Material liabilities of Rs. 128 Crore and wage liabilities of Rs. 103 crore are pending Chandigarh, Feb. 11 (Punjab Post Bureau) – Punjab Rural Development & Panchayats Minister Tript Rajinder Singh Bajwa has written to the Union Minister for Rural Development, Panchayati Raj and Mines, Shri Narendra Singh Tomar to immediately release funds for clearing pending material liabilities in the …
Read More »Monthly Archives: February 2019
Complete posting/ transfers by February 20 – ECI
Chandigarh, Feb. 11 (Punjab Post Bureau) – Election Commission of India (ECI) today instructed the state government to complete posting/transfer process by February 20, 2019 regarding general elections 2019. Earlier the date for the posting/transfers has been fixed February 28, 2019 in the state of Punjab. Issuing a letter in this regard, ECI instructed the Punjab government to complete posting/transfer …
Read More »Capt. Amarinder assures Teachers and other Employees early resolution of their demands
Urges them to shun path of agitation Chandigarh, Feb. 11 (Punjab Post Bureau) – Punjab Chief Minister Captain Amarinder Singh on Sunday appealed to the protesting teachers and other employees to shun the path of agitation and show some patience, as the state government was committed to finding an amicable solution to their pending demands. In a statement issued here, …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਣਿਤ ਮਾਡਲ ਦੀ ਕੌਮੀ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਲਈ ਚੋਣ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਵਲੋਂ ਆਯੋਜਿਤ ਖੇਤਰ ਪੱਧਰੀ ਵਿਗਿਆਨ ਪ੍ਰਦਰਸ਼ਨੀ `ਚ ਡੀ.ੲ.ੇਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਬਣਾਇਆ ਗਿਆ ਗਣਿਤ ਮਾਡਲ `ਸਟੈਬਲਾਈਜ਼ਿੰਗ ਦ ਸਵਿੰਗ` ਸਰਵਉਚ ਚੁਣਿਆ ਗਿਆ।ਇਸ ਵਿਦਿਆਰਥੀ ਹੁਣ ਰਾਸ਼ਠਰ ਪੱਧਰੀ ਪ੍ਰਤੀਯੋਗਿਤਾ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ ਸੀ.ਬੀ.ਐਸ.ਈ ਵਲੋਂ ਕੁੰਦਨ ਵਿਦਿਆ ਮੰਦਰ ਲੁਧਿਆਣਾ `ਚ …
Read More »ਡੀ.ਏ.ਵੀ ਇੰਟਰਨੈਸ਼ਲ ਸਕੂਲ ਪੁੱਜੇ ਜਰਮਨੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜਰਮਨੀ ਦੇ ਇੱਕ ਸਕੂਲ ਤੋਂ ਟੀਚਰ ਏ.ਕੇ ਐਂਡੀ ਅਤੇ ਕੈਥਰੀਨਾ ਐਲਬਰਟ ਦੀ ਅਗਵਾਈ `ਚ ਵਿਦਿਅਕ ਟੂਰ `ਤੇ ਆਏ 11 ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ।ਉਨਾਂ ਨਾਲ ਕੁਲਾਚੀ ਹੰਸ ਰਾਜ ਮਾਡਲ ਸਕੂਲ ਦਿੱਲੀ ਦੇ ਅਧਿਆਪਕ ਸ੍ਰੀਮਤੀ ਅਨੀਤਾ ਬਾਜਰਹ, ਡਾ. ਅਮਸ਼ੂਮਨ ਰਿਸ਼ੀ ਅਤੇ ਨੀਰਾ ਗੌੜ ਵੀ ਆਏ। ਪ੍ਰਿੰਸੀਪਲ ਅੰਜ਼ਨਾ …
Read More »ਇੰਸਪਾਇਰ ਵਿਗਿਆਨ ਪ੍ਰਦਰਸ਼ਨੀ ਲਈ ਸਕੂਲ ਦੀ ਚੋਣ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਨੇ ਜਿਲਾ ਪੱਧਰੀ ਇੰਸਪਾਇਰ ਵਿਗਿਆਨ ਪ੍ਰਦਰਸ਼ਨੀ ਦੇ ਜੂਨੀਅਰ ਗਰੁੱਪ ਵਿੱਚ `ਗ੍ਰਹਿ ਸੁਰੱਖਿਆ ਸਿਸਟਮ` ਵਿਸ਼ੇ `ਤੇ ਸਫਲ ਪ੍ਰਦਰਸ਼ਨ ਕੀਤਾ।ਅੱਠਵੀਂ ਕਲਾਸ ਦੇ ਵਿਦਿਆਰਥੀ ਦੇਵਰਤ ਸਮੇਤ ਟੀਮ ਦੇ ਚਾਰ ਬੱਚਿਆਂ ਨੇ ਅਵਲ ਰਹਿ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਪ੍ਰਦਰਸ਼ਨ ਦਾ ਆਯੋਜਨ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ `ਚ ਹੋਇਆ।ਜਿਸ ਵਿੱਚ …
Read More »ਜਿਲ੍ਹਾ ਮਾਨਸਾ `ਚ 3 ਦਿਨ ਲਗਾਏ ਜਾਣਗੇ ਰੋਜ਼ਗਾਰ ਮੇਲੇ – ਡਿਪਟੀ ਕਮਿਸ਼ਨਰ
ਮੇਲਿਆਂ ਦੌਰਾਨ 24 ਕੰਪਨੀਆਂ ਕਰਨਗੀਆਂ ਨੌਕਰੀ ਲਈ ਨੌਜਵਾਨਾਂ ਦੀ ਚੋਣ ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਹਰ ਬੇਰੋਜ਼ਗਾਰ ਨੂੰ ਰੁਜ਼ਗਾਰ ਦਿਵਾਉਣ ਦੇ ਉਦੇਸ਼ ਨਾਲ ਹਰ ਮਹੀਨੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਹਨ।ਇਸ ਲੜੀ ਤਹਿਤ ਜ਼ਿਲ੍ਹੇ ਅੰਦਰ 14, 15 ਅਤੇ 21 ਫਰਵਰੀ ਨੂੰ ਵੱਖ-ਵੱਖ ਥਾਵਾਂ `ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, …
Read More »ਨਿਰਮਲ ਸਿੰਘ ਸਹਿਯੋਗੀ ਟੀਮ ਤੇ ਹਮਾਇਤੀ ਮੈਂਬਰਾਂ ਸਮੇਤ ਗੁਰਦੁਆਰਾ ਕਲਗੀਧਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀਆਂ 17 ਫਰਵਰੀ ਨੂੰ ਹੋਣ ਵਾਲੀਆ ਚੋਣਾਂ ਵਿੱਚ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਆਪਣੀ ਸਹਿਯੋਗੀ ਟੀਮ ਅਤੇ ਹੋਰ ਹਮਾਇਤੀ ਮੈਂਬਰਾਂ ਸਮੇਤ ਚੀਫ਼ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ।ਆਨਰੇਰੀ ਸਕੱਤਰ ਅਹੁੱਦੇ ਦੇ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵੱਲੋ ਕੀਤੀ ਅਰਦਾਸ ਰਾਹੀਂ ਉਹਨਾ ਅਕਾਲ ਪੁਰਖ ਦੇ ਚਰਨਾਂ ਅੱਗੇ …
Read More »ਡੀਪੂ ਹੋਲਡਰਾਂ ਵਲੋਂ ਕਮਿਸ਼ਨ ਵਧਾਉਣ ਦੀ ਮੰਗ
ਭੀਖੀ, 11 ਫਰਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਖੁਰਾਕ ਅਤੇ ਸਪਲਾਈ ਵਿਭਾਗ ਦਫਤਰ ਦੇ ਅਧੀਨ ਆਉਦੇ ਵੱਖ-ਵੱਖ ਪਿੰਡਾਂ ਦੇ ਜਨਤਕ ਵੰਡ ਪ੍ਰਣਾਲੀ ਦੇ ਡੀਪੂ ਹੋਲਡਰਾਂ ਦੀ ਇੱਕ ਵਿਸ਼ੇਸ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਖਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਡੀਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਸ਼ਥਾਰਤ ਚਰਚਾ ਹੋਈ।ਪ੍ਰਧਾਨ ਬਹਾਦਰ ਖਾਨ ਨੇ ਕਿਹਾ ਕਿ ਡੀਪੂ ਹੋਲਡਰ ਸਰਕਾਰ ਦਾ ਕੰਮ ਬੇਸ਼ਕ ਸੇਵਾ …
Read More »ਬਾਬਾ ਗੁੱਦੜ ਸ਼ਾਹ ਭੀਖੀ ਦਾ ਸਲਾਨਾ ਜੋੜ ਮੇਲਾ ਅੱਜ
ਭੀਖੀ, 10 ਫਰਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿਚ ਪੁਰਾਤਨ ਸਮੇਂ ਤੋਂ ਬਾਬਾ ਗੁੱਦੜ ਸ਼ਾਹ ਦੀ ਮਜ਼ਾਰ ’ਤੇ ਹਰ ਸਾਲ ਮਾਘ ਛਟ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਲਾਨਾ ਜੋੜ ਲਗਾਇਆ ਜਾਂਦਾ ਹੈ।11 ਤੋਂ 14 ਫਰਵਰੀ ਤੱਕ ਚਾਰ ਦਿਨ ਚੱਲਣ ਵਾਲੇ ਮੇਲੇ ਦੇ ਤੀਜੇ ਦਿਨ ਕੁਸ਼ਤੀਆਂ ਕਰਵਾਈਆਂ ਜਾਣਗੀਆਂ।ਇਹ ਡੇਰਾ ਸਾਂਝੀਵਾਲਤਾ ਦਾ ਪ੍ਰਤੀਕ ਹੋਣ ਕਰਕੇ ਇੱਥੇ ਹਰ ਧਰਮ …
Read More »
Punjab Post Daily Online Newspaper & Print Media