ਯੋਗ ਲੜਕੇ ਤੇ ਲੜਕੀਆਂ ਲਈ ਹੈ ਇਹ ਸੁਨਿਹਰੀ ਮੌਕਾ-ਡਿਪਟੀ ਕਮਿਸ਼ਨਰ ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਕੇਂਦਰੀ ਸੁਰੱਖਿਆ ਬਲ, ਜਿਸ ਵਿੱਚ ਬੀ.ਐਸ.ਐਫ, ਸੀ.ਆਰ.ਪੀ. ਐਫ, ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਏ.ਆਰ, ਐਨ.ਆਈ.ਏ ਅਤੇ ਐਸ.ਐਸ.ਐਫ ਸ਼ਾਮਿਲ ਹਨ, ਲਈ ਸਟਾਫ ਸਿਲੈਕਸ਼ ਕਮਿਸ਼ਨ ਵਲੋਂ ਭਰਤੀ ਕੀਤੇ ਜਾਣ ਵਾਲੇ ਕਰੀਬ 55 ਹਜ਼ਾਰ ਸਿਪਾਹੀਆਂ ਲਈ ਬਿਨੈ ਪੱਤਰ ਦੇਣ ਦੀ ਅੰਤਿਮ ਤਾਰੀਕ 17 ਸਤੰਬਰ ਤੋਂ ਵਧਾ …
Read More »Monthly Archives: September 2018
ਸੀਟੂ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਦੇ ਮਾਣ ਭਤੇ ਵਿੱਚ ਵਾਧੇ ਦਾ ਸਵਾਗਤ
ਭੀਖੀ, 16 ਸਤਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜਿਲ੍ਹਾ ਸਕੱਤਰ ਚਰਨਜੀਤ ਕੌਰ ਤੇ ਜਿਲ੍ਹਾ ਕੈਸ਼ੀਅਰ ਅਮਨਦੀਪ ਕੌਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਵਲੋਂ ਲੰਬੇ ਸਮੇਂ ਤੋਂ ਲਗਾਤਾਰ ਨਿਊਨਤਮ ਤਨਖਾਹ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਜਿਸ ਨੂੰ ਲੈ ਕੇ 5 ਸਤੰਬਰ ਨੂੰ ਦਿੱਲੀ ਵਿਖੇ ਲੱਖਾਂ ਦੀ ਗਿਣਤੀ `ਚ …
Read More »ਤਰਕਸ਼ੀਲ ਸੁਸਾਇਟੀ ਵਲੋਂ ਸੈਮੀਨਾਰ ਕਰਵਾਇਆ ਗਿਆ
ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਰ ਸਿੰਘ ਵਾਲਾ ਵੱਲੋਂ ਇਕਾਈ ਬੀਰ ਖੁਰਦ ਦੇ ਸਹਿਯੋਗ ਨਾਲ ਪਿੰਡ ਮੋਹਰ ਸਿੰਘ ਵਾਲਾ ਵਿਖੇ ਤਰਕਸ਼ੀਲ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਐਡਵੋਕੇਟ ਹਰਿੰਦਰ ਲਾਲੀ ਸੁਨਾਮ ਨੇ ਮੁੱਖ ਬੁਲਾਰੇ ਵੱਲੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭੁਪਿੰਦਰ ਫੌਜੀ ਭੀਖੀ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਮੁੱਖ ਬੁਲਾਰੇ ਐਡਵੋਕੇਟ ਹਰਿੰਦਰ ਲਾਲੀ ਨੇ …
Read More »ਜਿਲ੍ਹਾ ਮਾਨਸਾ ਤੋਂ 18ਵਾਂ ਜੱਥਾ ਬਰਗਾੜੀ ਲਈ ਹੋਇਆ ਰਵਾਨਾ
ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ (ਅ) ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ, ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਬਾਬਾ ਲਾਲ ਸਿੰਘ ਭੀਖੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ `ਚ ਜਿਲਾ ਮਾਨਸਾ ਤੋ 18ਵਾਂ ਜਥਾ ਇਨਸਾਫ ਮੋਰਚੇ ਵਿੱਚ ਸ਼ਸਾਮਲ ਹੋਣ ਲਈ ਗੁਰਦੁਆਰਾ ਸਹਿਬ ਮਾਨਸਾ ਕੈਂਚੀਆਂ …
Read More »ਅਕਾਲੀ ਅਤੇ ਕਾਂਗਰਸੀ ਇੱਕੋ ਸਿੱਕੇ ਦੇ ਦੋ ਪਾਸੇ – ਭਗਵੰਤ ਮਾਨ
ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਬਲਾਕ ਸੰਮਤੀ ਜੋਨ ਖੀਵਾਂ ਕਲਾਂ ਤੋ ਆਪ ਦੀ ਉਮੀਦਵਾਰ ਹਰਜੀਤ ਕੋਰ ਦੇ ਹੱਕ ਵਿਚ ਪ੍ਰਚਾਰ ਕੀਤਾ ਅਤੇ ਜਿਲ੍ਹਾ ਪਰਿਸ਼ਦ ਜੋਨ ਦਲੇਲ ਸਿੰਘ ਵਾਲਾ ਤੋਂ ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਅਮਰੀਕ ਸਮਾਂਓ ਦੀ ਹਮਾਇਤ ਕਰਨ ਦਾ ਵੀ ਐਲਾਨ ਕੀਤਾ। ਇਹ ਐਲਾਨ ਪਿੰਡ …
Read More »ਐਸੋਸੀਏਸ਼ਨ ਆਫ ਪ੍ਰਿੰਟਰਜ਼ ਦੀ 6ਵੀਂ ਸਾਲਾਨਾ ਜਨਰਲ ਮੀਟਿੰਗ ਹੋਈ
ਬਟਾਲਾ, 16 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਐਸੋਸੀਏਸ਼ਨ ਆਫ ਪ੍ਰਿੰਟਰਜ਼ (ਰਜਿ:) ਦੀ 6ਵੀਂ ਸਾਲਾਨਾ ਜਨਰਲ ਮੀਟਿੰਗ ਬਟਾਲਾ ਕਲੱਬ ਵਿਖੇ ਹੋਈ।ਜਿਸ ਵਿਚ ਪ੍ਰੈਸ ਮਾਲਕਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਾਲ 2018-19 ਲਈ ਮਾਰਬਲ ਪ੍ਰੈਸ ਦੇ ਹਰਦੀਪ ਸਿੰਘ ਭਾਟੀਆ ਨੂੰ ਪ੍ਰਧਾਨ, ਸ਼੍ਰੀ ਰਾਮ ਪੇਪਰ ਦੇ ਗੌਰਵ ਸਭਰਵਾਲ ਨੂੰ ਜਨਰਲ ਸਕੱਤਰ, ਖੰਨਾ ਪ੍ਰੈਸ ਪਰਦੀਪ ਖੰਨਾ ਨੂੰ ਖਜਾਨਾ ਸਕੱਤਰ ਨਿਯੁੱਕਤ ਕੀਤਾ ਗਿਆ।ਇਸ …
Read More »ਸ਼੍ਰੋਮਣੀ ਕਮੇਟੀ ਵਲੋਂ ਉਧਮਪੁਰ ਵਿਖੇ 550 ਸਾਲਾ ਪ੍ਰਕਾਸ਼ ਪਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਜੰਮੂ ਕਸ਼ਮੀਰ ਵੱਲੋਂ ਗੁਰਦੁਆਰਾ ਸਿੰਘ ਸਭਾ ਉਧਮਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੀ ਰਾਤ ਇੱਕ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। …
Read More »PSLV-C42 launches 2 foreign satellites
New Delhi, Sept. 16 (Punjab Post Bureau) – The Polar Satellite Launch Vehicle (PSLV-C42) of Indian Space Research Organisation (ISRO) successfully launched two satellites — NovaSAR and S1-4– from the Satish Dhawan Space Centre (SDSC) SHAR, Sriharikota today. The PSLV-C42 lifted off from the First Launch Pad of SHAR at 10.08 pm (IST). Both satellites were injected into the Sun …
Read More »ਰੇਲ ਮੰਤਾਰਲੇ ਨੂੰ ਰਾਜ ਭਾਸ਼ਾ ਕੀਰਤੀ ਪੁਰਸਕਾਰ ਤਹਿਤ ਪਹਿਲਾ ਇਨਾਮ
ਨਵੀਂ ਦਿੱਲੀ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਰਾਜ ਭਾਸ਼ਾ ਨੀਤੀ ਨੂੰ ਸਭ ਤੋਂ ਵਧੀਆ ਲਾਗੂ ਕਰਨ ਲਈ ਰੇਲ ਮੰਤਾਰਲੇ ਨੂੰ ਰਾਜਭਾਸ਼ਾ ਕੀਰਤੀ ਪੁਰਸ਼ਕਾਰ ਦੇ ਤਹਿਤ ਪਹਿਲਾ ਪੁਰਸ਼ਕਾਰ ਭਾਰਤ ਉਪ ਰਾਸ਼ਟਰਪਤੀ ਸ਼੍ਰੀ ਐਮ ਵੈਂਕਇਆ ਨਾਇਡੂ ਵੱਲੋਂ ਹਿੰਦੀ ਦਿਵਸ ਮੌਕੇ ਉਤੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਅਯੋਜਿਤ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਗਿਆ।ਰੇਲ ਮੰਤਰਾਲੇ ਵਲੋਂ ਸਕੱਤਰ ਰੇਲਵੇ ਬੋਰਡ ਰੰਜਨੇਸ਼ ਸਹਾਏ ਨੇ ਇਹ …
Read More »ਇੰਡੀਅਨ ਨੈਸ਼ਨਲ ਹਾਕੀ (ਵੂਮੈਨ) ਦੀ ਕਪਤਾਨ ਰਾਣੀ ਰਾਮਪਾਲ ਦਾ ਖ਼ਾਲਸਾ ਕਾਲਜ `ਚ ਭਰਵਾਂ ਸਵਾਗਤ
38 ਸਾਲਾਂ ਬਾਅਦ ਭਾਰਤੀ ਨੂੰ ਤਗਮਾ ਦਿਵਾਉਣ ਦਾ ਮਾਣਹਾਸਲ ਹੈ ‘ਰਾਣੀ ਰਾਮਪਾਲ ਨੂੰ’ – ਛੀਨਾ ਅੰਮ੍ਰਿਤਸਰ, 15 ਸਤੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਦੇ ਹੈਰੀਟੇਜ਼ ਗੈਸਟ ਹਾਊਸ ਵਿਖੇ ਅੱਜ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੀ ਜੰਮਪਲ ਭਾਰਤੀ ਕੌਮਾਂਤਰੀ ਹਾਕੀ (ਮਹਿਲਾ) ਦੀ ਕਪਤਾਨ ਰਾਣੀ ਰਾਮਪਾਲ ਦਾ ਅੱਜ ਇੱਥੇ ਪੁੱਜਣ ’ਤੇ ਖ਼ਾਲਸਾ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਸ: …
Read More »
Punjab Post Daily Online Newspaper & Print Media