ਅੰਮ੍ਰਿਤਸਰ, 17 ਸਤਬੰਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰ ਵਲੋ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਤੋ ਰੋਕਣ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਹਿਕਾਰੀ ਸਭਾਵਾ ਨੂੰ 80% ਸਬਸਿਡੀ ਤੇ ਖੇਤੀਬਾੜੀ ਸੰਦ ਮੁਹਈਆ ਕਰਵਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਵਲੋ ਮੁੱਖ ਮਹਿਮਾਨ ਵਜੋ ਤਲਵੰਡੀ ਡੋਗਰਾਂ ਬਹੁਮੰਤਵੀ ਸਹਿਕਾਰੀ ਸਭਾ ਵਲੋ ਖਰੀਦ ਕੀਤੇ ਖੇਤੀ ਬਾੜੀ ਸੰਦਾਂ ਦੀ ਵਰਤੋਂ …
Read More »Monthly Archives: September 2018
ਹਲਕਾ ਮਾਨਸਾ `ਚ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਕਾਂਗੜ ਵਲੋਂ ਉਮੀਦਵਾਰਾਂ ਦੇ ਹੱਕ `ਚ ਚੋਣ ਪ੍ਰਚਾਰ
ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਜੋਨ ਭੈਣੀ ਬਾਘਾ ਤੋ ਜਿਲਾ ਪ੍ਰੀਸ਼ਦ ਦੇ ਕਾਂਗਰਸ ਦੇ ਉਮੀਦਵਾਰ ਬਬਲਜੀਤ ਸਿੰਘ ਖਿਆਲਾ ਦੇ ਹੱਕ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਕਾਂਗਰਸ ਉਮੀਦਵਾਰਾਂ ਦੀ ਹਮਾਇਤ ਕਰਨ ਲਈ ਪ੍ਰਚਾਰ ਕੀਤਾ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕੇ ਬਾਦਲ ਸਰਕਾਰ ਨੇ ਲੋਕਾਂ ਦੇ ਹਿੱਤਾਂ ਦਾ ਬਹੁਤ …
Read More »ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤਮਈ ਮਹੌਲ ਅਤੇ ਪਾਰਦਰਸ਼ਤਾ ਮੁੱਖ ਨਿਸ਼ਾਨਾ- ਅਪਨੀਤ ਰਿਆਤ
ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਹੀਲੇ ਸ਼ਾਂਤਮਈ ਅਤੇ ਪਾਰਦਰਸ਼ਤਾ ਢੰਗ ਨਾਲ ਨੇਪਰੇ ਚਾੜ੍ਹਨਾ ਸਮਹ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦਾ ਮੁੱਖ ਨਿਸ਼ਾਨਾ ਹੈ। 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਬੱਚਤ ਭਵਨ …
Read More »ਮੈਦਾਨ ਵਿੱਚ ਜੂਝਣ ਦੀ ਬਜ਼ਾਏ, ਭਾਜਪਾ ਨੇ ਪੰਚਾਇਤੀ ਚੋਣਾਂ ਤੋਂ ਕੀਤਾ ਕਿਨਾਰਾ
ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਨੁਮਾਇੰਦੀਆਂ ਦੇ ਅਧੂਰੇ ਸੰਵਧਾਨਿਕ ਅਧਿਕਾਰਾਂ ਕਾਰਨ ਬੇਸ਼ਕ ਸੱਤਾ ਵਿੱਚ ਜਿਆਦਾ ਪੁੱਛ-ਦੱਸ ਨਾ ਹੋਵੇ ਫਿਰ ਵੀ ਹਰੇਕ ਛੋਟਾ ਵੱਡਾ ਸਿਆਸੀ ਦਲ ਜ਼ਮੀਨੀ ਪੱਧਰ `ਤੇ ਪਰ ਤੋਲਣ ਲਈ ਇੰਨ੍ਹਾਂ ਚੋਣਾਂ ਵਿੱਚ ਗੱਜ-ਵੱਜ ਕੇ ਹਿੱਸਾ ਲੈਦਾ ਹੈ, ਪ੍ਰੰਤੂ 2019 ਵਿੱਚ ਕੇਂਦਰ `ਤੇ ਮੁੜ ਕਾਬਜ਼ ਹੋਣ ਦੇ ਸੁਪਨੇ ਸੰਯੋਣ ਵਾਲੀ ਭਾਜਪਾ …
Read More »ਮੈਡੀਕਲ ਕੈਂਪ ਦੌਰਾਨ 176 ਮਰੀਜ਼ਾਂ ਦਾ ਕੀਤਾ ਚੈਕਅੱਪ
ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਡਵਿੱਲ ਸੁਸਾਇਟੀ ਵਲੋਂ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੀਆਂ ਬਿਮਾਰੀਆਂ ਦਾ ਦੋ ਦਿਨਾਂ ਚੈਕਅਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਬਲਵਿੰਦਰ ਆਈ.ਏ.ਐਸ ਅਤੇ ਐਸ.ਡੀ.ਐਮ ਬਠਿੰਡਾ ਨੇ ਕੀਤਾ।ਸੁਸਾਇਟੀ ਦੇ ਪ੍ਰਧਾਨ ਵਿਜੇ ਬਰੇਜਾ ਨੇ ਆਏ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ।ਇਸ ਕੈਂਪ `ਚ ਮੈਦਾਨਤਾ ਦੀ ਮੈਡੀਸਿਟੀ ਗੁੜਗਾਓਂ ਤੋਂ ਦਿਲ ਦੇ ਰੋਗਾਂ ਦਾ ਮਾਹਿਰ …
Read More »ਈ-ਸਕੂਲ ਬਠਿੰਡਾ ਨੂੰ ਮਿਲਿਆ `ਨੰਬਰ 1 ਆਇਲੈਟਸ ਇੰਸਟੀਚਿਊਟ ਇੰਡੀਆ` ਦਾ ਐਵਾਰਡ
ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਚੰਡੀਗੜ ਵਿੱਚ ਹੋਏ ਸਲਾਨਾ ਸਮਾਰੋਹ ਦੋਰਾਨ ਈ-ਸਕੂਲ ਨੂੰ `ਨੰਬਰ 1 ਆਇਲੈਟਸ ਇੰਸਟੀਚਿਊਟ ਇੰਡਿਆ` ਦਾ ਐਵਾਰਡ ਹਾਸਲ ਹੋਇਆ ਹੈ, ਜੋ ਲੋਕ ਸਭਾ ਮੈਂਬਰ ਕਿਰਨ ਖੇਰ ਵਲੋਂ ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਸਰਸੂਆ ਅਤੇ ਉਨਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਨੂੰ ਦਿੱਤਾ ਗਿਆ।ਰੁਪਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਲਗਾਤਾਰ ਦੂਸਰੀ ਵਾਰ …
Read More »`ਪਾਣੀ ਬਚਾਓ-ਰੁੱਖ ਬਚਾਓ` ਬਾਰੇ ਸੈਮੀਨਾਰ
ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਵਿਖੇ ਦੇ ਐਨ.ਸੀ.ਸੀ ਯੂਨਿਟ ਵਲੋਂ `ਪਾਣੀ ਬਚਾਓ-ਰੁੱਖ ਬਚਾਓ` ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕਾਲਜ ਦੇ 20, ਪੰਜਾਬ ਬਟਾਲੀਅਨ ਵਿੰਗ ਦੀ ਐਨ.ਸੀ.ਸੀ ਯੂਨਿਟ ਦੇ ਐਨ.ਸੀ.ਸੀ ਕੈਡਿਟਾਂ ਨੇ ਹਿੱਸਾ ਲਿਆ।ਧੀਰਜ ਕੁਮਾਰ, ਜਸਮੀਤ ਕੌਰ, ਗੁਰਪ੍ਰੀਤ ਕੌਰ ਤੇ ਚੰਦਨ ਸਿੰਘ ਅਤੇ ਪਵਨਦੀਪ ਕੌਰ ਨੇ ਵਿਦਿਆਰਥੀਆਂ ਨਾਲ `ਪਾਣੀ ਬਚਾਓ-ਰੁੱਖ ਬਚਾਓ` ਬਾਰੇ ਆਪਣੇ …
Read More »ਵੋਟਰ ਸਿਆਸੀ ਲੋਕਾਂ ਦੇ ਬਹਿਕਾਵੇ `ਚ ਆ ਕੇ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਵੇ – ਜਥੇਦਾਰ
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਪੰਜਾਬ ਵਿਚ ਚੌਣਾ ਦੋਰਾਨ ਸਿਆਸੀ ਪਾਰਟੀਆਂ ਦੇ ਵਿਅਕਤੀ ਇੱਕ ਦੂਜੀ ਪਾਰਟੀ ਦੇ ਵਿਅਕਤੀਆਂ ਦੀ ਮਾਰ-ਕੁੱਟ ਅਤੇ ਕਕਾਰਾਂ ਦੀ ਬੇਅਦਬੀ ਕਰਦੇ ਹਨ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਪਿਛਲੇ ਦਿਨੀ ਤਰਨ ਤਾਰਨ ਵਿਖੇ ਭਾਈ ਭੁਪਿੰਦਰ ਸਿੰਘ ਖੇੜਾ ਜੋ ਅੰਮ੍ਰਿਤਧਾਰੀ ਸਿੱਖ ਸਨ ਉਹਨਾਂ ਦੀ …
Read More »ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਸਾਇਸ਼ਾ ਨੂੰ ਮਿਲਿਆ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਅਮਨ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਲਈ ਇਹ ਬੜੇ ਹੀ ਫਖ਼ਰ ਦੀ ਗੱਲ ਹੈ ਕਿ ਸਕੂਲ ਦੇ ਦੀ ਹੋਣਹਾਰ ਦੂਜੀ ਕਲਾਸ ਦੀ ਵਿਦਿਆਰਥਣ ਬਾਲੀਵੁੱੱਡ ਤੇ ਪਾਲੀਵੁੱਡ ਵਿਚ ਨੰਨੇ ਕਲਾਕਾਰ ਵਜੋਂ ਆਪਣੀ ਵੱਡੀ ਪਛਾਣ ਕਾਇਮ ਕਰ ਚੁੱਕੀ ਬਾਲ ਕਲਾਕਾਰ ਸਾਇਸ਼ਾ ਨੂੰ ਅਕਸ਼ੇ ਜੋਨ ਗੂਗਲ ਸਕੂਲ ਰਾਜਸਥਾਨ ਵਲੋਂ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’ ਦੇ ਕੇ ਸਨਮਾਨਿਤ ਕੀਤਾ ਗਿਆ …
Read More »ਭਰੂਣ ਹੱਤਿਆ ਦੀ ਬੁਰਾਈ ਖਿਲਾਫ ਗੀਤ ‘ਧੀਅ ਦਾ ਦੁੱਖ’ ਰਲੀਜ਼
ਪਟਿਆਲਾ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਸਮਾਜ ਵਿੱਚ ਭਰੁਣ ਹੱਤਿਆ ਦੀ ਬੁਰਾਈ ਬਾਰੇ ਜਾਗਰੁਕਤਾ ਲਈ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਵਿਖੇ ਗੀਤ ‘ਧੀਅ ਦਾ ਦੁੱਖ’ ਰਲੀਜ਼ ਕੀਤਾ ਗਿਆ।ਪੰਜਾਬੀ ਯੂੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਕਾਰ ਡਾ. ਜਗਮੇਲ ਭਾਠੂਆਂ ਨੇ ਕਲਮਬੱਧ ਤੇ ਸੰਗੀਤਕਾਰ ਆਸੀ ਬਲਵਿੰਦਰ ਨੇ ਸੁਰਬੱਧ ਕੀਤਾ …
Read More »
Punjab Post Daily Online Newspaper & Print Media