ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਤੇ ਸਮਾਨਤਾ ਅਤਿ ਲੋੜੀਂਦੀ ਹੈ।ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 `ਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉਥੇ 15000 ਔਰਤਾਂ ਨੇ ਇਕੱਠੀਆਂ ਹੋ ਕੇ …
Read More »Monthly Archives: March 2019
ਚੁੰਨੀ ਬਨਾਮ ਪੱਗ (ਖੁੱਲੀ ਕਵਿਤਾ)
ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ। ਮੈਨੂੰ ਇਸ ‘ਚੋਂ ਦਿਸਦੇ ਨੇ ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ। ਮੇਰੇ ਬਾਪ ਦੀ ਪੱਗ `ਤੇ ਬੈਠਣ ਲਈ ਦਿਨ ਵੇਲੇ ਭੂੰਡ ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ ਮੇਰੀ ਸੋਚ ਹੈ। ਕਿ ਮੇਰੇ ਬਾਪ ਦੀ ਪੱਗ ਹਮੇਸ਼ਾਂ ਅੰਬਰਾਂ ਨੂੰ ਰਹੇ ਛੂੰਹਦੀ…। ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ …
Read More »ਮੋਦੀ ਵਲੋਂ ਪ੍ਰਧਾਨ ਮੰਤਰੀ ਸ਼੍ਰਮ-ਯੋਗੀ ਮਾਨਧਨ ਯੋਜਨਾ ਦੇਸ਼ ਨੂੰ ਸਮਰਪਿਤ
ਲੁਧਿਆਣਾ, 6 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੈਰ ਸੰਗਠਤ ਖੇਤਰ ਦੇ ਕਾਮਿਆਂ ਲਈ ਇਕ ਇਤਿਹਾਸਕ ਪੈਨਸ਼ਨ ਸਕੀਮ ਦੇਸ਼ ਨੂੰ ਸਮਰਪਿਤ ਕੀਤੀ।ਇਹ ਸਕੀਮ ਘਰਾਂ ਵਿਚ ਕੰਮ ਕਰਦੇ ਵਰਕਰਾਂ, ਗਲੀਆਂ ਵਿਚ ਫੇਰੀ ਲਾਉਣ ਵਾਲਿਆਂ, ਮਿਡ ਡੇਅ ਮੀਲ ਵਰਕਰਾਂ, ਭੱਠਿਆਂ ਉੱਤੇ ਕੰਮ ਕਰਨ ਵਾਲੇ ਕਾਮਿਆਂ, ਮੋਚੀਆਂ, ਗਲੀਆਂ ਵਿਚੋਂ ਕੂੜਾ ਚੱੱਕਣ ਵਾਲਿਆਂ, ਧੋਬੀਆਂ, ਰਿਕਸ਼ਾ ਚਾਲਕਾਂ, ਬੇਜ਼ਮੀਨੇ ਕਾਮਿਆਂ, ਖੇਤੀ ਕਾਮਿਆਂ, …
Read More »Power Minister hails State Gov’s decision to waive off outstanding Power Bills of Sc/Bc/Bpl Families
Chandigarh, March 6 (Punjab Post Bureau) – Giving much respite to over 1.5 lac SC/BC/BPL families, the State government has decided to waive off their outstanding power bills, informed GS Kangar, Power Minister Punjab. It is pertinent to mention the lakhs of beneficiaries of all the categories of domestic users availing 200 units of free power per month, were being …
Read More »Punjab to amend rules to give option to Industry to Choose between Net & SGST Net Incentives on Intra State Sale
Chandigarh, March 6 (Punjab Post Bureau) – In another significant move to boost industrial development in the state, the Punjab Cabinet on Wednesday approved an amendment to the GST incentives notified under the Industrial and Business Development Policy 2017 to enable industrial units to choose between Net GST incentives or incentivized SGST on intra state sale. …
Read More »Vigilance nabs Sub-Inspector for taking bribe of One Lac
Chandigarh, March 6 (Punjab Post Bureau) – State Vigilance Bureau nabbed a Sub Inspector red handed for accepting bribe of Rs 1 lakh. Disclosing this here an official spokesperson of the Vigilance Bureau said Sub Inspector Rajwant Singh posted at police station SSOC, Fazilka was nabbed red handed while accepting bribe of Rs. 1,00,000 from complainant Gurlal Singh resident …
Read More »Capt. Amarinder condoles passing away of former MP & PPCC Chief Virendra Kataria
Chandigarh, March 6 (Punjab Post Bureau) – Punjab Chief Minister Captain Amarinder Singh on Wednesday expressed grief over the demise of former Punjab Pradesh Congress Committee (PPCC) Chief and Ex-Lieutenant Governor of Puducherry Virendra Kataria (88). Kataria, who breathed his last at AIIMS in New Delhi last evening, is survived by a son and a daughter. In his condolence message, …
Read More »ਭਾਰਤ ਪੈਟਰੋਲੀਅਮ ਵਲੋਂ ਮੁਹੱਈਆ ਕਰਵਾਏ ਪ੍ਰੋਜੈਕਟਰ ਡੀ.ਸੀ ਨੇ 20 ਸਕੂਲਾਂ ਦੇ ਮੁਖੀਆਂ ਨੂੰ ਸੋਂਪੇ
ਭੀਖੀ, 6 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਨੂੰ ਹੋਰ ਉਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਵੱਖ-ਵੱਖ 20 ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪ੍ਰੋਜੈਕਟਰਾਂ ਦੀ ਵੰਡ ਕੀਤੀ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਰਾਂ ਦੀ ਸਹਾਇਤਾ ਨਾਲ ਜਿੱਥੇ ਬੱਚੇ ਨਵੇ ਢੰਗ ਨਾਲ ਵਿਦਿਆ ਗ੍ਰਹਿਣ …
Read More »ਮਾਨਸਾ ਕੌਆਪ੍ਰੇਟਿਵ ਬੈਂਕ ਭੀਖੀ ਵਲੋਂ ਸਕੀਮ ਐਫ.ਐਲ.ਸੀ ਤਹਿਤ ਕੈਂਪ ਅਯੋਜਿਤ
ਭੀਖੀ, 6 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਕਸਬਾ ਭੀਖੀ ਵਿਖੇ ਮਾਨਸਾ ਕੌਆਪ੍ਰੇਟਿਵ ਬੈਂਕ ਲਿਮ. ਵਲੋਂ ਐਫ.ਐਲ.ਸੀ ਸਕੀਮ ਤਹਿਤ ਡੀ.ਐਮ ਹਰਵਿੰਦਰ ਸਿੰਘ ਢਿੱਲੋਂ, ਵਿਸ਼ਾਲ ਗਰਗ ਜਿਲ੍ਹਾ ਮੈਨੇਜਰ ਅਤੇ ਡੀ.ਡੀ ਐਮ ਨਾਬਾਰਡ ਚੰਦੀ ਰਾਮ ਦੀ ਅਗਵਾਈ ਹੇਠ ਕੈਂਪ ਅਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।ਵਿਨੋਦ ਕੁਮਾਰ ਨੇ ਲੋਕਾਂ ਨੂੰ ਪੈਨਸ਼ਨ …
Read More »ਏ.ਟੀ.ਐਮ ਤੋੜਨ ਅਤੇ ਐਲ.ਸੀ.ਡੀ.ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼- 2 ਕਾਬੂ
8 ਐਲ.ਸੀ.ਡੀ, ਕੰਪਿਊਟਰ, ਇਨਵਰਟਰ ਤੇ ਹੋਰ ਸਮਾਨ ਬਰਾਮਦ ਭੀਖੀ, 6 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਸਦਰ ਥਾਣੇ ਦੀ ਪੁਲਿਸ ਨੇ ਏ.ਟੀ.ਐਮ ਤੋੜਨ ਅਤੇ ਸਕੂਲਾਂ ਵਿਚੋਂ ਐਲ.ਸੀ.ਡੀ ਚੋਰੀ ਕਰਕੇ ਲੈ ਜਾਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਕੀਤੀਆਂ ਐਲ.ਸੀ.ਡੀ, ਇਨਵਰਟਰ, ਕੰਪਿਊਟਰ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਹੈ, ਜਦੋ ਕਿ ਇਸ ਗਰੋਹ ਦੇ 3 ਮੈਂਬਰ ਪਹਿਲਾਂ ਹੀ ਜੇਲ …
Read More »
Punjab Post Daily Online Newspaper & Print Media