ਫਿਲਮ `ਚ ਨਜ਼ਰ ਆਉਣਗੇ ਸਰਗੁਣ ਮਹਿਤਾ, ਬੀਨੂ ਢਿੱਲੋਂ ਤੇ ਜੋਰਡਨ ਸੰਧੂ ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਪੁੱਜੀ `ਕਾਲਾ ਸ਼ਾਹ ਕਾਲਾ` ਦੀ ਫਿਲਮ ਦੀ ਸਫਲਤਾ ਲਈ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।ਅਮਰਜੀਤ ਸਿੰਘ ਦੀ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮੇਹਤਾ, ਬੀਨੂ ਢਿੱਲੋਂ ਅਤੇ ਜੋਰਡਨ ਸੰਧੂ ਦੇ ਮੁੱਖ ਕਿਰਦਾਰ ਹਨ।ਇਹ ਫਿਲਮ ਪਹਿਲੀ ਵਾਰ ਸਰਗੁਣ ਮਹਿਤਾ ਤੇ …
Read More »Monthly Archives: February 2019
ਫਰਜ਼ੀ ਪਾਠ ਪੁਸਤਕਾਂ ਦੀ ਵਿਕਰੀ ਰੋਕਣ ਲਈ ਵਰਤਿਆ ਵਾਟਰ ਮਾਰਕ ਤੇ ਸੁਰੱਖਿਅਤ ਨੁਕਤਿਆਂ ਵਾਲਾ ਕਾਗਜ਼ – ਚੇਅਰਮੈਨ
ਸਿੱਖਿਆ ਬੋਰਡ ਚੇਅਰਮੈਨ ਵਲੋਂ ਅੰਮ੍ਰਿਤਸਰ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਆਈ.ਏ.ਐਸ (ਰਿਟਾ.) ਨੇ ਅੰਮਿ੍ਰਤਸਰ ਸਥਿਤ ਸਿਖਿਆ ਬੋਰਡ ਦੇ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ ਕੀਤਾ।ਉਨ੍ਹਾਂ ਨੇ ਆਗਾਮੀ ਅਕਾਦਮਿਕ ਸਾਲ ਲਈ ਪਾਠ ਪੁਸਤਕਾਂ ਦੀ ਸਥਿਤੀ ਸਬੰਧੀ ਲੋੜੀਂਦੇ ਆਦੇਸ਼ ਦਿੱਤੇ। ਦਫ਼ਤਰ ਦੀ ਫੇਰੀ ਮਗਰੋਂ ਮੀਡੀਆ …
Read More »ਸਰਵਹਿੱਤਕਾਰੀ ਸਕੂਲ ਵਿਖੇ ਬਸੰਤ ਮੇਲਾ ਆਯੋਜਿਤ
ਧੂਰੀ, 10 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਧੂਰਾ-ਧੂਰੀ ਵੱਲੋਂ ਪ੍ਰਿੰਸੀਪਲ ਅਜੈ ਸ਼ਰਮਾ ਦੀ ਅਗੁਵਾਈ ਵਿੱਚ ਬਸੰਤ ਮੇਲਾ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਕਮੇਟੀ ਦੇ ਪ੍ਰਧਾਨ ਤਰਸੇਮ ਲਾਲ ਅਤੇ ਵਿਨੋਦ ਕੁਮਾਰ ਨੇ ਜਯੋਤੀ ਜਗਾ ਕੇ ਮਾਂ ਸਰਸਵਤੀ ਦਾ ਪੂਜਨ ਕਰਨ ਉਪਰੰਤ ਕੀਤੀ।ਬੱਚਿਆਂ ਦੇ ਬੇਬੀ ਸ਼ੋਅ ਮੁਕਾਬਲਿਆਂ ਵਿੱਚ ਲਕਸ਼ੈ, …
Read More »ਮਾਤਾ ਸ਼੍ਰੀਮਤੀ ਸੋਮਾ ਦੇਵੀ ਨਮਿਤ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ 12 ਫਰਵਰੀ ਨੂੰ
ਧੂਰੀ, 10 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਰੁਲਦੂ ਰਾਮ ਪੂਰੀਆਂ ਵਾਲੇ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ।ਉਹਨਾਂ ਨਮਿਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ 12 ਫਰਵਰੀ ਦਿਨ ਮੰਗਲਵਾਰ ਨੂੰ ਮੰਗਲਾ ਆਸ਼ਰਮ (ਗਊਸ਼ਾਲਾ) ਧੂਰੀ ਵਿਖੇ ਦੁਪਹਿਰ 1.00 ਤੋਂ 2.00 ਵਜੇ ਤੱਕ ਪਾਇਆ ਜਾਵੇਗਾ।
Read More »DAV Red Cross School for Special Children bagged Gold Medal in National Deaf Junior and Sub Junior Games
Amritsar, Feb. 10 (Punjab Post Bureau) – With his excellent show Kunal Sharma a hearing impaired student of DAV Red Cross School for Special Children brought laurels to the school and parents by winning Gold Medal in Long Jump in National Deaf Junior and Sub Junior Games. These games were held in Chennai last week. These tournaments were organized by …
Read More »ਡੀ.ਏ.ਵੀ ਪਬਲਿਕ ਸਕੂਲ ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪਸੋਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਬਸੰਤ ਪੰਚਮੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ।ਬਸੰਤ ਦਾ ਤਿਉਹਾਰ ਅਧਿਆਤਮਿਕ ਤੌਰ `ਤੇ ਇਹ ਦੱਸਦਾ ਹੈ ਕਿ ਅਗਿਆਨਤਾ ਤੇ ਉਦਾਸੀ ਦੇ ਦਿਨ ਖ਼ਤਮ ਹੋ ਗਏ ਹਨ ਤੇ ਹੁਣ ਅਧਿਆਤਮਿਕ ਖੁਸ਼ੀ ਤੇ ਜਾਗ੍ਰਤੀ ਦੇ ਦਿਨ ਸ਼਼ੁਰੂ ਹੋ ਗਏ ਹਨ। ਇਹ ਤਿਉਹਾਰ ਸਾਰੀਆਂ ਰੁੱਤਾਂ ਦੀ ਰਾਣੀ ਅਖਵਾਉਂਦਾ …
Read More »World Wetland Day- 2019 celebrated at DAV College
Amritsar, Feb. 10 (Punjab Post Bureau) – The department of Zoology and Botany of DAV College organized Poster Making competition on the occasion of celebration of World Wetland Day 2019 for the science students on 6 February, 2019. This event was sponsored by Punjab State Council for Science and technology. This year’s theme for the event was Wetlands and Climate Change. The main aim behind organising …
Read More »ਭਾਜਪਾ ਕੌਮੀ ਸਕੱਤਰ ਤਰੁਣ ਚੁਗ ਨੇ ਕੇਜ਼ਰੀਵਾਲ `ਤੇ ਲਾਏ ਨਿਸ਼ਾਨੇ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁਗ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਲੋਂ ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇ.ਐਨ.ਯੂ ਵਿੱਚ ਟੁਕੜੇ ਟੁਕੜੇ ਗੈਂਗ ਵਲੋਂ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲੇ 10 ਦੋਸ਼ੀਆਂ ਜਿੰਨਾਂ ਵਿੱਚ ਕੱਨਹੀਆ ਕੁਮਾਰ ਵੀ ਸ਼ਾਮਿਲ …
Read More »ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਵੱਲੋਂ ਅੰਮ੍ਰਿਤਧਾਰੀ ਵਕੀਲ ਨੂੰ ਸੁਪਰੀਮ ਕੋਰਟ ’ਚ ਕਿਰਪਾਨ ਸਮੇਤ ਜਾਣ ਤੋਂ ਰੋਕਣ ਦੀ ਨਿੰਦਾ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੁ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਿਚ ਅੰਮ੍ਰਿਤਧਾਰੀ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਕਿਰਪਾਨ ਸਮੇਤ ਦਾਖ਼ਲ ਹੋਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਬੇਗਾਨਿਆਂ …
Read More »ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਟੀਚਿੰਗ ਲਰਨਿੰਗ ਵਰਕਸ਼ਾਪ- ਥਿਊਰੀ ਐਂਡ ਪ੍ਰੈਕਟਿਸ’ ਦਾ ਆਯੋਜਨ
ਬਠਿੰਡਾ,09 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਨੇ ਬੀ.ਐੱਡ. ਦੇ ਵਿਦਿਆਰਥੀਆਂ ਲਈ ਅਸਿਸਟੈਂਟ ਪੋ੍ਰਫੈਸਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ’ਟੀਚਿੰਗ ਲਰਨਿੰਗ ਵਰਕਸ਼ਾਪ- ਥਿਊਰੀ ਐਂਡ ਪ੍ਰੈਕਟਿਸ’ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਜਗਜੀਤ ਸਿੰਘ, ਸਰਕਾਰੀ ਹਾਈ ਸਕੂਲ, ਗਿੱਦੜ (ਬਠਿੰਡਾ),ਜੋਰਾ ਸਿੰਘ, ਐਮ.ਡੀ., ਕੋ-ਆਪਰੇਟਿਵ ਸਕੂਲ, ਕੋਟਲੀ ਅਬਲੂ, ਲਖਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧੂਨ (ਤਰਨਤਾਰਨ) …
Read More »
Punjab Post Daily Online Newspaper & Print Media