Tuesday, November 24, 2026

Monthly Archives: March 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ www.gndu.ac.in    `ਤੇ  ਵੇਖਿਆ  ਜਾ ਸਕਦਾ ਹੈ।ਐਲਾਨੇ ਗਏ ਨਤੀਜਿਆਂ ਵਿਚ ਵਿਆਕਰਨਚਾਰਿਆ (ਮਾਸਟਰਜ਼), ਸਮੈਸਟਰ-1,  ਬੈਚਲਰ ਆਫ ਫਾਈਨ ਆਰਟਸ, ਸਮੈਸਟਰ-5, ਬੈਚਲਰ ਆਫ ਫ਼ਾਈਨ ਆਰਟਸ, ਸਮੈਸਟਰ-7, ਬੀ. ਡਿਜ਼ਾਈਨ (ਮਲਟੀਮੀਡੀਆ), ਸਮੈਸਟਰ-3, ਬੀ.ਕਾਮ …

Read More »

ਖ਼ਾਲਸਾ ਕਾਲਜ ਵਿਖੇ ‘ਗੁਰੂ ਨਾਨਕ: ਜੀਵਨ ਅਤੇ ਕਾਲ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਜਨਮ ਸ਼ਤਾਬਦੀ ਦੇ ਸਬੰਧ ’ਚ ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ‘ਗੁਰੂ ਨਾਨਕ: ਜੀਵਨ ਅਤੇ ਕਾਲ’ ਵਿਸ਼ੇ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਇਕ ਰੋਜਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ’ਚ ਪ੍ਰਧਾਨਗੀ ਭਾਸ਼ਣ ਪ੍ਰਿੰਸੀਪਲ ਡਾ. …

Read More »

ਅਧਿਆਪਕਾਂ ਵੱਲੋ `ਪਹਿਲ` ਸੈਂਟਰ ਦਾ ਦੌਰਾ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਤਿੰਨ ਹਫ਼ਤਿਆਂ ਦੇ ਰਿਫਰੈਸ਼ਰ ਕੋਰਸ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੇ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਅਤੇ ਕੋਰਸ ਦੇ ਕੋਡੀਨੇਟਰ ਡਾ. ਦੀਪਾ ਸਿਕੰਦ ਕੌਟਸ ਦੀ ਅਗਵਾਈ ਹੇਂਠ ਸਥਾਨਿਕ ਰਣਜੀਤ ਐਵੇਨਿਊ ਵਿਖੇ ਸਥਿਤ ਪਹਿਲ ਸਰਕਾਰੀ ਰਿਸੋਰਸ ਕੇਂਦਰ ਦਾ ਦੌਰਾ ਕੀਤਾ।  ਦੌਰੇ ਦਾ ਉਦੇਸ਼ ਰਿਫਰੈਸ਼ਰ ਕੋਰਸਾਂ ਵਿਚ …

Read More »

ਅਧਿਆਪਕਾਂ ਵੱਲੋ `ਪਹਿਲ` ਸੈਂਟਰ ਦਾ ਦੌਰਾ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਤਿੰਨ ਹਫ਼ਤਿਆਂ ਦੇ ਰਿਫਰੈਸ਼ਰ ਕੋਰਸ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੇ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਅਤੇ ਕੋਰਸ ਦੇ ਕੋਡੀਨੇਟਰ ਡਾ. ਦੀਪਾ ਸਿਕੰਦ ਕੌਟਸ ਦੀ ਅਗਵਾਈ ਹੇਂਠ ਸਥਾਨਿਕ ਰਣਜੀਤ ਐਵੇਨਿਊ ਵਿਖੇ ਸਥਿਤ ਪਹਿਲ ਸਰਕਾਰੀ ਰਿਸੋਰਸ ਕੇਂਦਰ ਦਾ ਦੌਰਾ ਕੀਤਾ।              ਦੌਰੇ ਦਾ ਉਦੇਸ਼ ਰਿਫਰੈਸ਼ਰ ਕੋਰਸਾਂ …

Read More »

ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ `ਚ ਦਾਖਲੇ ਲਈ ਆਨਲਾਈਨ ਐਡਮਿਟ ਕਾਰਡ ਜਾਰੀ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਿੰਸੀਪਲ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਲਾਸ 6ਵੀਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪੇ ਸਕੂਲ ਵਿੱਚ ਦਾਖਲਾ ਲੈਣ ਲਈ ਐਡਮਿਟ ਕਾਰਡ (ਦਾਖਲਾ ਟੈਸਟ ਕਾਰਡ) www.nvsadmissionclassix.in/nvs6reg/homepage `ਤੇ ਜਾ ਕੇ ਡਾਉਨਲੋਡ ਕਰ ਸਕਦੇ ਹਨ।ਆਪਣੀ ਯੂਜਰ ਆਈ.ਡੀ ’ਤੇ ਰਜਿਸਟਰੇਸ਼ਨ ਨੰਬਰ ਅਤੇ ਪਾਸਵਰਡ ’ਤੇ ਜਨਮ ਤਰੀਕ ਲਗਾ ਕੇ …

Read More »

ਸਵੀਪ ਮੁਹਿੰਮ ਤਹਿਤ ਇਬਾਬਤ ਸਪੈਸ਼ਲ ਸਕੂਲ ਵਿਖੇ ਵੋਟਰ ਜਾਗਰੂਕਤਾ ਕੈਂਪ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਬਾਦਤ ਸਪੈਸ਼ਲ ਸਕੂਲ ਨਜਦੀਕ ਟੀ.ਬੀ ਹਸਪਤਾਲ ਵਿਖੇ ਸਪੈਸ਼ਲ ਬੱਚਿਆਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਬਾਰੇ ਜਾਣਕਾਰੀ ਦੇਣ ਲਈ ਇਕ ਸਪੈਸ਼ਲ ਕੈਂਪ ਲਗਾਇਆ ਗਿਆ।      ਕੈਂਪ ਦੌਰਾਨ ਸ੍ਰ ਨਰਿੰਦਰ ਸਿੰਘ ਪਨੂੰ ਸਮਾਜਿਕ ਸੁਰੱਖਿਆ ਅਫਸਰ ਨੇ ਸਪੈਸ਼ਲ ਬੱਚਿਆਂ ਨੂੰ ਵੋਟਾਂ ਨਾਲ ਸਬੰਧਤ …

Read More »

ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਿਲੇ`ਚ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਮਿਸ਼ਨਰੀ ਖੁਦਾਈ ਖਿਦਮਤਗਾਰਾਂ ਦੇ ਸਹਿਯੋਗ ਨਾਲ ਖਾਸਾ ਵਿਖੇ ਆਰਮੀ ਕੈਂਟ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ।ਉਨ੍ਹਾਂ ਦੇ ਨਾਲ ਬ੍ਰਿਗੇਡੀਅਰ ਏ.ਕੇ ਸਿੰਘ, ਮਿਸ਼ਨਰੀ ਖੁਦਾਈ ਖਿਦਮਤਗਾਰਾਂ ਤੋਂ ਪ੍ਰਕਾਸ਼ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਨਾ ਦੇ ਅਧਿਕਾਰੀ ਹਾਜਰ ਸਨ।      ਢਿਲੋਂ ਨੇ ਪੌਦੇ ਲਗਾਉਣ ਉਪਰੰਤ ਕਿਹਾ ਕਿ ਇਸ …

Read More »

`ਬੇਟੀ ਬਚਾਓ, ਬੇਟੀ ਪੜਾਓ` ਸਕੀਮ ਤਹਿਤ ਕੋਈ ਨਕਦ ਰਾਸ਼ੀ ਨਹੀ ਦਿੱਤੀ ਜਾਂਦੀ

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਕੀਤੀ ਸਖਤ ਤਾੜਨਾ ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਦਾ ਮੰਤਵ ਲੜਕਾ ਅਤੇ ਲੜਕੀ ਦੇ ਵਿਚਾਲੇ ਅਨੁਪਾਤ ਨੂੰ ਘਟਾ ਕੇ ਲੜਕੀ ਨੂੰ ਲੜਕੇ ਦੇ ਬਰਾਬਰ ਹੱਕ ਦਿਵਾਉਣਾ ਹੈ। ਪਰ ਕੱਝ ਸ਼ਰਾਰਤੀ ਅਨਸਰਾਂ ਵਲੋਂ ਇਸ …

Read More »

ਸੀ-ਵਿਜ਼ਿਲ` ਮੋਬਾਇਲ ਐਪਲੀਕੇਸ਼ਨ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਹੋ ਸਕਦੀ ਹੈ ਸ਼ਿਕਾਇਤ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) –  ਲੋਕ ਸਭਾ ਚੋਣਾਂ-2019 ਦੌਰਾਨ ਇਸ ਵਾਰ ਆਮ ਲੋਕ ਵੀ ਅਦਰਸ਼ ਚੋਣ ਜ਼ਾਬਤੇ ਦੀ ਨਿਗਰਾਨੀ ਕਰ ਸਕਦੇ ਹਨ।ਇਸ ਲਈ ਚੋਣ ਕਮਿਸ਼ਨ ਵੱਲੋਂ `ਸੀ-ਵਿਜ਼ਿਲ` ਨਾਂਅ ਦੀ ਐਂਡਰਾਇਡ ਅਧਾਰਤ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਨਾਗਰਿਕ ਸ਼ਿਕਾਇਤ ਕਰ ਸਕਦਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ …

Read More »

ਐਨ.ਆਰ.ਆਈ ਪੰਜਾਬੀਆਂ ਲਈ ਹਵਾਈ ਅੱਡੇ `ਤੇ ਵੋਟ ਬਣਵਾਉਣ ਲਈ ਕਾਊਂਟਰ – ਡੀ.ਸੀ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀ ਪੰਜਾਬੀ ਵੀ ਬਤੌਰ ਵੋਟਰ ਆਪਣਾ ਨਾਮ ਆਪਣੀ ਮਾਤ ਭੂਮੀ ਵਿਚ ਦਰਜ ਕਰਵਾ ਸਕਦੇ ਹਨ ਅਤੇ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹਨ।ਉਨਾਂ ਵੱਲੋਂ ਕੀਤੀ ਛੋਟੀ ਕੋਸ਼ਿਸ਼ ਲੋਕਤੰਤਰ ਦੀ ਮਜ਼ਬੂਤੀ ਲਈ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ …

Read More »