ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਗੋਬਿੰਦ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਅਤੇ ਕੌਂਸਲਰ ਜਰਨੈਲ਼ ਸਿੰਘ ਨੇ ਦੱਸਿਆ ਹੈ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ `ਤੇ ਸਲਾਨਾ ਜੋੜ ਮੇਲੇ `ਤੇ ਹਰ ਸਾਲ ਦੀ ਤਰਾਂ 19 ਜਨਵਰੀ ਨੂੰ ਬਾਅਦ ਦੁਪਹਿਰ 2:00 ਵਜੇ ਹਰ ਸਾਲ ਦੀ ਤਰਾਂ …
Read More »Monthly Archives: January 2019
ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਵਿਆਹ ਪੁਰਬ ਅੱਜ
ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਦੀ ਹਦੂਦ `ਚ ਪੈਂਦੇ ਪਿੰਡ ਸੁਲਤਾਨਵਿੰਡ ਸਥਿਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ `ਤੇ ਸਲਾਨਾ ਜੋੜ ਮੇਲਾ 19 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ।ਇਸ ਸਬੰਧੀ 16 ਮੈਂਬਰੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਪਿੰਡ ਸੁਲਤਾਨਵਿੰਡ ਵਿਖੇ ਹੋਈ।ਜਿਸ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ …
Read More »ਵਿਨੋਦ ਕੁਮਾਰ ਜ਼ਿੰਦਲ ਨੂੰ ਸਦਮਾ ਧਰਮ ਪਤਨੀ ਕਿਰਨ ਬਾਲਾ ਦਾ ਦਿਹਾਂਤ
ਭੀਖੀ ਮਾਨਸਾ, 18 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਕਸਬਾ ਭੀਖੀ ਵਿਖੇ ਜਿੰਦਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਵਿਨੋਦ ਕੁਮਾਰ ਜ਼ਿੰਦਲ ਦੀ ਧਰਮ ਪਤਨੀ ਕਿਰਨ ਬਾਲਾ ਦੀ ਬਿਮਾਰੀ ਦੇ ਚਲਦਿਆਂ ਮੋਤ ਹੋ ਗਈ। ਪਰਿਵਾਰਕ ਮੁਤਾਬਿਕ ਕਿਰਨ ਬਾਲਾ ਦਾ ਕੁੱਝ ਦਿਨ ਪਹਿਲਾਂ ਹੀ ਅੱਖਾਂ ਦਾ ਆਪ੍ਰੇਸ਼ਨ ਹੋਇਆ ਸੀ।ਜਿਸ ਦੇ ਕੁੱਝ ਦਿਨਾਂ ਬਾਅਦ ਹੀ ਅਚਨਾਕ ਕਿਰਨ ਬਾਲਾ ਨੂੰ …
Read More »PM inaugurates Ninth Edition of Vibrant Gujarat Summit in Gandhinagar
Delhi, Jan. 18 (Punjab Post Bureau) – Prime Minister Narendra Modi inaugurated the 9th edition of Vibrant Gujarat Summit at Mahatma Mandir Exhibition cum Convention Centre in Gandhinagar today. 5 Heads of States from Uzbekistan, Rwanda, Denmark, Czech Republic and Malta along with the captains of industry from various sectors & over 30,000 delegates from India and abroad are taking …
Read More »CEO MEETS REPRESENTATIVES OF POLITICAL PARTIES FOR SPECIAL REVISION OF ELECTORAL ROLLS
ELECTION COMMISSION TO DISPLAY EVMS & VVPAT MACHINES ON IMPORTANT PLACES Chandigarh, Jan. 18 (Punjab Post Bureau) – Chief Electoral Officer, Punjab Dr. S. Karuna Raju today held meeting with representatives of various political parties after the completion of Special Summary Revision of Electoral Rolls, which was attended by the representatives of Indian National Congress, Shiromani Akali Dal, Communist Party …
Read More »ਕੈਪਟਨ ਸਰਕਾਰ ਵਲੋਂ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ ਦਾ ਸਮਝੌਤਾ
ਪ੍ਰਾਜੈਕਟ ਨਾਲ ਸੂਬੇ ਵਿਚ ਸਿੱਧੇ ਰੁਜ਼ਗਾਰ ਦੇ ਪੈਦਾ ਹੋਣਗੇ 1000 ਮੌਕੇ ਚੰਡੀਗੜ੍ਹ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿੱਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮਟਿਡ ਨੂੰ 100 ਏਕੜ ਜਮੀਨ ਅਲਾਟ ਕਰਨ ਦਾ ਸਮਝੌਤਾ …
Read More »ਅਨੁਮੀਤ ਹੀਰਾ ਸੋਢੀ ਨੇ ਫਿਰੋਜਪੁਰ ਤੋਂ ਚੋਣ ਲੜਨ ਦੀ ਜਤਾਈ ਇੱਛਾ
ਚੰਡੀਗੜ੍ਹ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਇੱਕ ਇੰਟਰਵਿਊ ਨੇ ਆਪਣੇ ਘਰੇਲੂ ਖੇਤਰ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਟਿਕਟ `ਤੇ ਚੋਣ ਲੜਨ ਦੀ ਇੱਛਾ ਜਤਾਈ ਹੈ।ਪਿਛਲੇ 20 ਸਾਲਾਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੁਚੇਤ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਯੂਥ ਕਾਂਗਰਸ ਵਾਈਸ ਪ੍ਰਧਾਨ ਦੇ ਰੂਪ ’ਚ ਆਪਣੀ ਸਿਆਸਤ ਦੀ …
Read More »ਜਨਮ ਦਿਨ ਮੁਬਾਰਕ – ਗੀਤਿਕਾ ਸ਼ਰਮਾ
ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਅਮਨ) – ਹੋਣਹਾਰ ਬੇਟੀ ਗੀਤਿਕਾ ਸ਼ਰਮਾ ਦੇ ਜਨਮ ਦਿਨ ਦੀਆਂ ਉਸ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ ਵਰੇਗੰਢ੍ਹ ਮੁਬਾਰਕ – ਸੁਖਦੇਵ ਸਿੰਘ ਮੱਲ੍ਹੀ ਤੇ ਰੁਪਿੰਦਰ ਕੌਰ ਮੱਲ੍ਹੀ
ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਡ ਮੱਲ੍ਹੀਆਂ ਵਾਸੀ ਸੁਖਦੇਵ ਸਿੰਘ ਮੱਲ੍ਹੀ ਤੇ ਰੁਪਿੰਦਰ ਕੌਰ ਮੱਲ੍ਹੀ ਨੂੰ ਵਿਆਹ ਦੀ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਚਾਹ-ਪਕੌੜਿਆਂ ਦਾ ਲੰਗਰ ਲਗਾਇਆ
ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੰਧੂ) – ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾ ਦੀ ਲੜੀ ਤਹਿਤ ਅਟਾਰੀ ਮੇਨ ਬਜ਼ਾਰ ਵਿਖੇ ਦੁਕਾਨਦਾਰਾਂ ਕੰਵਲਜੀਤ ਸਿੰਘ, ਵਿਸ਼ਵ ਮਲਹੋਤਰਾ, ਅਵਤਾਰ ਸਿੰਘ, ਮਨਦੀਪ ਸਿੰਘ ਢਿੱਲੋਂ, ਮੁਖਵਿੰਦਰ ਸਿੰਘ, ਰਾਜਬੀਰ ਸਿੰਘ, ਤ੍ਰਿਲੋਕ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ ਸਿਮਰਨ ਆਦਿ ਦੇ ਵੱਲੋਂ ਚਾਹ-ਪਕੌੜਿਆਂ ਦੇ ਅਤੁੱਟ ਲੰਗਰ ਵਰਤਾਉਣ ਤੋਂ …
Read More »
Punjab Post Daily Online Newspaper & Print Media