Delhi, Jan. 20 (Punjab Post Bureau) – The Prime Ministe, Shri Narendra Modi visiting the L&T’s Armoured Systems Complex at Hazira in Surat, Gujarat.
Read More »Monthly Archives: January 2019
President Kovind with the artists after Screening of Hindi Film ‘Manikarnika
Delhi, Jan. 20 (Punjab Post Bureau) – The President Shri Ram Nath Kovind with the artists after witnessing the Special Screening of the Hindi Feature Film ‘Manikarnika’, at Rashtrapati Bhavan, in New Delhi.
Read More »PM Modi Dedicates Armoured Systems Complex in Hazira to the nation
Lays Foundation stone of a Cancer hospital at Navsari Delhi, Jan. 20 (Punjab Post Bureau) – The Prime Minister Shri Narendra Modi dedicated L& T Armoured Systems Complex in Hazira to the nation today. He also visited the Complex and showed keen interest in the innovative spirit behind the project. Prime Minister also laid foundation stone of Nirali Cancer Hospital …
Read More »PM Inaugurates and Lays Foundation stones of Development in Dadra & Nagar Haveli
Delhi, Jan. 20 (Punjab Post Bureau) – The Prime Minister, Shri Narendra Modi, today inaugurated and laid the Foundation Stone for several development projects at Silvassa in Dadra and Nagar Haveli. He laid foundation Stone of Medical College in Sayli, Dadra and Nagar Haveli. Prime Minister released IT policy for Dadra and Nagar Haveli. M-Aarogya mobile app and door to …
Read More »ਡੀ.ਏ.ਵੀ ਪਬਲਿਕ ਸਕੂਲ `ਚ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਲੱਗੀ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਜਗਦੀਫ ਸਿੰਘ ਸੱਗੂ) – ਡੀ.ਏ.ਵੀ.ਸੀ.ਏ.ਈ, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਤਹਿਤ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੋ ਦਿਨਾਂ ਦੀ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਹ ਕਾਰਜਸ਼ਾਲਾ ਵੱਖ-ਵੱਖ ਵਿਸਿ਼ਆਂ ਗਣਿਤ, ਵਿਗਿਆਨ, ਬਿਜ਼ਨਸ ਸਟੱਡੀਜ਼, ਅਕਾਊਂਟੈਸੀ, ਫਾਈਨ ਆਰਟਸ, ਸਰੀਰਿਕ ਵਿਗਿਆਨ, ਯੋਗਾ, ਸੰਗੀਤ/ਨਾਚ, ਕੰਪਿਊਟਰ ਅਤੇ ਈ.ਈ.ਡੀ.ਪੀ (ਅਰਲੀ ਐਜੂਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ) ਬਾਰੇ ਕਰਵਾਈ ਗਈ।ਕਾਰਜਸ਼ਾਲਾ ਦੌਰਾਨ ਡੀ.ਏ.ਵੀ ਸੰਸਥਾਵਾਂ …
Read More »ਜੀ.ਐਸ.ਏ ਦੇ ਪਲੇਠੇ ਸਨਮਾਨ ਸਮਾਰੋਹ `ਚ ਕਈ ਕੌਮਾਂਤਰੀ ਤੇ ਕੌਮੀ ਖਿਡਾਰੀਆਂ ਅਤੇ ਕੋਚਾਂ ਦਾ ਸਨਮਾਨ
ਪੰਜਾਬ ਸਰਕਾਰ ਦੇ ਕੋਲ ਖੇਡਾਂ ਲਈ ਕਰੋੜਾਂ ਦੇ ਫੰਡ ਰਾਖਵੇਂ- ਡਾ. ਨਵਜੋਤ ਸਿੱਧੂ ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੰਧੂ) – ਜਿਮਨਾਸਿਟਕ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਇਸ ਨੂੰ ਹੋਰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹੋਂਦ ਵਿੱਚ ਆਈ ਨਵੀਂ ਖੇਡ ਸੰਸਥਾ ਜੀ.ਐਸ.ਏ ਦੇ ਵਲੋਂ ਅੱਜ ਅੰਮ੍ਰਿਤਸਰ ਵਿਖੇ ਆਪਣਾ ਪਲੇਠਾ ਸਨਮਾਨ ਸਮਾਰੋਹ ਆਯੋਜਿਤ ਕਰਵਾਇਆ ਗਿਆ।ਸੰਸਥਾ ਦੇ ਨਵਨਿਯੁੱਕਤ ਮੁੱਖ …
Read More »ਸੈਕੰਡ ਰਨਰਜਅੱਪ ਰਹੀ ਪੰਜਾਬ ਹਾਕੀ ਟੀਮ ਦੇ ਖਿਡਾਰੀ ਹੁੰਦਲ ਦਾ ਸਕੂਲ ਪੁੱਜਣ `ਤੇ ਸਨਮਾਨ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੰਧੂ) – ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਖੇ ਸੰਪੰਨ ਹੋਏ ਖੇਲੋ ਇੰਡੀਆ ਹਾਕੀ ਖੇਡ ਮੁਕਾਬਲੇ ਦੇ ਦੌਰਾਨ ਹੋਏ ਅੰਡਰ-17 ਸਾਲ ਉਮਰ ਵਰਗ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਸੈਕੰਡ ਰਨਰਜ਼ਅੱਪ ਰਹੀ ਪੰਜਾਬ ਦੀ ਟੀਮ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਕੌਮੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਦਾ ਅੱਜ ਸਕੂਲ ਪੁੱਜਣ `ਤੇ ਸਕੂਲ ਪ੍ਰਿੰਸੀਪਲ ਮਨਮੀਤ …
Read More »ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਸਰਬਸੰਮਤੀ ਨਾਲ਼ ਹੋਈ ਚੋਣ
ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨ, ਬਿਹਾਰੀ ਲਾਲ ਸੱਦੀ ਸਰਪ੍ਰਸਤ ਬਣੇ ਸਮਰਾਲਾ, 19 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਅੱਜ ਚੋਣ ਮੀਟਿੰਗ ਹੋਈ।ਜਿਸ ਵਿੱਚ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਇੱਕ ਸਾਲ ਲਈ ਇਹ ਚੋਣ ਪ੍ਰਕਿਰਿਆ ਨੇਪਰੇ ਚਾੜੀ ਗਈ।ਬਿਹਾਰੀ ਲਾਲ ਸੱਦੀ ਸਭਾ ਦੇ ਸਰਪ੍ਰਸਤ ਅਤੇ ਐਡਵੋਕੇਟ ਨਰਿੰਦਰ ਸ਼ਰਮਾ ਸਰਬਸੰਮਤੀ ਨਾਲ਼ ਸਭਾ ਦੇ ਪ੍ਰਧਾਨ ਚੁਣੇ ਗਏ।ਇਸ ਤੋਂ …
Read More »ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਵਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ 24 ਨੂੰ
ਸਮਰਾਲਾ, 19 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਲਾਕੇ ’ਚ ਸਮਾਜ ਸੇਵੀ ਕੰਮਾਂ ਦੀ ਮੋਹਰੀ ਸੰਸਥਾ ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਨਾਲ ਸਬੰਧਿਤ ਲੋੜਵੰਦ ਮਰੀਜ਼ਾਂ ਲਈ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਪਿੰਡ ਨਾਨੋਵਾਲ ਕਲਾਂ ਨੇੜੇ ਝਾੜ ਸਾਹਿਬ ਵਿਖੇ 24 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਸੰਸਥਾ ਦੇ ਪ੍ਰਧਾਨ ਪਰਵਿੰਦਰ …
Read More »ਨਾਬਾਰਡ ਪ੍ਰਜੈਕਟ ਅਧੀਨ ਸਰਕਾਰੀ ਕੰਨਿਆ ਸਕੂਲ ਸਮਰਾਲਾ ਵਿਖੇ ਉਸਾਰੀ ਦਾ ਕੰਮ ਅਰੰਭ
ਸਮਰਾਲਾ, 19 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਨੂੰ ਨਾਬਾਰਡ ਪ੍ਰੋਜੈਕਟ ਅਧੀਨ ਚਾਰ ਕਮਰੇ ਅਤੇ ਇੱਕ ਕੈਮਿਸਟਰੀ ਲੈਬ ਦੀ ਉਸਾਰੀ ਵਾਸਤੇ 28.90 ਲੱਖ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਹੈ।ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਕਤ ਕਮਰਿਆਂ/ਲੈਬ ਦੀ ਉਸਾਰੀ ਦਾ ਕੰਮ ਸ਼ੁਰੂ …
Read More »
Punjab Post Daily Online Newspaper & Print Media