ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼ੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਯਾਦ ਵਿਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਫੈਸਲੇ ਦਾ …
Read More »Monthly Archives: February 2019
ਪੁਲਿਸ ਦੀ ਸਖ਼ਤੀ ਦੇ ਬਾਵਜ਼ੂਦ ਚਾਇਨਾ ਡੋਰ ਨਾਲ ਪਤੰਗਬਾਜ਼ੀ- ਡੀ.ਜੇ ਲਾ ਕੇ ਮਾਣਿਆ ਅਨੰਦ
ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਚਾਇਨਾ ਡੋਰ ਪ੍ਰਤੀ ਮੁਹਿੰਮ ਚਲਾਈ ਜਾ ਰਹੀ ਸੀ।ਥਾਂ-ਥਾਂ `ਤੇ ਛਾਪਾ ਮਾਰੀ ਹੋਈ ਅਤੇ ਟੈਂਪੂਆਂ ਦੇ ਟੈਂਪੂ ਚਾਇਨਾ ਡੋਰ ਦੇ ਪਕੜੇ ਵੀ ਗਏ।ਲੇਕਿਨ ਲੋਕਾਂ ਵਲੋਂ ਫਿਰ ਚੋਰੀ-ਚੋਰੀ ਚਾਇਨਾ ਡੋਰ ਬਸੰਤ ਪੰਚਮੀ ਦੇ ਦਿਨ ਵੇੇਚ ਕੇ ਇਹ ਸਾਬਤ ਕੀਤਾ ਕਿ …
Read More »ਪੁਰਾਣੀ ਰੰਜ਼ਿਸ਼ `ਚ ਰਾਤ ਸਮੇਂ ਗੋਲੀ ਮਾਰ ਕੇ ਨੋਜਵਾਨ ਦਾ ਕਤਲ – ਦੋਸ਼ੀ ਗਿ੍ਫਤਾਰ
ਬਠਿੰਡਾ, 11 ਫਰਵਰੀ (ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਮੈਹਣਾ ਚੌਕ ਵਿੱਚ ਰਾਤ ਦੇ ਸਮੇਂ ਨੋਜਵਾਨ ਹਰਮਿੰਦਰ ਸਿੰਘ ਵਾਸੀ ਮਾਡਲ ਟਾੳੂਨ ਬਠਿੰਡਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।ਥਾਣਾ ਕੋਤਵਾਲੀ ਦੇ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਇਸ ਕਤਲ ਕੇਸ ਨੂੰ 24 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕਰਦਿਆਂ ਦੋਸ਼ੀ ਲਲਿਤ ਕੁਮਾਰ ਖਿਲਾਫ ਪੁਰਾਣੀ ਰਜਿੰਸ਼ ਤਹਿਤ …
Read More »ਸਰਜੀਕਲ ਸਟਰਾਈਕ ਤੇ ਬਾਲੀਵੁੱਡ ਫਿਲਮੀਂ ਸਟਾਰ/ ਮਾਲਵੇ ਦੇ ਗੱਭਰੂ ਗੁਰੂ ਭੁੱਲਰ ਨਾਲ ਰੂਬਰੂ
ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਜੀਕਲ ਸਟਰਾਈਕ ਤੇ ਬਾਲੀਵੁੱਡ ਫਿਲਮ ਵਿੱਚ ਮਾਲਵੇ ਦੇ ਗੱਭਰੂ ਗੁਰੂ ਭੁੱਲਰ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਫਿਲਮ ਵਿੱਚ ਉਸ ਨੇ ਆਕਾਸ਼ ਸਿੰਘ ਨਰੂਲਾ ਸਪੈਸ਼ਲ ਫੋਰਸ ਦਾ ਰੋਲ ਅਦਾ ਕੀਤਾ ਹੈ।ਫਿਲਮੀ ਹੀਰੋ ਬਨਣ ਤੋਂ ਪਹਿਲਾਂ ਉਹ ਪੰਜਾਬੀ ਵਿਰਸੇ ਨਾਲ ਜੁੜੇ ਇੱਕ ਪੰਜਾਬੀ ਸਿੰਗਰ ਸਨ ਅਤੇ ਉਨ੍ਹਾਂ ਦੇ ਹੁਣ ਤੱਕ …
Read More »ਰਿਫਾਈਨਰੀ ਵਲੋਂ ਪਿੰਡ ਫੁਲੋਖਾਰੀ `ਚ ਬਨਾਵਟੀ ਅੰਗ ਮੁਫਤ ਲਗਾਉਣ ਦਾ ਕੈਂਪ
ਮਹਾਵੀਰ ਸੇਵਾ ਸਦਨ ਕਲਕੱਤਾ ਦੀ ਕੰਪਨੀ ਦੇ ਸਹਿਯੋਗ ਨਾਲ ਅਪੰਗਾਂ ਨੂੰ ਮੁਫ਼ਤ ਬਨਾਉਟੀ ਅੰਗ ਲਾਏ ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਪਿੰਡ ਫੁਲੋਖਾਰੀ ਵਿਖੇ ਵਿਸ਼ੇਸ ਮੁਫਤ ਬਨਾਵਟੀ ਅੰਗ ਲਗਾਉਣ ਦਾ ਕੈਂਪ ਆਯੋਜਿਤ ਕਰਕੇ 130 ਤੋਂ ਵਧੇਰੇ ਅਪੰਗ ਵਿਅਕਤੀਆਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਗਏ।ਮਹਾਵੀਰ ਸੇਵਾ ਸਦਨ ਕਲਕੱਤਾ ਦੀ ਕੰਪਨੀ ਦੇ ਮਾਹਿਰਾਂ ਦੀ …
Read More »ਮਾਤਾ ਪਿਤਾ ਦੀ ਯਾਦ ‘ਚ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਗ੍ਰਹਿ ਕੀਤਾ ਗਿਆ। ਉਨ੍ਹਾਂ ਵਲੋਂ ਆਪਣੇ ਪਿਤਾ ਪਿਆਰੇ ਲਾਲ ਅਤੇ ਮਾਤਾ ਸੁਹਾਗਵੰਤੀ ਦੀ ਯਾਦ `ਚ ਇਹ ਸਮਾਗਮ ਕਰਵਾਇਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ …
Read More »ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਫਿਜ਼ੀਓਥਰੈਪੀ ਸੈਂਟਰ ਦੀ ਅਰੰਭਤਾ ਦੀ ਅਰਦਾਸ
ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਮਹੰਤ ਕਾਹਨ ਸਿੰਘ ਸੇਵਾ ਪੰਥੀ ਗੋਨਿਆਣਾ ਮੰਡੀ ਦੀ ਸਰਪ੍ਰਸਤੀ ਹੇਠ ‘ਰੋਗੀ ਕਾ ਪ੍ਰਭ ਖੰਡਹੁ ਰੋਗੁ’ ਦੇ ਮੁੱਖ ਵਾਕ ਅਨੁਸਾਰ ਸਵ: ਗਿਆਨ ਚੰਦ ਕੁਮਾਰ (ਸ੍ਰੀਮਤੀ ਦੁਰਗਾ ਦੇਵੀ ਕੁਮਾਰ ਚੈਰੀਟੇਬਲ ਟਰੱਸਟ ਮੁਬੰਈ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਕਸਫੋਡ ਵਰਗੀ ਕੌਮਾਂਤਰੀ ਸੰਸਥਾ ਬਣਾਉਣ ਦਾ ਕਰਾਗੇ ਯਤਨ- ਕੁੰਵਰ ਵਿਜੇ ਪ੍ਰਤਾਪ ਸਿੰਘ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਆਈ.ਜੀ.ਪੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਲਾਨ ਕੀਤਾ ਕਿ ਅਲੂਮਨੀ ਐਸੋਸੀਏਸ਼ਨ ਜਿਥੇ ਅਗਲੇ ਸਾਲ ਤੋਂ ਯੂਨੀਵਰਸਿਟੀ ’ਤੇ ਕੋਈ ਵੀ ਬੋਝ ਨਹੀਂ ਪਾਵੇਗੀ, ਉਥੇ ਯੂਨੀਵਰਸਿਟੀ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗੀ।ਉਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਲਾਈਫ ਟਾਈਮ ਮੈਂਬਰਸ਼ਿਪ ਲੈਣ ਲਈ ਕਿਹਾ ਜਾਵੇਗਾ।ਉਨਾਂ ਨੂੰ ਯੂਨੀਵਰਸਿਟੀ ਦੇ …
Read More »ਮੁੱਢਲਾ ਢਾਂਚੇ `ਚ ਬੇਹੱਦ ਤਰੱਕੀ ਹੋਈ, ਪਰ ਸਿੱਖਿਆ ਦਾ ਮਿਆਰ ਹੇਠਾਂ ਡਿੱਗਿਆ – ਡਾ. ਦਿਲਬਾਗ ਸਿੰਘ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਜੰਮੂ ਕਸ਼ਮੀਰ ਦੇ ਡੀ.ਜੀ.ਪੀ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਲਬਾਗ ਸਿੰਘ ਨੇ ਜਿਥੇ ਯੂਨੀਵਰਸਿਟੀ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉਥੇ ਉਨਾਂ ਨੇ ਇਹ ਵੀ ਕਿਹਾ ਕਿ ਦ੍ਰਿੜਤਾ ਦੇ ਨਾਲ ਕੀਤਾ ਜਾਣ ਵਾਲਾ ਕੰਮ ਹਮੇਸਾ ਹੀ ਸਫਲ ਹੁੰਦਾ ਹੈ।ਉਨਾਂ ਨੇ ਇਹ ਵੀ ਕਿਹਾ ਕਿ ਮੁੱਢਲਾ ਢਾਂਚੇ ਦੇ ਵਿਚ ਬੇਹੱਦ ਤਰੱਕੀ …
Read More »ਵਿਦਿਆਰਥੀਆਂ ਨੂੰ ਵਿਸ਼ਵ ਦੇ ਬਦਲ ਰਹੇ ਹਾਲਾਤਾਂ ਮਤਾਬਿਕ ਢਾਲਣ ਦੀ ਲੋੜ – ਜਸਟਿਸ ਫਤਿਹਦੀਪ ਸਿੰਘ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਫਹਿਤਦੀਪ ਸਿੰਘ ਨੇ ਕਿਹਾ ਹੈ ਕਿ ਸੰਸਾਰ ਪੱਧਰ ’ਤੇ ਬਦਲ ਰਹੇ ਹਲਾਤਾਂ ਦੀ ਲੋੜ ਅਨੁਸਾਰ ਨਵੀਆਂ ਤਕਨੀਕਾਂ ਅਪਨਾ ਕੇ ਵਿਦਿਆਰਥੀਆਂ ਨੂੰ ਅੱਜ ਦੇ ਹਾਣ ਦਾ ਬਣਾਉਣ ਦੀ ਸਖਤ ਲੋੜ ਹੈ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ।ਉਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਆਪਣੇ …
Read More »
Punjab Post Daily Online Newspaper & Print Media