Mumbai, Sept. 7 (Punjab Post Bureau) – Managing director of ‘Akhil Emaginator’ Akhilesh Pandey has made many films as a financer. He has produced few music albums too. Now he has forayed into film production with Mithun Chakraborty starrer “Mission Mumbai”. The film is being made in association with ‘Anup Jalota Films’. The film is based on the story of …
Read More »Daily Archives: September 7, 2018
ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਜੋਸਨ ਨੇ ‘ਸਾਰਾਗੜ੍ਹੀ ਸਾਕਾ’ ਪੁਸਤਕ ਪ੍ਰਿੰਸੀਪਲ ਨੂੰ ਕੀਤੀ ਭੇਂਟ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਿਊਯਾਰਕ ਵੱਸੇ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਿੰਦਰਪਾਲ ਸਿੰਘ ਜੋਸਨ ਨੇ ‘ਸਾਰਾਗੜ੍ਹੀ ਸਾਕਾ (ਅਦੁੱਤੀ ਜੰਗੀ ਮਿਸਾਲ) ਪੁਸਤਕ ਅੱਜ ਆਪਣੀ ਕਾਲਜ ਫ਼ੇਰੀ ਸਮੇਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਭੇਟ ਕੀਤੀ।ਜੋਸ਼ਨ ਵੱਲੋਂ ਰਚਿਤ ਇਸ ਪੁਸਤਕ ’ਚ ਜਿੱਥੇ ਸਾਰਾਗੜ੍ਹੀ ਪੋਸਟ ’ਤੇ 21 ਸਿੱਖਾਂ ਵੱਲੋਂ 10 ਹਜ਼ਾਰ ਅਫ਼ਗਾਨੀ ਫ਼ੌਜਾਂ ’ਤੇ ਆਪਣੀ ਦਲੇਰੀ ਦਾ ਲੋਹਾ ਮਨਵਾਉਂਦਿਆਂ …
Read More »ਗ੍ਰੇਸ ਪਬਲਿਕ ਸਕੂਲ `ਚ ਮਨਾਇਆ ਅਧਿਆਪਕ ਦਿਵਸ
ਜੰਡਿਆਲਾ ਗੁਰੂ, 7 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗ੍ਰੇਸ ਪਬਲਿਕ ਸੀਨੀ. ਸੈਕੰ. ਸਕੂਲ ਵਿੱਚ ਅਧਿਅਪਕ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ।ਬੱਚਿਆਂ ਨੇ ਅਧਿਆਪਕਾਂ ਲਈ ਇਹ ਦਿਨ ਯਾਦਗਾਰ ਬਣਾਉਦਿਆਂ ਹੋਇਆਂ ਸਕਿੱਟਾਂ, ਭੰਗੜਾ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਨੇ ਸਕੂਲ ਦੇ ਸਮੂਹ ਸਟਾਫ ਲਈ ਪਾਰਟੀ ਦਾ …
Read More »ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਰਵਾਇਆ ਸੰਗੀਤਕ ਪ੍ਰੋਗਰਾਮ `ਕਲੱਬ ਫਵੇਰੀਆ`
ਅੰਮ੍ਰਿਤਸਰ, 7 ਸਤੰਬ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਅਤੇ ਨਵੇਂ ਆਏ ਵਿਦਿਆਰਥੀਆਂ ਨੇ `ਸਟੂਡੈਂਟ ਐਕਟੀਵਿਟੀ ਕਲੱਬ` ਅਧੀਨ ਕਲੱਬ ਫਵੇਰੀਆ ਨਾਂ ਦੇ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਪ੍ਰਗੋਰਾਮ ਰਾਹੀਂ ਵਿਦਿਆਰਥੀਆਂ ਨੇ ਗੀਤ ਗਾ ਕੇ ਅਤੇ ਨੱਚ ਟੱਪ ਕੇ ਇਸ ਸ਼ਾਮ ਨੂੰ ਯਾਦਗਾਰੀ ਬਣਾ ਦਿਤਾ। ਇਸ ਪ੍ਰੋਗਰਾਮ ਦਾ ਉਦੇਸ਼ ਨਵੇਂ ਆਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਖੇ …
Read More »ਬਿਜ਼ਲੀ ਦਾ ਮੀਟਰ ਕੱਟਣ ਤੋਂ ਪ੍ਰੇਸ਼ਾਨ ਗਰੀਬ ਮਜ਼ਦੂਰ ਨੇ ਕੀਤੀ ਖੁਦਕੁਸ਼ੀ
ਧੂਰੀ, 7 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨੇੜਲੇ ਪਿੰਡ ਭਸੌੜ ਦੇ ਰਹਿਣ ਵਾਲੇ ਮੋਹਣ ਸਿੰਘ (30) ਪੁੱਤਰ ਹਰਭਜਨ ਸਿੰਘ ਨਾਮੀ ਇੱਕ ਗਰੀਬ ਮਜ਼ਦੂਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਮੋਹਣ ਸਿੰਘ ਜੋ ਕਿ ਸ਼ਾਦੀਸੁਦਾ ਵਿਅਕਤੀ ਸੀ ਅਤੇ ਉਸ ਦੇ ਦੋ ਬੱਚੇ ਹਨ, ਆਪਣੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।ਜਿਸ ਕਾਰਨ ਉਸ ਪਾਸੋਂ …
Read More »ਦਸਵੀਂ ਦੀ ਵਿਦਿਆਰਥਣ ਨੇ ਨਹਿਰ `ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਧੂਰੀ, 7 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਧੂਰਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਬੱਬਨਪੁਰ ਵਾਲੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਨੂੰ ਉਸ ਦੀ ਲੜਕੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਕਰੀਬ 7:45 ਵਜੇ ਆਪਣੀ …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਐਜੂਕੇਸ਼ਨਲ ਅਦਾਰਿਆਂ ਨੇ ਬਾਣੀ ਨਾਲ ਮਨਾਇਆ ਟੀਚਰਜ਼ ਡੇਅ
ਬੱਚਿਆਂ ਲਈ ਰੱਬ ਦਾ ਰੂਪ ਹਨ ਅਧਿਆਪਕ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਜੀ ਦੀ ਰਹਿਨੂਮਾਈ ਹੇਠ ਚੱਲ ਰਹੇ ਤਿੰਨ ਸਕੂਲ ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ 1, ਬ੍ਰਾਂਚ 2 ਅਤੇ ਬ੍ਰਾਂਚ 3 ਦਾਤਾ ਬੰਦੀ ਛੋੜ ਪਬਲਿਕ ਸਕੂਲ ਅਤੇ ਬੀਬੀ ਕੌਲਾਂ ਜੀ ਡਿਗਰੀ ਕਾਲਜ ਵੱਲੋਂ ਟੀਚਰਜ਼ ਡੇਅ ਬੀਬੀ ਕੌਲਾਂ ਜੀ ਭਲਾਈ …
Read More »ਚੋਰੀ ਦੇ ਚਾਰ ਥਰੀਵੀਲਰਾਂ ਸਮੇਤ ਦੋ ਕਾਬੂ
ਭੀਖੀ (ਮਾਨਸਾ) 7 ਸਤੰਬਰ (ਪੰਜਾਬ ਪੋਸਟ ਕਮਲ ਜ਼ਿੰਦਲ) – ੱਥਾਣਾ ਸਦਰ ਮਾਨਸਾ ਦੀ ਪੁਲਿਸ ਵਲੋਂ ਵਾਹਣ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆ ਨੂੰ ਕਾਬੂ ਕਰਕੇ ਉਨਾਂ ਪਾਸੋ 4 ਥਰੀਵੀਲਰ (ਆਟੋ ਟੈਂਪੂ) ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿੰਆ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਵਲੋ ਦੋ ਵਿਅਕਤੀਆਂ ਸੁਖਜਿੰਦਰ ਸਿੰਘ …
Read More »ਵਿਆਹੁਤਾ ਨੇ ਜਹਿਰੀਲੀ ਚੀਜ਼ ਨਿਗਲ ਕੇ ਸਮਾਪਤ ਕੀਤੀ ਜੀਵਨ ਲੀਲਾ
ਭੀਖੀ (ਮਾਨਸਾ) 7 ਸਤੰਬਰ (ਪੰਜਾਬ ਪੋਸਟ ਕਮਲ ਜ਼ਿੰਦਲ) – ਜਿਲ੍ਹੇ ਦੇ ਕਸਬਾ ਬਰੇਟਾ ਵਿਖੇ ਨਨਦੋਈਏ ਤੋਂ ਪ੍ਰੇਸ਼ਾਨ ਇੱਕ ਸ਼ਾਦੀਸ਼ੁਦਾ ਔਰਤ ਵਲੋ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।ਪੁਲਿਸ ਵਲੋਂ ਇਸ ਮਾਮਲੇ ਸਬੰਧੀ ਦੋ ਦੇ ਖਿਲਾਫ ਮਾਮਲਾ ਦਰਜ ਕਰ ਲ਼ਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਸਬ ਡਵੀਜਨ ਬੁਢਲਾਡਾ ਦੀ ਕੁਸਮ ਲਤਾ (35) ਸਾਲ …
Read More »ਟਕਸਾਲੀ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਸਨਮਾਨ ਹਰ ਕੀਮਤ `ਤੇ ਬਹਾਲ ਰਹੇਗਾ- ਅਵਤਾਰ ਹੈਨਰੀ
ਭੀਖੀ (ਮਾਨਸਾ) 7 ਸਤੰਬਰ (ਪੰਜਾਬ ਪੋਸਟ ਕਮਲ ਜ਼ਿੰਦਲ) – ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਮਿਹਨਤੀ ਅਤੇ ਪਾਰਟੀ ਦੇ ਵਫਾਦਾਰ ਸਿਪਾਹੀਆਂ ਨੂੰ ਚੋਣ ਮੈਦਾਨ `ਚ ਉਤਾਰਿਆ ਜਾਵੇਗਾ ਅਤੇ ਪਾਰਟੀ ਦੇ ਟਕਸਾਲੀ ਕਾਂਗਰਸੀ ਵਰਕਰ ਅਤੇ ਆਗੂਆਂ ਦਾ ਮਾਨ ਸਨਮਾਨ ਹਰ ਕੀਮਤ `ਤੇ ਬਹਾਲ ਰੱਖਿਆ ਜਾਵੇਗਾ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਮਾਨਸਾ ਜਿਲ੍ਹੇ ਦੇ ਰਿਜਰਵਰ ਅਵਤਾਰ ਸਿੰਘ …
Read More »
Punjab Post Daily Online Newspaper & Print Media