`ਮੇਰਾ ਪਿੰਡ` ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਇਕ ਲੇਖ ਹੈ- `ਤਿੱਥ ਤਿਉਹਾਰ`, ਜਿਸ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਹਨ: “ਵੈਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਹੈ।ਸੁੱਕੀਆਂ ਝਾੜੀਆਂ ਮੁੜ ਲਗਰਾਂ ਛੱਡਦੀਆਂ ਹਨ।ਨਵੇਂ-ਨਵੇਂ ਕੂਲੇ ਪੱਤੇ ਸ਼ੇਸ਼ਨਾਗ ਦੀਆਂ ਜੀਭਾਂ ਵਾਂਗ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ-ਮੁੰਡ ਮੁੱਢਾਂ `ਤੇ ਵੀ ਨਿੱਤ ਨਵੇਂ …
Read More »Daily Archives: April 13, 2019
ਸਿੱਖ ਗੋਰਵਤਾ ਦੀ ਪ੍ਰਤੀਕ ਦਸਤਾਰ
ਇਤਿਹਾਸਕ ਤੌਰ ਤੇ ਦਸਤਾਰ ਦਾ ਅਤੀਤ ਬਹੁਤ ਹੀ ਗੋਰਵਸ਼ਾਲੀ ਰਿਹਾ ਹੈ।ਇਹ ਸਮਾਜ ਅੰਦਰ ਵਡੱਪਣ ਦਾ ਪ੍ਰਤੀਕ ਰਹੀ ਹੈ, ਸਮਾਜਿਕ ਤੇ ਸੱਭਿਆਚਾਰਕ ਦੇ ਪੱਖ ਤੋਂ ਅਦਬ-ਸਤਿਕਾਰ ਦਾ ਪ੍ਰਤੀਕ ਰਹੀ ਹੈ।ਨੰਗੇ ਸਿਰ ਫਿਰਨਾ-ਤੁਰਨਾ ਸਮਾਜ ਵਿੱਚ ਠੀਕ ਨਹੀਂ ਸਮਝਿਆ ਜਾਂਦਾ ਸੀ।ਸੰਸਾਰ ਭਰ ਵਿੱਚ ਹਮੇਸ਼ਾ ਹੀ ਦਸਤਾਰ ਦਾ ਸਤਿਕਾਰ ਰਿਹਾ ਹੈ ਜਿੱਥੇ ਸਿਰ ਦਾ ਸ਼ਿੰਗਾਰ ਬਣ ਕੇ ਵਡੇਪਣ ਦੀ ਨਿਸ਼ਾਨੀ ਬਣੀ ਉਥੇ ਹੀ …
Read More »ਭਾਰਤ ਵਿਕਾਸ ਪ੍ਰੀਸ਼ਦ ਵਲੋਂ ਆੜ੍ਹਤੀ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਸੋਨੀ ਦਾ ਸਨਮਾਨ
ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪਰੀਸ਼ਦ (ਸਵਾਮੀ ਵਿਵੇਕਾਨੰਦ ਬਰਾਂਚ) ਸੁਨਾਮ ਵਲੋਂ ਆੜ੍ਹਤੀ ਐਸੋਸੀਏਸ਼ਨ ਸੁਨਾਮ ਦਾ ਪ੍ਰਧਾਨ ਬਣਨ ਤੇ ਮੁਨੀਸ਼ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੀਸ਼ਦ ਦੇ ਸਰਪ੍ਰਸਤ ਪ੍ਰੇਮ ਗੁਗਨਾਨੀ ਨੇ ਕਿਹਾ ਕਿ ਸੋਨੀ ਨੇ ਛੋਟੀ ਉਮਰ ਵਿੱਚ ਹੀ ਆਪਣੀ ਲਗਨ ਅਤੇ ਮਿਹਨਤ ਨਾਲ ਸਮਾਜ ਅਤੇ ਮੰਡੀ ਦੇ ਹਿੱਤਾਂ ਲਈ ਕੰਮ ਕੀਤਾ …
Read More »ਸ਼੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਫ੍ਰੀ ਮੈਡੀਕਲ ਕੈਂਪ 15 ਨੂੰ
ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ ਮੰਡੀ ਵਲੋਂ 14, 15 ਅਤੇ 16 ਅਪ੍ਰੈਲ ਨੂੰ ਮਨਾਏ ਜਾ ਰਹੇ ਤਿੰਨ ਰੋਜ਼ਾ 9ਵੇਂ ਸ਼ੀ ਰਾਮ ਨੌਮੀ ਉਤਸਵ ਨੂੰ ਸਮਰਪਿਤ 15 ਅਪ੍ਰੈਲ ਦਿਨ ਸੋਮਵਾਰ ਨੂੰ ਰਾਹਤ ਫਾਊਂਡੇਸ਼ਨ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸਵੇਰੇ 10.00 ਵਜੇ ਤੋਂ 2.00 …
Read More »ਐਸ.ਡੀ.ਆਈ.ਸੀ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਭੰਡਾਰੇ ਲਈ ਰਸਦ ਦਾ ਟਰੱਕ ਕੀਤਾ ਰਵਾਨਾ
ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਛੋਟਾ ਤ੍ਰਿਲੋਕਪੁਰ ਵਿਖੇ 15ਵੇਂ ਵਿਸ਼ਾਲ ਭੰਡਾਰੇ ਲਈ ਸਥਾਨਕ ਸ਼ਹਿਰ ਤੋਂ ਸ਼੍ਰੀ ਸ਼ਾਰਦਾ ਮਾਤਾ ਸੇਵਾ ਮੰਡਲ ਸੁਨਾਮ ਵਲੋਂ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ।ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਇਸ ਟਰੱਕ ਨੂੰ ਮਾਤਾ ਦੀ ਝੰਡੀ ਦੇ ਕੇ ਰਵਾਨਾ ਕੀਤਾ।ਘਣਸ਼ਿਆਮ ਕਾਂਸਲ ਨੇ ਦੱਸਿਆ ਕਿ ਸ਼ਕਤੀਪੀਠ ਹੋਣ ਕਾਰਨ ਛੋਟਾ ਤ੍ਰਿਲੋਕਪੁਰ …
Read More »World’s oldest Vancouver Piped Band to performs at GNDU on Baisakhi
Amritsar, April 12 (Punjab Post Bureau) – This will be a golden opportunity for the students, Campus residents and natives of Guru Nanak Dev University, to enjoy the live performance of the world’s oldest Vancouver Pipe Band at the eve of Baisakhi on April 13 at 3 pm at the Hockey Stadium of the University. This event was organized by the Dean Academic …
Read More »ਦੁਨੀਆ ਦਾ ਸੱਭ ਤੋਂ ਪੁਰਾਣਾ ਵੈਨਕੂਵਰ ਪਾਈਪ ਬੈਂਡ ਯੂਨੀਵਰਸਿਟੀ `ਚ ਵਿਸਾਖੀ `ਤੇ ਦੇਵੇਗਾ ਪੇਸ਼ਕਾਰੀ
ਅੰਮ੍ਰਿਤਸਰ, 13 ਅਪ੍ਰੈਲ ( ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ, ਵਸਨੀਕਾਂ ਅਤੇ ਵਿਸ਼ੇਸ ਕਰ ਸ਼ਹਿਰ ਵਾਸੀਆਂ ਲਈ ਇਹ ਰੋਮਾਂਚਿਕ ਮੌਕਾ ਹੋਵੇਗਾ ਜਦੋਂ ਕਿ ਉਹ ਦੁਨੀਆ ਦਾ ਸਭ ਤੋਂ ਪੁਰਾਣਾ ਵੈਨਕੂਵਰ ( ਕਨੇਡਾ) ਪਾਈਪ ਬੈਂਡ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਆਪਣੀ ਅੱਖੀ ਡਿੱਠਣਗੇ।ਇਹ ਉਪਰਾਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ.ਜਸਪਾਲ ਸਿੰਘ ਸੰਧੂ ਦੇ …
Read More »CEO gives nod for posting of 24 SHO’s
Chandigarh, April 13 (Punjab Post Burea) – The Chief Electoral Officer, Punjab Dr. S Karuna Raju today gave permission for the posting orders of 24 SHOs. Disclosing this here today spokesperson of Officer of Chief Electoral Officer, Punjab said that the posting were done on administrative ground. As per orders Inspector Harbans Singh posted as SHO PS Sarabha Nagar, …
Read More »CM Greets people on ‘Ram Navami’
Chandigarh, April 12 (Punjab Post Bureau) – Punjab Chief Minister Captain Amarinder Singh on Friday extended greetings to the people of Punjab on the auspicious occasion of ‘Ram Navami’, the birth anniversary of Lord Rama. In his message on Ram Navami, Captain Amarinder Singh said that this sacred festival symbolizes the unity of mankind and brotherhood, besides inspiring the people …
Read More »ਦੁੱਖਭੰਜਨੀ ਬੇਰ ਸਾਹਿਬ ਤੇ ਪਾਵਨ ਸਰੋਵਰ ਬਾਰੇ ਗਲਤ ਜਾਣਕਾਰੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ
ਸ਼੍ਰੋਮਣੀ ਕਮੇਟੀ ਦੋਸ਼ੀ ਪ੍ਰਕਾਸ਼ਕ ਵਿਰੁੱਧ ਕਰੇਗੀ ਕਾਰਵਾਈ – ਲੌਂਗੋਵਾਲ ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਇਕ ਪ੍ਰਾਈਵੇਟ ਪਬਲੀਸ਼ਰ ਵੱਲੋਂ ਛਾਪੀ ਗਈ ਪੁਸਤਕ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇਤਿਹਾਸਕ ਦੁਖਭੰਜਨੀ ਬੇਰ ਸਾਹਿਬ ਬਾਰੇ ਗਲਤ ਟਿੱਪਣੀਆਂ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਏ ਮਾਮਲੇ …
Read More »
Punjab Post Daily Online Newspaper & Print Media