Tuesday, November 24, 2026

Daily Archives: November 14, 2018

ਕਥਾਕਾਰ ਤਲਵਿੰਦਰ ਸਿੰਘ ਦੀ ਯਾਦ `ਚ ਸਾਹਿਤਕ ਸਮਾਗਮ

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਾਹਿਤਕ ਸਮਾਗਮ ਰਚਾਇਆ ਗਿਆ, ਜਿਹੜੇ 12 ਨਵੰਬਰ 2013 ਨੂੰ ਆਪਣੀ ਪਤਨੀ ਸਮੇਤ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਹੋਏ ਇਸ ਸੰਖੇਪ ਪਰ ਅਰਥਭਰਪੂਰ ਸਮਾਗਮ …

Read More »

Metaphysical & biological Session held at DAV Public School

Amritsar, Nov. 13 (Punjab Post Bureau)  – An interactive Metaphysical and Biological session was organized at DAV Public School, Lawrence Road, yesterday. The students of class XI & XII, Medical stream got the wonderful opportunity to interact with Dr. Ramesh Kumar Arya who has served as the Professor of Hematology, faculty of Medicine at Kuwait University, Professor Clinical Pathology at …

Read More »

ਐਸ.ਐਸ.ਡੀ ਕਾਲਜ ਆਫ ਪ੍ਰੋਫਸ਼ੈਨਲ ਸਟੱਡੀਜ਼ ਵਿਖੇ ਮਨਾਇਆ ਕੌਮੀ ਸਿੱਖਿਆ ਦਿਹਾੜਾ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈਡ-ਰਿਬਨ ਕਲੱਬ ਦੇ ਤਹਿਤ ਐਸ.ਐਸ.ਡੀ ਕਾਲਜ ਆਫ ਪ੍ਰੋਫਸ਼ੈਨਲ ਸਟੱਡੀਜ਼ ਭੋਖੜਾ ਵਿਖੇ ਕੌਮੀ ਸਿੱਖਿਆ ਦਿਹਾੜਾ ਮਨਾਇਆ ਗਿਆ।ਕੌਮੀ ਸਿੱਖਿਆ ਦਿਹਾੜਾ ਮਨਾਉਣ ਦਾ ਮਕਸਦ ਅਜ਼ਾਦ ਭਾਰਤ ਦੇ ਪਹਿਲੇ ਸਿਖਿਆ ਮੰਤਰੀ ਮੋਲਾਨਾ ਅਬੁਲ ਕਲਾਮ ਆਜਾਦ ਜੀ ਨੂੰ ਯਾਦ ਕਰਨਾ ਹੈ।11ਨਵੰਬਰ 1888 ਈ: ਨੂੰ ਅਰਬ ਦੇਸ਼ ਦੇ ਮੱਕਾ ਸ਼ਹਿਰ ਵਿਖੇ ਜਨਮੇ …

Read More »

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਦੇ ਹੱਕ `ਚ ਦਿੱਤਾ ਮੈਮੋਰੰਡਮ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਪੀ ਅਤੇ ਟੀ.ਸੀ.ਐਲ) ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਬੀਤੇ ਦਿਨ ਪੈਨਸ਼ਨਰਜ਼ ਐਸੋਸੀਏਸ਼ਨ ਦੀ ਬਠਿੰਡਾ ਥਰਮਲ ਯੂਨਿਟ-1 ਅਤੇ ਵੰਡ ਮੰਡਲ ਬਠਿੰਡਾ ਵਲੋਂ ਸਾਂਝੇ ਤੌਰ ‘ਤੇ ਰੋਸ ਮੁਜਾਹਰਾ ਕਰਨ ਉਪਰੰਤ ਐਸ.ਡੀ.ਐਮ ਬਠਿੰਡਾ ਰਾਹੀਂ ਪੀ.ਐਸ.ਪੀ ਅਤੇ ਟੀ.ਸੀ.ਐਲ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪ …

Read More »

ਬੁਨਿਆਦੀ ਸਹੂਲਤਾਂ ਸਬੰਧੀ ਜਿਲਾ ਪ੍ਰਸਾਸ਼ਨ ਵਲੋਂ ਕੈਂਪ 21 ਨਵੰਬਰ ਨੂੰ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿੱਤ ਅਤੇ ਯੋਜਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਆਮ ਜਨਤਾ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਅਤੇ ਜਰੂਰੀ ਕੰਮਾਂ ਲਈ ਇੱਕ ਸੁਵਿਧਾ ਕੈਂਪ 21 ਨਵੰਬਰ ਦਿਨ ਬੁੱਧਵਾਰ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਅਰੋਮਾ ਪੈਲੇਸ ਪ੍ਰਤਾਪ ਨਗਰ ਬਠਿੰਡਾ ਵਿਖੇ ਲਗਾਇਆ ਜਾਵੇਗਾ।ਜਿਲ੍ਹਾ ਪ੍ਰਸਾਸ਼ਨ ਦੇ ਸਾਰੇ …

Read More »

ਸਬਜ਼ੀਆਂ ਨੂੰ ‘ਜਰੂਰੀ ਵਸਤਾਂ ਐਕਟ 1955’ ਦੀ ਸ਼੍ਰੇਣੀ `ਚ ਪਾ ਕੇ ਮੁਨਾਫ਼ਾਖੋਰਾਂ `ਤੇ ਨਕੇਲ ਕੱਸੀ ਜਾਵੇ- ਗਰੇਵਾਲ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਿਥੇ ਮਹਿੰਗਾਈ ਅਤੇ ਨੋਟਬੰਦੀ ਦੀ ਘੁਟਣ ਨੇ ਆਮ ਜਨਤਾ ਦਾ ਜੀਵਨ ਬੇਹਾਲ ਕਰ ਛੱਡਿਆ ਹੈ, ਉਥੇ ਰੋਜ਼ੀ ਰੋਜ਼ੀ ਰੋਟੀ ਦੀ ਜਦੋਜਹਿਦ `ਚ ਆਮ ਆਦਮੀ ਉਲਝ ਕੇ ਰਹਿ ਗਿਆ ਹੈ।ਸਭ ਤੋਂ ਜਿਆਦਾ ਮਾਰ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ, ਕਿਉਂਕਿ ਬੰਪਰ ਫਸਲ ਉਗਾਉਣ ਦੇ ਬਾਵਜ਼ੂਦ ਕਿਸਾਨ ਦੋ ਵਕਤ ਦੀ ਰੋਟੀ ਲਈ ਮੁਹਤਾਜ਼ …

Read More »

ਏ.ਟੀ.ਐਮ ਤੋੜਣ ਦੀ ਕੋਸ਼ਿਸ ਕਰਨ ਵਾਲੇ ਦੋ ਕਾਬੂ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਥਰਮਲ ‘ਚ ਦਰਜ ਮੁਕੱਦਮਾ ਨੰਬਰ 109 ਮਿਤੀ 07.11.18 ਆਈ.ਪੀ.ਸੀ ਐਕਟ  457,380,511,27 ਅਧੀਨ ਸਹਾਇਕ ਥਾਣੇਦਾਰ ਸੋਹਣ ਸਿੰਘ ਵਲੋਂ ਗੁਪਤ ਸੂਚਨਾ ਦੇ ਅਧਾਰ ’ਤੇ  ਵਿਜੈ ਉਰਫ਼ ਸੋਨੂੰ ਪੁੱਤਰ ਛੱਜੂ ਰਾਮ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ, ਗੋਪਾਲ ਕ੍ਰਿਸ਼ਨ ਉਰਫ਼ ਅਜੈ ਪੁਤਰ ਸੋਹਣ ਲਾਲ ਵਾਸੀ ਏਕਤਾ ਨਗਰ ਨਵੀਂ ਮੰਡੀ ਡੱਬਵਾਲੀ ਜਿਲ੍ਹਾ ਸਿਰਸਾ ਨੂੰ ਗ੍ਰਿਫ਼ਤਾਰ …

Read More »

ਜਨਮ ਦਿਨ ਮੁਬਾਰਕ – ਅਮਨੀਕ ਕੌਰ ਬਰਾੜ

ਬਠਿੰਡਾ, 13 ਨਵੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਬੁਰਜ਼ ਮਹਿਮਾ ਵਾਸੀ ਅੰਮ੍ਰਿਤਪਾਲ  ਸਿੰਘ ਬਰਾੜ ਅਤੇ ਹਰਪ੍ਰੀਤ ਕੌਰ ਬਰਾੜ ਨੂੰ ਅਮਨੀਕ ਕੌਰ ਬਰਾੜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਰਮਨਪ੍ਰੀਤ ਸਿੰਘ

ਬਠਿੰਡਾ, 13 ਨਵੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਲਾਲ ਸਿੰਘ ਬਸਤੀ ਵਾਸੀ ਵੀਰ ਸਿੰਘ ਅਤੇ ਅਮਰਜੀਤ ਕੌਰ ਨੂੰ ਰਮਨਪ੍ਰੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਵ੍ਰੀਧਮ ਅਰੋੜਾ

ਬਠਿੰਡਾ, 13 ਨਵੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਪਰਸਰਾਮ ਨਗਰ ਵਾਸੀ ਜਨਤ ਅਰੋੜਾ ਅਤੇ ਮਾਤਾ ਜੋਤੀ ਅਰੋੜਾ ਨੂੰ ਵ੍ਰੀਧਮ ਅਰੋੜਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »