਰਾ ਨੂੰ ਉਤਸ਼ਾਹਿਤ ਕਰਨ ਲਈ ਸ਼ਹੀਦ ਊਧਮ ਸਿੰਘ ਅਤੇ ਮਹਾਨ ਵਿਗਿਆਨੀ ਸਟੀਫਨ ਰਾਕਿੰਗ ਨੂੰ ਸਮਰਪਿਤ ਲਿਖਤੀ ਪ੍ਰੀਖਿਆ ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਵਿਖੇ ਕਰਵਾਈ ਗਈ।ਜਿਸ ਵਿੱਚ 155 ਵਿਦਿਆਰਥੀਆਂ ਨੇ ਭਾਗ ਲਿਆ।ਜੇਤੂਆ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ …
Read More »ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਗ੍ਰਾਹਕ ਸੰਮੇਲਨ ਦਾ ਆਯੋਜਨ
ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਏਰੀਆ ਸੇਲਜ ਮੈਨੇਜਰ ਮਦਨ ਕੁਮਾਰ ਸਹਾਇਕ ਪ੍ਰਬੰਧਕ (ਰਿਟੇਲ ਸੇਲਜ) ਮਾਨਸਾ ਏਰੀਆ ਵੱਲੋਂ ਮਾਨਸਾ ਜਿਲ੍ਹੇ ਦੀ ਗ੍ਰਾਹਕ ਸੰਮੇਲਨ ਦਾ ਆਯੋਜਨ ਸਥਾਨਕ ਹੋਟਲ ਵਿੱਚ ਅਮਿਤ ਕੁਮਾਰ ਖਿਆਲੀਆ ਮੁੱਖ ਰਿਟੇਲ ਸੇਲਜ ਪ੍ਰਬੰਧਕ ਬਠਿੰਡਾ ਮੰਡਲ ਦੀ ਅਗਵਾਈ ਵਿੱਚ ਕੀਤਾ ਗਿਆ।ਜਿਸ ਵਿੱਚ ਲਗਭਗ 70 ਭੱਠਾ ਮਾਲਕਾਂ ਅਤੇ 80 ਰਾਈਸ ਮਿੱਲ ਮਾਲਕਾਂ ਨੇ …
Read More »ਜ਼ੋਨ ਪੱਧਰੀ ਟੂਰਨਾਮੈਂਟ `ਚ ਸਰਕਾਰੀ ਸਕੂਲ (ਲੜਕੇੇ) ਨੇ ਮੱਰੀਆਂ ਮੱਲਾਂ
ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।ਕੋਚ ਸੁਖਵਿੰਦਰ ਕੌਰ (ਡੀ.ਪੀ.ਆਈ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ.ਸ.ਸ (ਮੁੰਡੇ) ਭੀਖੀ ਦਾ ਪ੍ਰਦਰਸ਼ਨ ਬੜਾ ਹੀ ਸ਼ਾਨਦਾਰ ਰਿਹਾ।ਉਹਨਾ ਦੱਸਿਆ ਕਿ ਇਸ ਸਕੂਲ ਨੇ ਅੰਡਰ-14 ਨੈਸ਼ਨਲ ਸਟਾਇਲ ਕਬੱਡੀ, ਅੰਡਰ-17 ਨੈਸ਼ਨਲ ਸਟਾਇਲ ਕਬੱਡੀ, ਅੰਡਰ-17 ਕ੍ਰਿਕਟ, ਅੰਡਰ-19 …
Read More »ਦਿਨ ਦਿਹਾੜੇ ਚੋਰੀ- ਲੱਖਾਂ ਦੇ ਗਹਿਣਿਆਂ ਤੇ ਨਗਦੀ `ਤੇ ਚੋਰਾਂ ਨੇ ਕੀਤਾ ਹੱਥ ਸਾਫ
ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਦੇ ਵਾਰਡ ਨੰ 2 ਦੀ ਪਰਸਰਾਮ ਕਾਲੋਨੀ ਵਿੱਚ ਦਿਨ-ਦਿਹਾੜੇ ਘਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਰੋਹਤਾਸ਼ ਕੁਮਾਰ ਵਿੱਕੀ ਪੁੱਤਰ ਵਿਜੈ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10.00 ਵਜੇ ਦੇ ਕਰੀਬ ਉਹ ਆਪਣੀ ਪਤਨੀ ਨੂੰ ਲੈ ਕੇ ਮਾਨਸਾ ਦੇ ਇਕ ਨਿੱਜੀ ਹਸਪਤਾਲ ਵਿੱਚੋ ਦਵਾਈ …
Read More »ਉਮਰ ਯੋਗਤਾ ਮਿਤੀ 1-1-2019 ਦੇ ਅਧਾਰ `ਤੇ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ- ਅਗਰਵਾਲ
9 ਤੇ 16 ਸਤੰਬਰ ਨੂੰ ਬੀ.ਐਲ.ਓ ਪੋਲਿੰਗ ਬੂਥਾਂ `ਤੇ ਬੈਠ ਕੇ ਜਨਤਾ ਤੋਂ ਕਰਨਗੇ ਫਾਰਮ ਪ੍ਰਾਪਤ ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 1-1-2019 ਦੀ ਯੋਗਤਾ ਮਿਤੀ ਦੇ ਅਧਾਰ ਤੇ ਫੋਟੋ ਵੋਟਰ ਸੂਚੀ ਸਾਲ 2019 ਦੀ ਮੁੱਢਲੀ ਪ੍ਰਕਾਸ਼ਨਾ 1-9-2018 ਨੂੰ ਸਬੰਧਤ ਚੋਣਕਾਰ ਰਜਿਸਟਰੇਸਨ ਅਫਸਰਾਂ ਵੱਲੋਂ ਨਿਰਧਾਰਤ ਸਥਾਨਾਂ ਤੇ ਕਰਵਾਈ ਜਾਵੇਗੀ। …
Read More »ਪੰਘੂੜੇ `ਚ ਆਈ ਇਕ ਹੋਰ ਲਾਡਲੀ
ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 163 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ।ਇਸ ਪੰਘੂੜੇ ਵਿਚ ਅੱਜ ਆਏ 163ਵੇਂ ਬੱਚੇ, ਜੋ ਕਿ ਇਕ ਲੜਕੀ ਹੈ ਜਿਸ ਨੂੰ 27 ਅਗਸਤ ਨੂੰ ਨਿਸ਼ਾਨ ਸਿੰਘ …
Read More »ਸਰਕਾਰੀ ਹਾਈ ਸਕੂਲ ਕਾਲਾ `ਚ ਮਨਾਇਆ ਨੈਸ਼ਨਲ ਸਪੋਰਟਸ ਡੇਅ
ਪ੍ਰਕਾਸ਼ ਹਸਪਤਾਲ ਨੇ ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਸੰਧੂ) – ਅੱਜ ਮੇਜਰ ਧਿਆਰ ਚੰਦ ਜੀ ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਦੇ ਜਨਮ ਦਿਨ ਮੌਕੇ ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਾਲਾ ਵਿਚ ਨੈਸ਼ਨਲ ਸਪੋਰਟਸ ਡੇ ਸ: ਜਸਵਿੰਦਰ ਸਿੰਘ ਡੀ.ਪੀ.ਈ ਦੀ ਅਗਵਾਈ ਵਿਚ ਬੱਚਿਆਂ ਨਾਲ ਮਨਾਇਆ ਗਿਆ।ਜਸਵਿੰਦਰ ਸਿੰਘ ਡੀ.ਪੀ.ਈ ਦੀ ਅਪੀਲ ਤੇ ਪ੍ਰਕਾਸ਼ …
Read More »ਏਸ਼ੀਅਨ ਸੋਨ ਤਗਮਾ ਜੇਤੂ ਅਥਲੀਟ ਅਰਪਿੰਦਰ ਸਿੰਘ ਦੇ ਘਰ ਵਧਾਈ ਦੇਣ ਪਹੁੰਚੇ ਡਿਪਟੀ ਕਮਿਸ਼ਨਰ
48 ਸਾਲ ਬਾਅਦ ਅਰਪਿੰਦਰ ਸਿੰਘ ਨੇ ਦੇਸ਼ ਨਾ ਨਾਮ ਕੀਤਾ ਰੌਸ਼ਨ – ਸੰਘਾ ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਪਿੰਡ ਉਚਾ ਕਿੱਲਾ ਨੇੜੇ ਹਰਸ਼ਾ ਛੀਨਾ ਦੇ ਜੰਮਪਲ ਅਤੇ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਅਰਪਿੰਦਰ ਸਿੰਘ ਦੇ ਘਰ ਵਧਾਈ ਦੇਣ ਲਈ ਪਹੁੰਚੇ।ਅਰਪਿੰਦਰ ਸਿੰਘ ਦੇ …
Read More »
Punjab Post Daily Online Newspaper & Print Media