ਖੂਨ ਦਾਨ ਲੋੜਵੰਦ ਮਰੀਜ਼ਾਂ ਨੂੰ ਔਖੇ ਵੇਲੇ ਨਵੀਂ ਜ਼ਿੰਦਗੀ ਪ੍ਰਦਾਨ ਕਰਦਾ ਹੈ – ਛੀਨਾ ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਬਲੱਡ ਡੋਨੇਸ਼ਨ ਕੈਂਪ ਦਾ ਉਦਘਾਟਨ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ’ਚ ਕਿਹਾ ਕਿ ਖੂਨ ਦਾਨ ਕਰਨ ਨਾਲ ਔਖੇ ਵੇਲੇ ਲੋੜਵੰਦ …
Read More »Daily Archives: February 1, 2019
ਮਾਲ ਰੋਡ ਸਕੂਲ ਬਣਿਆ ਪੰਜਾਬ ਰਾਜ ਖੇਡਾਂ ਦਾ ਚੈਂਪੀਅਨ
ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੇ ਪੰਜਾਬ ਰਾਜ ਖੇਡਾਂ ਵਿਚ ਵੀ ਚੈਂਪੀਅਨਸ਼ਿਪ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦਸਿਆ ਕਿ ਫਰੀਦਕੋਟ ਵਿਖੇ ਹੋਈਆਂ ਪੰਜਾਬ ਰਾਜ ਖੇਡਾਂ ਮੌਕੇ ਮਾਲ ਰੋਡ ਸਕੂਲ ਦੀਆਂ ਖਿਡਾਰਨਾਂ ਨੇ ਮੱਲਾਂ ਮਾਰਦਿਆਂ ਬਾਸਕਟਬਾਲ ਅੰਡਰ 18 ਮੁਕਾਬਲਿਆਂ ‘ਚ …
Read More »ਗਰਾਮ ਪੰਚਾਇਤ ਨਵਾਂ ਕੋਟ ਦੇ ਐਲੀਮੈਂਟਰੀ ਸਕੂਲ `ਚ ਐਜੂਕੇਸ਼ਨਲ ਪਾਰਕ ਦਾ ਨਿਰਮਾਣ
ਜੰਡਿਆਲਾ ਗੁਰੂ, 31 ਜਨਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪੇਂਡੂ ਸਕੁਲਾਂ ਦੇ ਸਿਖਿਆ ਮਿਆਰ ਨੂੰ ਉਚਾ ਚੁੱਕਣ ਲਈ ਜਿਥੇ ਸਿਖਿਆ ਵਿਭਾਗ ਪੱਬਾਂ ਭਾਰ ਹੈ, ਉਥੇ ਮਗਨਰੇਗਾ ਵੱਲੋਂ ਸਮੇਂ ਸਮੇਂ ਤੇ ਪੇਂਡੂ ਸਕੁੂਲਾਂ ਦੇ ਢਾਂਚੇ ਨੂੰ ਸੁਧਾਰਨ ਲਈ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਮਗਨਰੇਗਾ ਤਹਿਤ ਬਲਾਕ ਜੰਡਿਆਲਾ ਗੁਰੂ ਦੀ ਗਰਾਮ ਪੰਚਾਇਤ ਦੇਵੀਦਾਸਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਮੈਥ …
Read More »ਖੂਨ ਦੀ ਕਮੀ ਤੋਂ ਬਚਣ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਲਾਹੇਵੰਦ – ਸਿਵਲ ਸਰਜਨ
ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਡੇ ਖੂਨ ਵਿੱਚ ਲਾਲ ਲਹੂ ਕਣਾਂ ਦੀ ਕਮੀ ਨੂੰ ਅਨੀਮੀਆ (ਖੂਨ ਦੀ ਕਮੀ) ਕਿਹਾ ਜਾਂਦਾ ਹੈ।ਸਾਡੇ ਸਰੀਰ ਵਿੱਚ ਹੀਮੋਗਲੋਬਿਨ ਇਕ ਅਜਿਹਾ ਤੱਤ ਹੈ ਜਿਹੜਾ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਦੱਸਦਾ ਹੈ ਅਤੇ ਪੁਰਸ਼ਾਂ ਵਿੱਚ ਇਹ ਮਾਤਰਾ 12 ਤੋਂ 15 ਗਰਾਮ ਪ੍ਰਤੀਸ਼ਤ ਅਤੇ ਮਹਿਲਾਵਾਂ ਵਿੱਚ ਇਹ ਮਾਤਰਾ 11 ਤੋਂ 14 ਗਰਾਮ ਪ੍ਰਤੀਸ਼ਤ …
Read More »ਕਾਵਿ ਪੁਸਤਕ `ਰਮਜ਼ਾਂ ਦੀ ਇਬਾਰਤ` ਲੋਕ ਅਰਪਿਤ ਕੀਤੀ
ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਵਲੋਂ ਅੰਮ੍ਰਿਤਸਰ ਚਿੰਤਨ ਮੰਚ ਦੇ ਸਹਿਯੋਗ ਨਾਲ ਡਾ. ਭਾਈ ਵੀਰ ਸਿੰਘ ਨਿਵਾਸ ਅਸਥਾਨ ਤੇ ਅਰੰਭੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਡਾ. ਸਤਿੰਦਰ ਕੌਰ ਰੰਧਾਵਾ ਦੀ ਨਵ ਪ੍ਕਾਸ਼ਿਤ ਕਾਵਿ ਪੁਸਤਕ “ਰਮਜ਼ਾਂ ਦੀ ਇਬਾਰਤ” ਲੋਕ ਅਰਪਿਤ ਕੀਤੀ ਗਈ। ਸ਼ਾਇਰਾ ਅਰਤਿੰਦਰ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਇਸ ਸਮਾਗਮ `ਚ ਡਾ, …
Read More »ਪਹਿਲਾਂ ਮੁਕੰਮਲ ਹੋਈ ਪ੍ਰਕਿਰਿਆ ਤਹਿਤ ਹੀ 17 ਫਰਵਰੀ ਨੂੰ ਹੋਵੇਗੀ ਚੀਫ ਖਾਲਸਾ ਦੀਵਾਨ ਦੀ ਚੋਣ -ਨਿਰਮਲ ਸਿੰਘ
ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਦੇ ਮੋਜੂਦਾ ਸਥਾਨਕ ਪ੍ਰਧਾਨ ਅਤੇ 17 ਫਰਵਰੀ ਨੂੰ ਹੋਣ ਵਾਲੀਆਂ ਚੌਣਾਂ ਦੇ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਅੱਜ ਚੀਫ਼ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿੱਚ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ …
Read More »ਬੱਪੀਆਣਾ ਸਰਪੰਚ ਦੀ ਕੁੱਟਮਾਰ ਵਿਰੁੱਧ ਵਿਚ ਹੋਈ ਮੀਟਿੰਗ
ਭੀਖੀ/ ਮਾਨਸਾ, 31 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪਿਛਲੇ ਦਿਨੀਂ ਪਿੰਡ ਬੱਪੀਆਣਾ ਵਿਖੇ ਕੁੱਝ ਵਿਅਕਤੀਆਂ ਵਲੋਂ ਸਰਪੰਚ ਕੁਲਦੀਪ ਸਿੰਘ ਦੀ ਕੁੱਟਮਾਰ ਕੀਤੀ ਗਈ ਸੀ।ਇਸ ਦੇ ਖਿਲਾਫ ਥਾਣਾ ਭੀਖੀ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ।ਪ੍ਰੰਤੂ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਸਕੀ।ਇਸ ਲਈ ਸ਼ਿਵ ਮੰਦਿਰ ਵਿਖੇ ਕਾਂਗਰਸ ਬਲਾਕ ਪ੍ਰਧਾਨ ਚਰਨਜੀਤ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਮੀਟਿੰਗ …
Read More »ਬਚਿੱਤਰ ਸਿੰਘ ਢਿੱਲੋਂ ਲੋਕ ਇਨਸਾਫ ਪਾਰਟੀ ਤਰਨਤਾਰਨ ਦੇ ਸ਼ਹਿਰੀ ਪ੍ਰਧਾਨ ਨਿਯੁੱਕਤ
ਸਿਮਰਜੀਤ ਬੈਂਸ ਵਲੋਂ 2019 ਲੋਕ ਸਭਾ ਚੋਣਾਂ ਬਾਰੇ ਮੀਟਿੰਗ ਤਰਨ ਤਾਰਨ, 31 ਜਨਵਰੀ (ਪੰਜਾਬ ਪੋਸਟ ਬਿਊਰੋ) – ਤਰਨਤਾਰਨ ਦੇ ਨੌਜਵਾਨ ਆਗੂ ਅਤੇ ਕਬੱਡੀ ਦੇ ਸਾਬਕਾ ਕਪਤਾਨ ਬਚਿੱਤਰ ਸਿੰਘ ਢਿਲੋਂ ਨੂੰ ਲੋਕ ਇਨਸਾਫ ਪਾਰਟੀ ਤਰਨਤਾਰਨ ਸ਼ਹਿਰੀ ਦਾ ਪ੍ਰਧਾਨ ਦਾ ਨਿਯੁੱਕਤ ਕੀਤਾ ਹੈ।ਸਥਾਨਕ ਕੋਟ ਮੰਗਲ ਸਿੰਘ ਨਗਰ ਵਿਖੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ …
Read More »President of India Shri Ram Nath Kovind address to joint sitting of two Houses of Parliament
Delhi, Jan. 31 (Punjab Post Bureau) – 2019 is an important milestone. India celebrates the 150th birth anniversary of Mahatma Gandhi, the Father of the Nation. 13th April this year marks 100 years of the tragic massacre at Jallianwala Bagh. Tribute to the martyrs who sacrificed their lives for a bright future for us. Nation celebrates 70th anniversary of the …
Read More »PM Narendra Modi briefs media ahead of the Budget Session of the Parliament
Delhi, Jan. 31 (Punjab Post Bureau) – The Prime Minister Narendra Modi briefing the media ahead of the Budget Session of the Parliament, in New Delhi on January 31, 2019. The Union Minister for Rural Development, Panchayati Raj, Mines and Parliamentary Affairs, Shri Narendra Singh Tomar, the Minister of State for Development of North Eastern Region (I/C), Prime Minister’s Office, …
Read More »
Punjab Post Daily Online Newspaper & Print Media